The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दे दे लाल इक्क सानू वी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौन्हारी जी दे दे लाल इक सहनु वि
दूध धारिया जी दे दे लाल इक साहणु वी
लाल इक सहनु दे दे पूत इक सहनु वी
गुफा वालेया जी दे दे लाल एक सहनु वी
पौन्हारी जी दे दे लाल इक सहनु वि

जे बाबा जी तहानु चिमटिया दी लोड आ
चिमटे लिआवा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी तहानु धुनेया दी लोड आ
धुएं धुखावा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी तुहानू सिंगिया दी लोड आ
सिंगिया ल्यावा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी तहानु झोलिया दी लोड आ
पाऊऐ ल्यावा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी ताह्नु पाऊआ दी लोड आ
पाऊये लिआवा लख वार बाबा जी
दे दे लाल इक सहनु वी
पौन्हारीआ जी दे दे लाल ........

जे बाबा जी ताह्नु झंडेया दी लोड आ
झंडे चडावा लख बार बाबा जी
दे दे लाल इक सहनु वी
पौन्हारीआ जी दे दे लाल ........

जे बाबा जी तहानु रोटी दी लोड आ
सोहनी रोट चडाऊ अते वार बाबा जी
दे दे लाल इक सहनु वी
पौन्हारीआ जी दे दे लाल ........


ਪੌਣਾਹਾਰੀਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l
ਦੁੱਧਾਧਾਰੀਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l
*ਲਾਲ ਇੱਕ ਸਾਨੂੰ ਦੇ ਦੇ, ਪੁੱਤ ਇੱਕ ਸਾਨੂੰ ਵੀ l
ਗੁਫ਼ਾ ਵਾਲਿਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l
ਪੌਣਾਹਾਰੀਆ ਜੀ, ਦੇ ਦੇ ਲਾਲ ਇੱਕ ਸਾਨੂੰ ਵੀ l

ਜੇ ਬਾਬਾ ਜੀ, ਤੁਹਾਨੂੰ ਚਿਮਟਿਆਂ ਦੀ ਲੋੜ ਆ ll
ਚਿਮਟੇ ਲਿਆਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਧੂਣਿਆਂ ਦੀ ਲੋੜ ਆ ll
ਧੂੰਏ ਧੁਖਾਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,
 
ਜੇ ਬਾਬਾ ਜੀ, ਤੁਹਾਨੂੰ ਸਿੰਗੀਆਂ ਦੀ ਲੋੜ ਆ ll
ਸਿੰਗੀਆਂ ਲਿਆਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਝੋਲੀਆਂ ਦੀ ਲੋੜ ਆ ll
ਝੋਲੀਆਂ ਲਿਆਈਏ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਪਊਆਂ ਦੀ ਲੋੜ ਆ ll
ਪਊਏ ਲਿਆਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਝੰਡਿਆਂ ਦੀ ਲੋੜ ਆ ll
ਝੰਡੇ ਚੜ੍ਹਾਵਾਂ, ਲੱਖ ਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,

ਜੇ ਬਾਬਾ ਜੀ, ਤੁਹਾਨੂੰ ਰੋਟਾਂ ਦੀ ਲੋੜ ਆ ll
ਸੋਹਣੀ ਰੋਟ ਚੜ੍ਹਾਊ, ਐਤਵਾਰ ਬਾਬਾ ਜੀ,
ਦੇ ਦੇ ਲਾਲ ਇੱਕ ਸਾਨੂੰ ਵੀ,,,
ਪੌਣਾਹਾਰੀਆ ਜੀ, ਦੇ ਦੇ ਲਾਲ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
दे दे लाल इक्क सानू वी bhajan | दे दे लाल इक्क सानू वी bhajan in Hindi | दे दे लाल इक्क सानू वी devotional song | दे दे लाल इक्क सानू वी bhajan lyrics | दे दे लाल इक्क सानू वी bhajan youtube | दे दे लाल इक्क सानू वी bhajan online | दे दे लाल इक्क सानू वी religious song | दे दे लाल इक्क सानू वी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो