The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय साईं जय साईं कहना चाहिंदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( मुख तेरा साई जी गुलाब नालो चंगा ए,
नशा तेरे नाम दा, शराब नालो चंगा ए। )

मूल ना कोई लग्गे नाम लेना चाहिदा,
जय साई जय साई कहना चाहिदा,
साई बोल, साई बोल,
मूल ना कोई लग्गे नाम लेना चाहिदा,
जय साई जय साई कहना चाहिदा.....

साई दिया भोलिया तू गल्ला जान लै,
चरणा च लग जा ते मौजा मान लै,
मन नू टिका के सदा बहना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......

रसना तो बोलदे नज़ारिया च रह,
साई नाम वाले तू हुलारेया च रह,
ऐसी ही खुमारी विच रहना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......

दिल विच साई नू वसाई रखना,
ध्यान ओहदे चरणा च लाई रखना,
रेहमता दे सागरा च रहना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......

धुमा सरजीवना ओ पईया एहदिया,
सारेया ते रेहमता हो रईया एहदिया,
कन्ना विच साई नाम पैना चाहिदा,
जय साई जय साई कहना चाहिदा,
साई बोल, साई बोल,
मूल ना कोई लग्गे......



( ਮੁਖ਼ ਤੇਰਾ ਸਾਈਂ ਜੀ, ਗ਼ੁਲਾਬ ਨਾਲੋਂ ਚੰਗਾ ਏ,
ਨਸ਼ਾ ਤੇਰੇ ਨਾਮ ਦਾ, ਸ਼ਰਾਬ ਨਾਲੋਂ ਚੰਗਾ ਏ ll )

ਮੁੱਲ ਨਾ ਕੋਈ ਲੱਗੇ, ਨਾਮ ਲੈਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ, ਨਾਮ ਲੈਣਾ ਚਾਹੀਦਾ* l
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ l

ਸਾਈਂ ਦੀਆਂ ਭੋਲੀਆਂ ਤੂੰ, ਗੱਲਾਂ ਜਾਣ ਲੈ,
ਚਰਨਾਂ \'ਚ ਲੱਗ ਜਾ ਤੇ, ਮੌਜ਼ਾਂ ਮੌਜ਼ਾਂ ਮਾਣ ਲੈ ll
ਮਨ ਨੂੰ ਟਿਕਾ ਕੇ, ਸਦਾ ਬਹਿਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਰਸਨਾਂ ਤੋਂ ਬੋਲਦੇ, ਨਜ਼ਾਰਿਆਂ \'ਚ ਰਹਿ,
ਸਾਈਂ ਨਾਮ ਵਾਲੇ, ਤੂੰ ਹੁਲਾਰਿਆਂ \'ਚ ਰਹਿ ll
ਐਸੀ ਹੀ ਖ਼ੁਮਾਰੀ ਵਿੱਚ, ਰਹਿਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਦਿਲ ਵਿੱਚ ਸਾਈਂ ਨੂੰ, ਵਸਾਈ ਰੱਖਣਾ,
ਧਿਆਨ ਓਹਦੇ, ਚਰਨਾਂ \'ਚ, ਲਾਈ ਰੱਖਣਾ ll
ਰਹਿਮਤਾਂ ਦੇ ਸਾਗਰਾਂ \'ਚ, ਰਹਿਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਧੁੰਮਾਂ ਸਰਜੀਵਨਾ, ਓ ਪਈਆਂ ਏਹਦੀਆਂ,
ਸਾਰਿਆਂ ਤੇ ਰਹਿਮਤਾਂ, ਹੋ ਰਹੀਆਂ ਏਹਦੀਆਂ ll
ਕੰਨਾਂ ਵਿੱਚ ਸਾਈਂ ਨਾਮ, ਪੈਣਾ ਚਾਹੀਦਾ* ll
ਜੈ ਸਾਈਂ ਜੈ ਸਾਈਂ, ਕਹਿਣਾ ਚਾਹੀਦਾ ll
ਸਾਈਂ ਬੋਲ,,,,, ਸਾਈਂ/ਬਾਬਾ ਬੋਲ,,,,, ll
ਮੁੱਲ ਨਾ ਕੋਈ ਲੱਗੇ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Shashthi

Shashthi

Shashthi | Mother of Skanda, Protector of Children, Fertility Goddess

Brihaspati

Brihaspati

Brihaspati | Guru, Vedic God & Teacher

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

DEVI MANDIR DILAWARPUR

DEVI MANDIR DILAWARPUR

Arwal, Bihar

Vanna Nath Ashram

Vanna Nath Ashram

Jodhpur, Rajasthan

Hanuman Mandir

Hanuman Mandir

Nasirabad, Rajasthan

Shree Hanuman Temple

Shree Hanuman Temple

Bhilwara, Rajasthan

RadhaSwami Dinod, Barwala Ashram.

RadhaSwami Dinod, Barwala Ashram.

Shastri Nagar, Haryana

Maninageshwar mahadev

Maninageshwar mahadev

Borbar, Gujarat

View All
Searches leading to this page
जय साईं जय साईं कहना चाहिंदा bhajan | जय साईं जय साईं कहना चाहिंदा bhajan in Hindi | जय साईं जय साईं कहना चाहिंदा devotional song | जय साईं जय साईं कहना चाहिंदा bhajan lyrics | जय साईं जय साईं कहना चाहिंदा bhajan youtube | जय साईं जय साईं कहना चाहिंदा bhajan online | जय साईं जय साईं कहना चाहिंदा religious song | जय साईं जय साईं कहना चाहिंदा bhajan for meditation
Other related searches
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ religious song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics
Similar Bhajans
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਤੇਰੀਆਂ ਉਡੀਕਾਂ ਦਾਤੀਏਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆमैं तेरे बिना कमली होई तू दरश दिखा दे दातिए