The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दा गुलाम | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दुनिया / सारियां दे विच मेरा नाम हो गया ll
जदों दा मैं जोगी दा गुलाम हो गया ll
मंगे जेह्डा पत जोगी वंददा जावे ll
चर्चा एह सारे सरेआम हो गया,
जदों दा मैं जोगी दा गुलाम हो गया ll

पितल नु मेनू हाथ ला के किता सोना ऐ,
सिद्ध जोगी जेहा कोई दूसरा न होना ऐ ll
भागा वालियां ते जोगी हुँदै मेहरबान ll
जे हो जावे करोपी ओह नीलाम हो गया,
जदों दा मैं जोगी दा गुलाम हो गया, ll

किता एहसास जिहने ओहदे नाल नाल ऐ,
सब दियां लजा पाले तू ही लजपाल ऐ ll
जाने अन रेहमता दा मीह किह्नु कहंदे ll
मेरी ली ता ख़ुशी दा मुकाम हो गया,
जदों दा मैं जोगी दा गुलाम हो गया,

धर्मकोती उते जोगी कर्म कमाया ऐ,
ठोकर सी खांदा चुक गल नाल लाइयाँ ऐ ll
सुखा नूर मेहिलियाँ बनियाँ गीतकार ll
मेरा चरना च सजदा सलाम हो गया,
जदों दा मैं जोगी दा गुलाम हो गया ll


ਦੁਨੀਆਂ / ਸਾਰਿਆਂ ਦੇ ਵਿੱਚ, ਮੇਰਾ ਨਾਮ ਹੋ ਗਿਆ ll
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ ll
ਮੰਗੇ ਜਿਹੜਾ ਪੱਤ, ਜੋਗੀ ਵੰਡਦਾ ਜਾਵੇ ll
ਚਰਚਾ ਇਹ ਸਾਰੇ, ਸ਼ਰੇਆਮ ਹੋ ਗਿਆ,
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ ll

ਪਿੱਤਲ ਨੂੰ ਮੈਨੂੰ, ਹੱਥ ਲਾ ਕੇ ਕੀਤਾ ਸੋਨਾ ਏ,
ਸਿੱਧ ਜੋਗੀ ਜੇਹਾ ਕੋਈ, ਦੂਸਰਾ ਨਾ ਹੋਣਾ ਏ ll
ਭਾਗਾਂ ਵਾਲਿਆਂ ਤੇ, ਜੋਗੀ ਹੁੰਦੇ ਮੇਹਰਬਾਨ ll
ਜੇ ਹੋ ਜਾਵੇ ਕਰੋਪੀ, ਉਹ ਨਿਲਾਮ ਹੋ ਗਿਆ,
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ lll

ਕੀਤਾ ਅਹਿਸਾਸ ਜੀਹਨੇ, ਓਹਦੇ ਨਾਲ ਨਾਲ ਏ,
ਸਭ ਦੀਆਂ ਲੱਜਾਂ ਪਾਲੇ, ਤੂੰ ਹੀ ਲੱਜਪਾਲ ਏ ll
ਜਾਣੇ ਅਨ-ਰਹਿਮਤਾਂ ਦਾ, ਮੀਂਹ ਕਿਹਨੂੰ ਕਹਿੰਦੇ ll
ਮੇਰੇ ਲਈ ਤਾਂ, ਖੁਸ਼ੀ ਦਾ ਮੁਕਾਮ ਹੋ ਗਿਆ,
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ lll

ਧਰਮਕੋਟੀ ਉੱਤੇ ਜੋਗੀ, ਕਰਮ ਕਮਾਇਆ ਏ,
ਠੋਕਰਾਂ ਸੀ ਖਾਂਦਾ ਚੁੱਕ, ਗੱਲ ਨਾਲ ਲਾਇਆ ਏ ll
ਸੁੱਖਾ ਨੂਰ ਮਹਿਲੀਆਂ, ਬਣਾਇਆ ਗੀਤਕਾਰ ll
ਮੇਰਾ ਚਰਨਾਂ ਚ, ਸੱਜਦਾ ਸਲਾਮ ਹੋ ਗਿਆ,  
ਜਦੋਂ ਦਾ ਮੈਂ, ਜੋਗੀ ਦਾ ਗੁਲਾਮ ਹੋ ਗਿਆ lll



ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Lakshmi

Lakshmi

Lakshmi | Goddess of Wealth, Fortune & Prosperity

Narasimha

Narasimha

Narasimha | Avatar, Protector & Incarnation

Jagannatha

Jagannatha

Jagannatha | Ratha Yatra, Puri, India

Parvati

Parvati

Parvati | Shakti, Shiva’s Consort & Mother Goddess

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Dhwarkadish Shri Baba Ramdev Ji Mandir

Dhwarkadish Shri Baba Ramdev Ji Mandir

Electricity Board Area, Rajasthan

Jawala Maa Temple

Jawala Maa Temple

Shimla, Himachal Pradesh

Naag temple majhewali

Naag temple majhewali

Shimla, Himachal Pradesh

Balo Temple

Balo Temple

Bala Gad, Himachal Pradesh

Pilokhari Maharaj Mandir

Pilokhari Maharaj Mandir

Meerut, Uttar Pradesh

Shri Narshing Ji Mahraaj Temple Udamandi

Shri Narshing Ji Mahraaj Temple Udamandi

Udamandi, Rajasthan

View All
Searches leading to this page
जोगी दा गुलाम bhajan | जोगी दा गुलाम bhajan in Hindi | जोगी दा गुलाम devotional song | जोगी दा गुलाम bhajan lyrics | जोगी दा गुलाम bhajan youtube | जोगी दा गुलाम bhajan online | जोगी दा गुलाम religious song | जोगी दा गुलाम bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ