The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

घर साड्डे जोगी आया ए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय पौणाहारी जी बाबा, जय दूधाधारी।

अज्ज दिन भागा वाला चढ्या, मैं जोगी दा पल्ला फड़्या....  
वेख लो भगतो अज्ज किवें, दिन रुषनाया ए -2
सारे देयो वधाईयाँ आ के, घर साडे जोगी आया ए। .......



कुझ भी समझ ना आवे मेनू चढ्या ए एहना चाह,
माँ रत्नो तेरा लाल किवें गया, घर साडे नु आ -2
बाबा जी ऐसी तेरे लई सोहना भवन सजाया ए
सारे देयो वधाईयाँ आ के, घर साडे जोगी आया ए। .......



सुण्या सी मैं प्यार दा बण्या, आप ही चल ओह आउंदा ऐ,
वेख लो भगतो अज्ज किवें, रब्ब पेया मुस्कराउँदा है -2
शरदा दे नाल बाबा जी ऐसी रोट बनाया ए
सारे देयो वधाईयाँ आ के, घर साडे जोगी आया ए। .......


गहिरा वाला तजिंदर भी, अज्ज गुण रिहा तेरे गा,
बाबा जी सदा रखिओ ओहनू चरना दे नाल ला -2
भूलाँ न बक्शीयों  जिवें साणु बकछाया ए
सारे देयो वधाईयाँ आ के, घर साडे जोगी आया ए। .......





ਜੈ ਪੌਣਾਹਾਰੀ ਜੀ ਬਾਬਾ, ਜੈ ਦੁੱਧਾਧਾਰੀ l

ਅੱਜ ਦਿਨ ਭਾਗਾਂ ਵਾਲਾ ਚੜ੍ਹਿਆ, ਮੈਂ ਜੋਗੀ ਦਾ ਪੱਲਾ ਫੜ੍ਹਿਆ...
ਵੇਖ ਲੋ ਭਗਤੋ ਅੱਜ ਕੀਮੈਂ, ਦਿਨ ਰੁਸ਼ਨਾਇਆ ਏ -2
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ.....

ਕੁਝ ਵੀ ਸਮਝ ਨਾ ਆਵੇ ਮੈਨੂੰ, ਚੜ੍ਹਿਆ ਏ ਐਨਾ ਚਾਅ,
ਮਾਂ ਰਤਨੋਂ ਤੇਰਾ, ਲਾਲ ਕਿਵੇਂ ਗਿਆ, ਘਰ ਸਾਡੇ ਨੂੰ ਆ -2
ਬਾਬਾ ਜੀ ਅਸੀਂ, ਤੇਰੇ ਲਈ ਸੋਹਣਾ, ਭਵਨ ਸਜਾਇਆ ਏ ll,
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ....

ਸੁਣਿਆ ਸੀ ਮੈਂ, ਪਿਆਰ ਦਾ ਬੰਨ੍ਹਿਆਂ, ਆਪ ਹੀ ਚੱਲ ਓਹ ਆਉਂਦਾ ਹੈ,
ਵੇਖ ਲੋ ਭਗਤੋ ਅੱਜ ਕਿਵੇਂ, ਰੱਬ ਪਿਆ ਮੁਸਕਰਾਉਂਦਾ ਹੈ -2
ਸ਼ਰਧਾ ਦੇ ਨਾਲ, ਬਾਬਾ ਜੀ ਅਸੀਂ, ਰੋਟ ਬਣਾਇਆ ਏ ll,
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ....

ਗਹੀਰਾਂ ਵਾਲਾ, ਤਜਿੰਦਰ ਵੀ ਅੱਜ, ਗੁਣ ਰਿਹਾ ਤੇਰੇ ਗਾ,
ਬਾਬਾ ਜੀ ਸਦਾ ਰੱਖਿਓ ਓਹਨੂੰ, ਚਰਨਾਂ ਦੇ ਨਾਲ ਲਾਅ -2
ਭੁੱਲਾਂ ਨੂੰ, ਬਖਸ਼ਾਇਓ ਜਿਵੇਂ, ਸਾਨੂੰ ਬਖਸ਼ਾਇਆ ਏ ll,
ਸਾਰੇ ਦਿਓ ਵਧਾਈਆਂ ਆ ਕੇ, ਘਰ ਸਾਡੇ ਜੋਗੀ ਆਇਆ ਏ....

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
घर साड्डे जोगी आया ए bhajan | घर साड्डे जोगी आया ए bhajan in Hindi | घर साड्डे जोगी आया ए devotional song | घर साड्डे जोगी आया ए bhajan lyrics | घर साड्डे जोगी आया ए bhajan youtube | घर साड्डे जोगी आया ए bhajan online | घर साड्डे जोगी आया ए religious song | घर साड्डे जोगी आया ए bhajan for meditation
Other related searches
बाबा जी मेरी आस ना तोड़ो devotional song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो religious song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋ