The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जाप जोगी पौणाहारी दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਜਾਪੁ ਜੋਗੀ ਪੌਣਾਹਾਰੀ ਦਾ

ਪਾਰ, ਲੰਘ ਜਾਓ,,, ਜੀ ਨਾਮ ਜਪ ਕੇ ll
ਸਿੱਧਾ,, ਭਵ ਸਾਗਰ ਵਿੱਚੋਂ ਤਾਰੇ,
ਜੀ ਜਾਪੁ ਜੋਗੀ ਜੈ ਹੋ , ਪੌਣਾਹਾਰੀ ਦਾ  
ਗੇੜ੍ਹੇ,, ਕੱਟਦਾ ਚੌਰਾਸੀ ਵਾਲੇ ਸਾਰੇ ll  
ਹਰੀ ਓਮ, ਸਿਧਾਏ ਨਮੋ,

ਜਾਪ ਚਿਰਾਗ਼, ਬਿਨਾਂ ਤੇਲ-ਬੱਤੀ ਜੱਗਦਾ,
\"ਕੰਨਾਂ ਵਿੱਚ ਰਸ ਘੋਲ੍ਹੇ, ਬੜਾ ਮਿੱਠਾ ਲੱਗਦਾ\" ll
ਦੋ ਵੇਲੇ, ਜੇਹੜੇ ਜਾਪ ਕਰਦੇ ਹੁੰਦੇ...
ਉਹਨਾਂ ਦੇ ਹੀ, ਪਾਰ ਉਤਾਰੇ,
ਜੀ ਜਾਪੁ ਜੋਗੀ,,,ਜੈ ਹੋ , ਪੌਣਾਹਾਰੀ ਦਾ  
ਗੇੜ੍ਹੇ,, ਕੱਟਦਾ ਚੌਰਾਸੀ ਵਾਲੇ ਸਾਰੇ ll
ਹਰੀ ਓਮ, ਸਿਧਾਏ ਨਮੋ,

ਵਹਿਮਾਂ ਤੇ ਭਰਮਾ ਨੂੰ, ਜੜ੍ਹਾਂ ਤੋਂ ਹੀ ਵੱਢਦਾ,
\"ਭਗਤੋ ਪਿਆਰ ਓਹਨੂੰ, ਥੋੜ ਨਹੀਂਓਂ ਛੱਡਦਾ\" ll
ਵੇ ਘਰ \'ਚ, ਲਿਆਵੇ ਖੁਸ਼ੀਆਂ ਨਾਲੇ,
ਮੇਹਰਾਂ ਵਾਲੀ, ਮਹਿਕ ਖਿੱਲਾਰੇ,
ਜੀ ਜਾਪੁ ਜੋਗੀ,,,ਜੈ ਹੋ , ਪੌਣਾਹਾਰੀ ਦਾ  
ਗੇੜ੍ਹੇ,, ਕੱਟਦਾ ਚੌਰਾਸੀ ਵਾਲੇ ਸਾਰੇ ll
ਹਰੀ ਓਮ, ਸਿਧਾਏ ਨਮੋ,...

ਬਾਬਾ ਜੀ ਦਾ ਜਾਪ ਕਰੇ, ਸੱਚੇ ਦਿਲ ਨਾਲ ਜੋ,
ਰੀਤ ਬਲਿਹਾਰ ਵਾਂਗੂ, ਹੁੰਦਾ ਮਾਲੋ ਮਾਲ ਓਹ\" ll
ਜੋਗੀ ਦੀ ਜੇਹੜੇ, ਓਟ ਤੱਕਦੇ......ਦੁੱਖ,
ਮਿੱਟ ਜਾਂਦੇ, ਜਿੰਦਗੀ ਦੇ ਸਾਰੇ,
ਜੀ ਜਾਪੁ ਜੋਗ,ਜੈ ਹੋ , ਪੌਣਾਹਾਰੀ ਦਾ,  
ਗੇੜ੍ਹੇ, ਕੱਟਦਾ ਚੌਰਾਸੀ ਵਾਲੇ ਸਾਰੇ ll
ਹਰੀ ਓਮ, ਸਿਧਾਏ ਨਮੋ,....।

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Vamana

Vamana

Vamana | Vishnu Avatar, Dwarf Incarnation, Trivikrama

Kalkin

Kalkin

Kalkin | Avatar, Destroyer & Preserver

Balarama

Balarama

Balarama | Avatar, Brother & Warrior

Prajapati

Prajapati

Prajapati | Creator God, Vedic God & Vedic Rituals

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

View All

Discover Sacred Temples

Embark on a Spiritual Journey Through Related Temples

Gufa Mandir

Gufa Mandir

Shalimar Bagh, Delhi

Shree Nath Baba Mandir Yuvrajpur Ghazipur

Shree Nath Baba Mandir Yuvrajpur Ghazipur

Yuvarajpur, Uttar Pradesh

Lakshman kuti Hanuman mandir

Lakshman kuti Hanuman mandir

Khajri, Madhya Pradesh

Baba Ramdev Ji Mandir

Baba Ramdev Ji Mandir

Parbatpura, Rajasthan

Baba Thakur Ji Maharaj

Baba Thakur Ji Maharaj

Dubaldhan Kirmian, Haryana

Baba Prempuri Mandir

Baba Prempuri Mandir

Phogan, Rajasthan

View All
Searches leading to this page
जाप जोगी पौणाहारी दा bhajan | जाप जोगी पौणाहारी दा bhajan in Hindi | जाप जोगी पौणाहारी दा devotional song | जाप जोगी पौणाहारी दा bhajan lyrics | जाप जोगी पौणाहारी दा bhajan youtube | जाप जोगी पौणाहारी दा bhajan online | जाप जोगी पौणाहारी दा religious song | जाप जोगी पौणाहारी दा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ