The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

गुथली खोल जोगिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
झोलियाँ भर भर दर तेरे तो ॥ लै गई दुनिया सारी,
गुथली खोल जोगियां लै आ गई साड़ी वारी

बड़े चिरा तो आसा राखियाँ मैं वी दर्शन पावा,
धुनें वाले जोगियां तेनु दिल दा दुःख सुनावा,
पर्वत दे विच मंदिर सोहना ॥ लगदी गुफा प्यारी,
गुथली खोल जोगियां लै आ गई साड़ी वारी

ना मैं मंगदा हीरे मोती, मेहर तेरी बस हो जावे,
बिन मंगियाँ ही मिलन मुरादा जो तेरे दर आवे,
भगत प्रेमी भेटा गाउंदे ॥ चड़ गई नाम खुमारी,
गुथली खोल जोगियां लै आ गई साड़ी वारी

पारवती माता नाल जा के शिवा दा दर्शन पाइयां,
तेरिया तुहिओ जाने तेरी,कोई ना जाने मैयां,
ढोलक चिमटा छेने वजदे ॥ लगी रोनक भारी,
गुथली खोल जोगियां लै आ गई साड़ी वारी

तेथो मंगदा तेथो लेना होर किते नी जाना,
सोहनी पट्टी वाले ने ता तेरा ही गुण गाना,
रोट बनाके श्रधा दे नाल ॥ आ गए तेरे पुजारी,
गुथली खोल जोगियां लै आ गई साड़ी वारी

ਝੋਲੀਆਂ ਭਰ ਭਰ ਦਰ ਤੇਰੇ ਤੋਂ ॥, ਲੈ ਗਈ ਦੁਨੀਆਂ ਸਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ ॥

ਬੜੇ ਚਿਰਾਂ ਤੋਂ ਆਸਾਂ ਰੱਖੀਆਂ, ਮੈਂ ਵੀ ਦਰਸ਼ਨ ਪਾਵਾਂ
ਧੂਣੇ ਵਾਲੇ ਜੋਗੀਆ ਤੈਨੂੰ, ਦਿਲ ਦਾ ਦੁੱਖ ਸੁਣਾਵਾਂ
ਪਰਬਤਾਂ ਦੇ ਵਿਚ ਮੰਦਿਰ ਸੋਹਣਾ ॥,ਲੱਗਦੀ ਗੁਫਾ ਪਿਆਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ

ਨਾ ਮੈਂ ਮੰਗਦਾ ਹੀਰੇ ਮੋਤੀ, ਮੇਹਰ ਤੇਰੀ ਬਸ ਹੋ ਜਾਵੇ
ਬਿਨ ਮੰਗਿਆਂ ਹੀ ਮਿਲਣ ਮੁਰਾਦਾਂ, ਜੋ ਤੇਰੇ ਦਰ ਆਵੇ
ਭਗਤ ਪ੍ਰੇਮੀ ਭੇਟਾਂ ਗਾਉਂਦੇ ॥, ਚੜ੍ਹ ਗਈ ਨਾਮ ਖੁਮਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ

ਪਾਰਵਤੀ ਮਾਤਾ ਨਾਲ ਜਾ ਕੇ, ਸ਼ਿਵਾਂ ਦਾ ਦਰਸ਼ਨ ਪਾਇਆ
ਤੇਰੀਆਂ ਤੂੰਹੀਓਂ ਜਾਣੇ ਤੇਰੀ, ਕੋਈ ਨਾ ਜਾਣੇ ਮਾਇਆ
ਢੋਲਕ ਚਿਮਟਾ ਛੈਣੇ ਵੱਜਦੇ ॥, ਲੱਗੀ ਰੌਣਕ ਭਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ

ਤੈਥੋਂ ਮੰਗਣਾ ਤੈਥੋਂ ਲੈਣਾ, ਹੋਰ ਕਿਤੇ ਨੀ ਜਾਣਾ
ਸੋਹਣੀ ਪੱਟੀ ਵਾਲੇ ਨੇ ਤਾਂ, ਤੇਰਾ ਹੀ ਗੁਣ ਗਾਣਾ
ਰੋਟ ਬਣਾਕੇ ਸ਼ਰਧਾ ਦੇ ਨਾਲ ॥, ਆ ਗਏ ਤੇਰੇ ਪੁਜਾਰੀ
ਗੁੱਥਲੀ ਖੋਲ ਜੋਗੀਆ, ਲੈ ਆ ਗਈ ਸਾਡੀ ਵਾਰੀ



ਅਪਲੋਡ ਕਰਤਾ:- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Prajapati

Prajapati

Prajapati | Creator God, Vedic God & Vedic Rituals

Kurma

Kurma

Kurma | Avatar, Incarnation & Vedic

Shashthi

Shashthi

Shashthi | Mother of Skanda, Protector of Children, Fertility Goddess

Ayyappan

Ayyappan

Ayyappan | Hinduism, Sabarimala, Lord Vishnu

Yama

Yama

Yama | Ruler of Dead, Judge of Souls & Lord of Dharma

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Temple Baba Shah Menghna Ji

Temple Baba Shah Menghna Ji

Gillan, Punjab

Mandir & Aashram

Mandir & Aashram

Dahgaon, Uttar Pradesh

Pracheen Sri Hanuman Mandir

Pracheen Sri Hanuman Mandir

Delhi, Delhi

Shree Ji (Sagas Ji)

Shree Ji (Sagas Ji)

Badhor, Rajasthan

Koriyapatti Durga Mandir

Koriyapatti Durga Mandir

Nalanda, Bihar

Shri Raghunath Ji Temple

Shri Raghunath Ji Temple

Jawalamukhi, Kangra, Himachal Pradesh

View All
Searches leading to this page
गुथली खोल जोगिया bhajan | गुथली खोल जोगिया bhajan in Hindi | गुथली खोल जोगिया devotional song | गुथली खोल जोगिया bhajan lyrics | गुथली खोल जोगिया bhajan youtube | गुथली खोल जोगिया bhajan online | गुथली खोल जोगिया religious song | गुथली खोल जोगिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो religious song
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ