The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जैकारा पौणाहारी दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय जय बाबा पौनाहारी जय जय बाबा दुधाथारी,
जेहडा जेह्डा भगत प्यारा पौनाहारी दा,
बोलो सारे घज के जैकारा पौनाहारी दा,

बोलीये जयकारे आपा जरा वी ना संगीये,
ओ जोगी दियां रंगा विच तन मन रंगिये,
मिल जाउगा सब नु सहारा पौनाहारी दा,
बोलो सारे घज के जैकारा पौनाहारी दा,

ऐहो जहियाँ घड़ियाँ ना वार वार औनदियां,
पौनाहारी जोगी नाल मेल जो कराउंदाया
बड़ा है एह अजब नजारा पौनाहारी दा,
बोलो सारे घज के जैकारा पौनाहारी दा,

बोल के जयकारा आह चडाइया चड़ जावांगे,
खुले आपा बाबा जी दे दर्शन पावागे,
सब तो है सुंदर द्वारा पौनाहारी दा,
बोलो सारे घज के जैकारा पौनाहारी दा,

ਜੈ ਜੈ ਬਾਬਾ ਪੌਣਾਹਾਰੀ, ਜੈ ਜੈ ਬਾਬਾ ਦੁੱਧਾਧਾਰੀ ll
*ਜੇਹੜਾ ਜੇਹੜਾ ਭਗਤ, ਪਿਆਰਾ ਪੌਣਾਹਾਰੀ ਦਾ ll
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll

ਬੋਲੀਏ ਜੈਕਾਰੇ ਆਪਾਂ, ਜ਼ਰਾ ਵੀ ਨਾ ਸੰਗੀਏ l
ਓ ਜੋਗੀ ਦਿਆਂ ਰੰਗਾਂ ਵਿੱਚ, ਤਨ ਮਨ ਰੰਗੀਏ ll
*ਮਿਲ ਜਾਊਗਾ ਸਭ ਨੂੰ, ਸਹਾਰਾ ਪੌਣਾਹਾਰੀ ਦਾ l
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll

ਏਹੋ ਜੇਹੀਆਂ ਘੜੀਆਂ ਨਾ, ਵਾਰ ਵਾਰ ਆਉਂਦੀਆਂ l
ਪੌਣਾਹਾਰੀ ਜੋਗੀ ਨਾਲ, ਮੇਲ ਜੋ ਕਰਾਉਂਦੀਆਂ ll
*ਬੜਾ ਹੀ ਏਹ ਅਜ਼ਬ, ਨਜ਼ਾਰਾ ਪੌਣਾਹਾਰੀ ਦਾ l
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll

ਬੋਲ ਕੇ ਜੈਕਾਰੇ ਆਹ, ਚੜ੍ਹਾਈਆਂ ਚੜ੍ਹ ਜਾਵਾਂਗੇ l
ਘੁੱਲੇ ਆਪਾਂ ਬਾਬਾ ਜੀ ਦੇ, ਦਰਸ਼ਨ ਪਾਵਾਂਗੇ ll
*ਸਭ ਤੋਂ ਹੈਂ ਸੁੰਦਰ, ਦਵਾਰਾ ਪੌਣਾਹਾਰੀ ਦਾ l
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll
ਅਪਲੋਡਰ- ਅਨਿਲਰਾਮਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Saptamatrika

Saptamatrika

Saptamatrika | Goddesses, Hinduism, Worship

Vamana

Vamana

Vamana | Vishnu Avatar, Dwarf Incarnation, Trivikrama

Kubera

Kubera

Kubera | God of Wealth, Hinduism, Yaksha

Indra

Indra

Indra | Hindu God of War, Rain & Thunder

Brahma

Brahma

Brahma | Creator, Preserver & Destroyer

View All

Discover Sacred Temples

Embark on a Spiritual Journey Through Related Temples

Balkiya Temple

Balkiya Temple

Dhani Balewa, Rajasthan

Gopal Mandir

Gopal Mandir

Ranapur, Madhya Pradesh

Satmant Satsang Aashram

Satmant Satsang Aashram

Ludhiana, Punjab

Purushottam Dham Ashram

Purushottam Dham Ashram

Tikariya, Uttar Pradesh

Hanuman Mandir

Hanuman Mandir

Shri Dungargarh, Rajasthan

Veer Hanuman Balaji Mandir Lalas

Veer Hanuman Balaji Mandir Lalas

Lalas, Rajasthan

View All
Searches leading to this page
जैकारा पौणाहारी दा bhajan | जैकारा पौणाहारी दा bhajan in Hindi | जैकारा पौणाहारी दा devotional song | जैकारा पौणाहारी दा bhajan lyrics | जैकारा पौणाहारी दा bhajan youtube | जैकारा पौणाहारी दा bhajan online | जैकारा पौणाहारी दा religious song | जैकारा पौणाहारी दा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो