The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

देदे पुत्तर दी दात | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरे चरना विच करा अरज साईंआ
पुरे करदे सब सवाल मेरे
मैं वी जग ते होवा जिओन जोगी
जे इक होवे झोली विच लाल मेरे

पा दे मेहर वाली मेरे वल झात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ..........

पुत्रा वगैर चित जीन नु नही करदा
सुना सुना जापदा ऐ वेह्डा मेनू घर दा
दिन लंगे मुके दुखा दी ना रात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......

सस सोहरे पति दे मैं ताहने मेहने जरदी,
लावो भाग कुख नु मैं मिंता हां करदी
मेरी जिन्दगी दे बदल हालात जोगिया
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......

नाथा दा तू नाथ भला की नही कर सकदा
करे जे तू मेहर मेरी झोली भर सकदा
तेरे चरना च झुके काएनात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......

प्रीत बलिहार वांगु बड़े दुःख झेले मैं
मोड़ीओ ना खाली खड़ी अड़ के जी पल्ले मैं
तेरी रब नाल सीधी गलबात जोगियां
इक पुत्र दी दे दे मेनू दात जोगियां
इक पुत्र दी दे दे मेनू दात जोगियां
इक पुत्र दी दे दे ......


ਤੇਰੇ ਚਰਨਾਂ ਵਿੱਚ, ਕਰਾਂ ਅਰਜ਼ ਸਾਂਈਆਂ,
ਪੂਰੇ ਕਰਦੇ ਸਭ, ਸਵਾਲ ਮੇਰੇ l
ਮੈਂ ਵੀ ਜੱਗ ਤੇ, ਹੋਵਾਂ ਜਿਓਣ ਜੋਗੀ,
ਜੇ ਇੱਕ ਹੋਵੇ, ਝੋਲੀ ਵਿੱਚ ਲਾਲ ਮੇਰੇ ll )

*ਪਾ ਦੇ ਮੇਹਰ ਵਾਲੀ ਮੇਰੇ ਵੱਲ, ਝਾਤ ਜੋਗੀਆ ll,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l

ਪੁੱਤਰਾਂ ਵਗੈਰ, ਚਿੱਤ ਜੀਣ ਨੂੰ ਨਹੀਂ ਕਰਦਾ*,
ਸੁੰਨ੍ਹਾ ਸੁੰਨ੍ਹਾ ਜਾਪਦਾ ਏ, ਵੇਹੜਾ ਮੈਨੂੰ ਘਰ ਦਾ ll
ਦਿਨ ਲੰਘੇ, ਮੁੱਕੇ ਦੁੱਖਾਂ ਦੀ ਨਾ, ਰਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l


ਸੱਸ ਸੌਹਰੇ ਪਤੀ ਦੇ ਮੈਂ, ਤਾਹਨੇ ਮੇਹਣੇ ਜ਼ਰਦੀ*,
ਲਾਵੋ ਭਾਗ ਕੁੱਖ ਨੂੰ ਮੈਂ, ਮਿੰਨਤਾਂ ਹਾਂ ਕਰਦੀ ll
ਮੇਰੀ ਜਿੰਦਗੀ ਦੇ, ਬਦਲ ਹਾਲਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l

ਨਾਥਾਂ ਦਾ ਤੂੰ ਨਾਥ ਭਲਾ, ਕੀ ਨਹੀਂ ਕਰ ਸਕਦਾ*,
ਕਰੇਂ ਜੇ ਤੂੰ ਮੇਹਰ, ਮੇਰੀ ਝੋਲੀ ਭਰ ਸਕਦਾ ll
ਤੇਰੇ ਚਰਨਾਂ \'ਚ, ਝੁਕੇ ਕਾਇਨਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l

ਪ੍ਰੀਤ ਬਲਿਹਾਰ, ਵਾਂਗੂ ਬੜੇ ਦੁੱਖ ਝੱਲੇ ਮੈਂ*,
ਮੋੜਿਓ ਨਾ ਖ਼ਾਲੀ, ਖੜੀ ਅੱਡ ਕੇ ਜੀ ਪੱਲੇ ਮੈਂ ll
ਤੇਰੀ ਰੱਬ ਨਾਲ, ਸਿੱਧੀ ਗੱਲਬਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਦੀ ਦੇ ਦੇ ll ਮੈਨੂੰ, ਦਾਤ ਜੋਗੀਆ,
ਇੱਕ ਪੁੱਤਰ ਹੀ ਦੇ ਦੇ,,,, l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Shiva

Shiva

Shiva | Definition, Forms, God, Symbols, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Parashurama

Parashurama

Parashurama | Axe-wielding Warrior, Avatar, Brahmin

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Uttar Pradesh

khubdi Aai maa temple

khubdi Aai maa temple

Gujarat

Shree YOGESWAR MAHADEV MANDIR

Shree YOGESWAR MAHADEV MANDIR

Botad, Gujarat

Shree Naminath Bhagwan Mandir

Shree Naminath Bhagwan Mandir

Karjan, Gujarat

Shri Vaishno Mata Mandir

Shri Vaishno Mata Mandir

Jalandhar, Punjab

Sharda Nagar

Sharda Nagar

Sharda Nagar, Uttar Pradesh

View All
Searches leading to this page
देदे पुत्तर दी दात bhajan | देदे पुत्तर दी दात bhajan in Hindi | देदे पुत्तर दी दात devotional song | देदे पुत्तर दी दात bhajan lyrics | देदे पुत्तर दी दात bhajan youtube | देदे पुत्तर दी दात bhajan online | देदे पुत्तर दी दात religious song | देदे पुत्तर दी दात bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾ