The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

इक मोर उड़ा के ले गया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साड़े बाबा जी नु भगतो,एक मोर उड़ा के ले गया,
गोरख दे हाथ नु आया भगतो,सारे ही रोला पे गया,
साडे बाबा जी नु भगतो........................

360 चेलियाँ दे नाल घेरा बाबे नु पाया सी,
ओसर गा दा दूध पिया के,जोगी ने उसनू राजियाँ सी,
कहंदा चेला साडा बन जा,जोगी दे मगरे पे गया,
साडे बाबा जी नु भगतो........................

कना दे विच छेक सी करके,मुंदरा गोरख पौना लगा,
खून वगन दी जगह काना चो,दूध सी वेखिया औन लगा,
गोरख दी एक न चली,ओह खड़ा देख्दा रह गया,
साडे बाबा जी नु भगतो........................

गोरख ने मिरिग्शाला नु चुक,अम्बरा विच उड़िया सी,
जोगी दे चिमटे ने उसनू,टोटे कर दिखलाया सी,
जिहने देखिया ओहो कहंदा,फिर मोर ते जोगी बह गया,
साडे बाबा जी नु भगतो........................

ਸਾਡੇ ਬਾਬਾ ਜੀ ਨੂੰ ਭਗਤੋ, ਇੱਕ ਮੋਰ ਉੱਡਾ ਕੇ ਲੈ ਗਿਆ
ਗੋਰਖ ਦੇ ਹੱਥ ਨਾ ਆਇਆ ਭਗਤੋ, ਸਾਰੇ ਹੀ ਰੌਲਾ ਪੈ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

360 ਚੇਲਿਆਂ ਦੇ ਨਾਲ, ਘੇਰਾ ਬਾਬੇ ਨੂੰ ਪਾਇਆ ਸੀ
ਔਸਰ ਗਾਂ ਦਾ ਦੁੱਧ ਪਿਆ ਕੇ, ਜੋਗੀ ਨੇ ਉਸਨੂੰ ਰਜਾਇਆ ਸੀ
ਕਹਿੰਦਾ ਚੇਲਾ ਸਾਡਾ ਬਣ ਜਾ, ਜੋਗੀ ਦੇ ਮਗਰੇ ਪੈ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

ਕੰਨਾਂ ਦੇ ਵਿਚ ਛੇਕ ਸੀ ਕਰਕੇ, ਮੁੰਦਰਾਂ ਗੋਰਖ ਪਾਉਣ ਲੱਗਾ
ਖੂਨ ਵਗਣ ਦੀ ਜਗਾਹ ਕੰਨਾਂ ਚੋਂ, ਦੁੱਧ ਸੀ ਵੇਖਿਆ ਆਉਣ ਲੱਗਾ
ਗੋਰਖ ਦੀ ਇੱਕ ਨਾ ਚੱਲੀ, ਉਹ ਖੜ੍ਹਾ ਦੇਖਦਾ ਰਹਿ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

ਗੋਰਖ ਨੇ ਮ੍ਰਿਗਸ਼ਾਲਾ ਨੂੰ ਚੁੱਕ, ਅੰਬਰਾਂ ਵਿਚ ਉੱਡਾਇਆ ਸੀ
ਜੋਗੀ ਦੇ ਚਿਮਟੇ ਨੇ ਉਸਨੂੰ, ਟੋਟੇ ਕਰ ਦਿਖਲਾਇਆ ਸੀ
ਜਿਹਨੇ ਦੇਖਿਆ ਓਹੀਓ ਕਹਿੰਦਾ, ਫਿਰ ਮੋਰ ਤੇ ਜੋਗੀ ਬਹਿ ਗਿਆ
ਸਾਡੇ ਬਾਬਾ ਜੀ ਨੂੰ ਭਗਤੋ,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Agni

Agni

Agni | Vedic Deity, Fire God, Hinduism

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Jekadsinh Maa

Jekadsinh Maa

Jekda, Gujarat

Baba Sidhchano And Mata Mandir Banotu

Baba Sidhchano And Mata Mandir Banotu

Palahu, Himachal Pradesh

Shree Hanuman Mandir

Shree Hanuman Mandir

Gurgaon, Haryana

Nagneshi Mandir

Nagneshi Mandir

Maylawas, Rajasthan

Om Namah Shivaya

Om Namah Shivaya

Tis Hazari, Delhi

Shri Santmat Satsang Ashram

Shri Santmat Satsang Ashram

Angari, Bihar

View All
Searches leading to this page
इक मोर उड़ा के ले गया bhajan | इक मोर उड़ा के ले गया bhajan in Hindi | इक मोर उड़ा के ले गया devotional song | इक मोर उड़ा के ले गया bhajan lyrics | इक मोर उड़ा के ले गया bhajan youtube | इक मोर उड़ा के ले गया bhajan online | इक मोर उड़ा के ले गया religious song | इक मोर उड़ा के ले गया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ