The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुःख सारे करते दूर | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( ਮੈਨੂੰ ਲੜ੍ਹ ਜੋਗੀ ਦਾ ਫੜ੍ਹਿਆ, ਥੋੜੀ ਦੇਰ ਹੀ ਹੋਈ ਸੀ l
ਉਸ ਵਕਤ ਬਿਨਾਂ ਜੋਗੀ ਦੇ, ਮੇਰਾ ਹੋਰ ਨਾ ਕੋਈ ਸੀ l
ਰੱਖ ਦਿੱਤੇ ਮਾਤਾ ਰਤਨੋ ਵਾਂਗ, ਮੇਰੇ ਹੋਸ਼ ਉੜ੍ਹਾ ਕੇ* l
ਦੁੱਖ ਸਾਰੇ ਕਰਤੇ ਦੂਰ, ਨਾਥ ਮੇਰੇ ਵੇਹੜੇ ਆ ਕੇ l )

ਮੈਨੂੰ ਲੜ੍ਹ ਜੋਗੀ ਦਾ ਫੜ੍ਹਿਆ, ਥੋੜੀ ਦੇਰ ਹੀ ਹੋਈ ਸੀ l
ਉਸ ਵਕਤ ਬਿਨਾਂ ਜੋਗੀ ਦੇ, ਮੇਰਾ ਹੋਰ ਨਾ ਕੋਈ ਸੀ ll
ਰੱਖ ਦਿੱਤੇ, ਮਾਤਾ ਰਤਨੋ ਵਾਂਗ, ਮੇਰੇ ਹੋਸ਼ ਉੜ੍ਹਾ ਕੇ* ll
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਜੋ ਸੁਣਿਆ ਸੀ, ਤੇਰੇ ਭਗਤਾਂ ਤੋਂ, \"ਗੱਲ ਸੱਚੀ ਹੋ ਗਈ ਏ\" l (ਬਾਬਾ ਜੀ)
ਤੂੰ ਯਾਰਾਂ ਦਾ ਏ, ਯਾਰ ਬਾਬਾ, \"ਗੱਲ ਪੱਕੀ ਹੋ ਗਈ ਏ\" ll
ਤੂੰ ਸਾਡਾ, ਸਾਬਿਤ ਕਰਤਾ, ਯਾਰੀਆਂ ਯਾਰ ਨਿਭਾ ਕੇ* l
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਹੋ ਗਲ਼ੀਆਂ ਦਾ ਮੈਂ, ਕੱਖ ਜੋਗੀ, \"ਤੂੰ ਕਿੱਥੇ ਪਹੁੰਚਾ ਦਿੱਤਾ\" l (ਜੋਗੀਆ)
ਫਰਸ਼ੋਂ ਚੁੱਕ ਕੇ, ਅਰਸ਼ਾਂ ਦੇ ਵਿੱਚ, \"ਝੂਹਮਣ ਲਾ ਦਿੱਤਾ\" ll
ਔਕਾਤ ਨਹੀਂ ਸੀ, ਆਮ ਜੇਹੇ, ਅੱਜ ਜੱਗ ਤੇ ਖ਼ਾਸ ਏ* l
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਹੋ,, ਸਾਡੀ ਦੁਨੀਆਂ ਤੂੰ ਏ, \"ਤੇਰੇ ਵਿੱਚ ਵੱਸਦੇ ਆਂ\" l (ਬਾਬਾ ਜੀ)
ਹੋ,, ਉੱਠਦੇ ਬਹਿੰਦੇ ਪਹਿਲਾਂ, \"ਮੁਖ਼ ਤੇਰਾ ਹੀ ਤੱਕਦੇ ਆਂ\" ll
ਨਾ ਰੱਖੀਆਂ ਥੋੜ੍ਹਾਂ, ਤੂੰ ਮੇਹਰਾਂ ਦੇ, ਮੀਂਹ ਬਰਸਾ ਤੇ* l
ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਹੋ ਜੋਗੀ, ਆਏ ਸਾਡੇ ਵੇਹੜੇ, ਨੀ ਮੈਂ ਫ਼ੁੱਲ ਵਰਸਾਉਂਦੀ ਆਂ ll
ਹੋ ਜੋਗੀ, ਆਏ ਸਾਡੇ ਵੇਹੜੇ, ਨੀ ਮੈਂ ਦਰਸ਼ਨ ਪਾਉਂਦੀ ਆਂ ll
ਹੋ ਦੁੱਖ ਸਾਰੇ ਕਰਤੇ,,, ਜੈ ਹੋ lll ਦੂਰ, ਨਾਥ ਮੇਰੇ ਵੇਹੜੇ ਆ ਕੇ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
दुःख सारे करते दूर bhajan | दुःख सारे करते दूर bhajan in Hindi | दुःख सारे करते दूर devotional song | दुःख सारे करते दूर bhajan lyrics | दुःख सारे करते दूर bhajan youtube | दुःख सारे करते दूर bhajan online | दुःख सारे करते दूर religious song | दुःख सारे करते दूर bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ