The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुफा वाले सोहणे जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਗੁਫ਼ਾ ਵਾਲੇ ਸੋਹਣੇ ਜੋਗੀਆ,
ਕਿੱਥੇ ਲਾ ਕੇ ਬਹਿ ਗਿਆ ਡੇਰਾ l
ਵੇ ਰਤਨੋ ਦੇ ਸੋਹਣੇ ਪਾਲੀਆਂ,
ਕਿੱਥੇ ਲਾ ਕੇ ਬਹਿ ਗਿਆ ਡੇਰਾ ll
ਓ ਮੇਰਾ ਕਿਤੇ, ਚਿੱਤ ਨਾ ਲੱਗੇ* ll,
ਜਦੋਂ ਤੱਕ ਨਾ, ਦੀਦਾਰ ਹੋਵੇ ਤੇਰਾ,,,
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,,

ਤੇਰੇ ਨਾਲ ਸੁਬਾਹ ਮੇਰੀ, ਤੇਰੇ ਨਾਲ ਸ਼ਾਮ ਵੇ l
ਹਰ ਵੇਲੇ ਬੁੱਲ੍ਹੀਆਂ ਤੇ, ਰਵ੍ਹੇ ਤੇਰਾ ਨਾਮ ਵੇ ll
*ਹਰ ਸਾਹ ਦੇ, ਵਿੱਚ ਜੋਗੀਆ,
ਤੇਰੇ ਨਾਮ ਨੇ, ਲਾ ਲਿਆ ਬਸੇਰਾ,,,
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,,F

ਸਾਹਾਂ ਤੋਂ ਫ਼ਕੀਰੀ ਲਈ, ਛੱਡੀਆਂ ਨਵਾਬੀਆਂ l
ਮੇਰੀ ਤਕਦੀਰ ਦੀਆਂ, ਤੇਰੇ ਹੱਥ ਚਾਬੀਆਂ ll
*ਖੋਲ੍ਹ ਦੇ ਤੂੰ, ਬੰਦ ਜਿੰਦਰੇ,
ਜਿੰਦਗੀ \'ਚੋਂ, ਮੁਕਾ ਦੇ ਹਨੇਰਾ,,,
ਵੇ ਰਤਨੋ ਦੇ, ਸੋਹਣੇ ਪਾਲੀਆਂ,
ਕਿੱਥੇ ਲਾ ਕੇ ਬਹਿ ਗਿਆ ਡੇਰਾ l
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,, F

ਮੈਨੂੰ ਤੇ ਸਰੂਰ ਰਹਿੰਦਾ, ਸਦਾ ਤੇਰੀ ਲੋਰ ਦਾ l
ਅਸਾਂ ਨਹੀਂਓਂ ਮੱਲ੍ਹਣਾ, ਦਵਾਰਾ ਕਿਸੇ ਹੋਰ ਦਾ ll
*ਭਗਤ ਤੇਰਾ, ਰਵ੍ਹੇ ਵੱਸਦਾ,
ਵੇ ਤੇਰਾ, ਉੱਚਿਆਂ ਪਹਾੜਾਂ ਵਿੱਚ ਡੇਰਾ,,,
ਗੁਫ਼ਾ ਵਾਲੇ ਸੋਹਣੇ ਜੋਗੀਆ,,,,,,,,,,,,,,,,,, F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Sarasvati

Sarasvati

Sarasvati | Definition, Depictions, Worship, & River

Parashurama

Parashurama

Parashurama | Axe-wielding Warrior, Avatar, Brahmin

Trimurti

Trimurti

Trimurti | Definition, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Shri Hanuman Temple

Shri Hanuman Temple

Hisar, Haryana

Hindu Temple

Hindu Temple

New Delhi, Delhi

Ek Jot Satsang Ghar

Ek Jot Satsang Ghar

Delhi, Delhi

Big Shankr Mandir

Big Shankr Mandir

Madhya Pradesh

Shwetambar Jain Temple

Shwetambar Jain Temple

Hastinapur, Uttar Pradesh

Baba Bhayia Temple

Baba Bhayia Temple

Nautana, Haryana

View All
Searches leading to this page
गुफा वाले सोहणे जोगिया bhajan | गुफा वाले सोहणे जोगिया bhajan in Hindi | गुफा वाले सोहणे जोगिया devotional song | गुफा वाले सोहणे जोगिया bhajan lyrics | गुफा वाले सोहणे जोगिया bhajan youtube | गुफा वाले सोहणे जोगिया bhajan online | गुफा वाले सोहणे जोगिया religious song | गुफा वाले सोहणे जोगिया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो