The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दीदार जोगी पौणाहारी दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ओह भगत ने नसीबा वाले
जेह्ड़े करदे दीदार जोगी पौनाहारी दा,
श्रधा दे नाल जेहदे नाम जपदे जय हो
दुःख ते कलेश बाबा जिहने कट ते
बांह फड फड सबना नु तारे  
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,

बाबा जी दे चरनी लग के जीवन सफल बनाऊंदे
किसे चीज दी थोड ना रेह्न्दी जो नेह्चा नाल ध्याओंदे,
करके दीदार लोर चढ़ जांदी ऐ जय हो
भगता दी बेडी ऐथे तर जांदी ऐ,
मेरे नाथ दे रंग न्यारे
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,


सिर ते सोहन जटावा ककियाँ ओहदा रूप निराला
देवी देवते फूल वर्सौंदे शिवा दी फेरे माला
सबना दे दुःख ओह ता खंडी जावंदा जय हो
सब नु मुरादा ओह ता वंडी जांवदा
जोगी सबना दे रखवाले
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,

निकू वर्गे भगत प्यारे आये झंडे फडके
सबना ने अज तर है जाना दर्श जोगी दे करके
रोट प्रशाद है चडोना संगता जय हो
श्रधा दे नाल गुण गाउन संगता
जखु नाम दे पीन प्याले
जेह्ड़े करदे दीदार जोगी पौनाहारी दा,
ओह भगत ने नसीबा वाले
जेह्ड़े करदे दीदार जोगी पौनाहारी दा,




ਓਹ ਭਗਤ ਨੇ, ਨਸੀਬਾਂ ਵਾਲੇ,,,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll
ਸ਼ਰਧਾ ਦੇ ਨਾਲ, ਜੇਹੜੇ ਨਾਮ ਜੱਪਦੇ,,, ਜੈ ਹੋ l
ਦੁੱਖ ਤੇ ਕਲੇਸ਼, ਬਾਬਾ ਜੀਹਨੇ ਕੱਟ ਤੇ,
ਬਾਂਹ, ਫੜ੍ਹ ਫੜ੍ਹ ਸਭਨਾਂ ਨੂੰ ਤਾਰੇ,,,  
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ, ਨਸੀਬਾਂ ਵਾਲੇ,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll

ਬਾਬਾ ਜੀ ਦੇ ਚਰਣੀ ਲੱਗ ਕੇ, ਜੀਵਨ ਸਫਲ ਬਣਾਉਂਦੇ l
ਕਿਸੇ ਚੀਜ਼ ਦੀ ਥੋੜ ਨਾ ਰਹਿੰਦੀ, ਜੋ ਨੇਹਚਾ ਨਾਲ ਧਿਆਉਂਦੇ ll
ਕਰਕੇ ਦੀਦਾਰ, ਲੋਰ ਚੜ੍ਹ ਜਾਂਦੀ ਏ,,, ਜੈ ਹੋ l
ਭਗਤਾਂ ਦੀ ਬੇੜੀ, ਏਥੇ ਤਰ ਜਾਂਦੀ ਏ,
ਮੇਰੇ, ਨਾਥ ਦੇ ਰੰਗ ਨਿਆਰੇ,,,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ, ਨਸੀਬਾਂ ਵਾਲੇ,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll

ਸਿਰ ਤੇ ਸੋਹਣ ਜਟਾਵਾਂ ਕੱਕੀਆਂ, ਓਹਦਾ ਰੂਪ ਨਿਰਾਲਾ l
ਦੇਵੀ ਦੇਵਤੇ ਫ਼ੁੱਲ ਵਰਸਾਉਂਦੇ, ਸ਼ਿਵਾਂ ਦੀ ਫ਼ੇਰੇ ਮਾਲਾ ll
ਸਭਨਾਂ ਦੇ ਦੁੱਖ, ਓਹ ਤਾਂ ਖੰਡੀ ਜਾਂਵਦਾ,,, ਜੈ ਹੋ l
ਸਭ ਨੂੰ ਮੁਰਾਦਾਂ, ਓਹ ਤਾਂ ਵੰਡੀ ਜਾਂਵਦਾ,
ਜੋਗੀ, ਸਭਨਾਂ ਦੇ ਰੱਖਵਾਲੇ,,,
( ਜੇਹੜੇ ਕਰਦੇ ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ ਨਸੀਬਾਂ ਵਾਲੇ,
( ਜੇਹੜੇ ਕਰਦੇ ਦੀਦਾਰ ਜੋਗੀ ਪੌਣਾਹਾਰੀ ਦਾ ) ll

ਨਿੱਕੂ ਵਰਗੇ ਭਗਤ ਪਿਆਰੇ, ਆਏ ਝੰਡੇ ਫੜ੍ਹਕੇ l
ਸਭਨਾਂ ਨੇ ਅੱਜ ਤਰ ਹੈ ਜਾਣਾ, ਦਰਸ਼ ਜੋਗੀ ਦੇ ਕਰਕੇ ll
ਰੋਟ ਪ੍ਰਸ਼ਾਦ, ਹੈ ਚੜ੍ਹਾਉਣ ਸੰਗਤਾਂ,,, ਜੈ ਹੋ l
ਸ਼ਰਧਾ ਦੇ ਨਾਲ, ਗੁਣ ਗਾਉਣ ਸੰਗਤਾਂ,
ਜੱਖੂ, ਨਾਮ ਦੇ ਪੀਣ ਪਿਆਲੇ,,,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ )
ਓਹ ਭਗਤ ਨੇ, ਨਸੀਬਾਂ ਵਾਲੇ,
( ਜੇਹੜੇ ਕਰਦੇ, ਦੀਦਾਰ ਜੋਗੀ ਪੌਣਾਹਾਰੀ ਦਾ ) ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
दीदार जोगी पौणाहारी दा bhajan | दीदार जोगी पौणाहारी दा bhajan in Hindi | दीदार जोगी पौणाहारी दा devotional song | दीदार जोगी पौणाहारी दा bhajan lyrics | दीदार जोगी पौणाहारी दा bhajan youtube | दीदार जोगी पौणाहारी दा bhajan online | दीदार जोगी पौणाहारी दा religious song | दीदार जोगी पौणाहारी दा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ