The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दे नाल गल्लां कीतियां | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जी मैं सुपना सुनावा कल रात दा,
जोगी/बाबे दे नाल गल्ला कितियाँ,
गल्ला कितियाँ जी मैं सुनावा बितियाँ,
जी मैं सुपना सुनावा......

पौनाहारी बाबा आये मेरे वेहड़े,
चानन होया चार चुफेरे,
नि मैं शगुन मनावा उस रात दा,
जोगी दे नाल गल्ला कितियाँ
जी मैं सुपना सुनावा........

जी मैं कोल जोगी दे बैह गई,
पता लगाया ना की की गल्ला कह गई,
वेला मिलिया सबबी मुलाक़ात दा,
जोगी दे नाल गल्ला कितियाँ
जी मैं सुपना सुनावा........

जी मैं दर्श बाबे दा पा लिया,
बाह फड् के मैं कोल बिठा लिया,
जी मैं रोम रोम हरसा लिया,
जोगी दे नाल गल्ला कितियाँ
जी मैं सुपना सुनावा........

जी मेनू चड़ गई नाम खुमारी ,
भूल गई मेनू सुध भूध सारी,
अख खुली ता वेला सी परभात दा,
जोगी दे नाल गल्ला कितियाँ
जी मैं सुपना सुनावा........

ਜੀ ਮੈਂ ਸੁਪਨਾ, ਸੁਣਾਵਾਂ ਕੱਲ ਰਾਤ ਦਾ,
ਜੋਗੀ/ਬਾਬੇ ਦੇ ਨਾਲ, ਗੱਲਾਂ ਕੀਤੀਆਂ ll
ਗੱਲਾਂ ਕੀਤੀਆਂ, ਜੀ ਮੈਂ ਸੁਣਾਵਾਂ ਬੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਪੌਣਾਹਾਰੀ ਬਾਬਾ ਆਏ, ਮੇਰੇ ਵੇਹੜੇ
ਚਾਨਣ ਹੋਇਆ, ਚਾਰ ਚੁਫੇਰੇ ll
ਨੀ ਮੈਂ ਸ਼ਗੁਨ , ਮਨਾਵਾਂ ਉਸ ਰਾਤ ਦਾ,
ਜੋਗੀ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਂ ਕੋਲ, ਜੋਗੀ ਦੇ ਬਹਿ ਗਈ
ਪਤਾ ਲੱਗਿਆ ਨਾ, ਕੀ ਕੀ ਗੱਲਾਂ ਕਹਿ ਗਈ ll
ਵੇਲਾ ਮਿਲਿਆ , ਸਬੱਬੀ ਮੁਲਾਕਾਤ ਦਾ,
ਜੋਗੀ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,


ਜੀ ਮੈਂ ਦਰਸ, ਬਾਬੇ ਦਾ ਪਾ ਲਿਆ
ਬਾਂਹ ਫੜ੍ਹ ਕੇ ਮੈਂ, ਕੋਲ ਬਿਠਾ ਲਿਆ ll
ਜੀ ਮੈਂ ਰੋਮ ਰੋਮ , ਹਰਸ਼ਾ ਲਿਆ,
ਜੋਗੀ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,

ਜੀ ਮੈਨੂੰ ਚੜ੍ਹ ਗਈ, ਨਾਮ ਖੁਮਾਰੀ
ਭੁੱਲ ਗਈ ਮੈਨੂੰ, ਸੁੱਧ ਬੁੱਧ ਸਾਰੀ ll
ਅੱਖ ਖੁੱਲੀ ਤਾਂ , ਵੇਲਾ ਸੀ ਪ੍ਰਭਾਤ ਦਾ,
ਜੋਗੀ ਦੇ ਨਾਲ, ਗੱਲਾਂ ਕੀਤੀਆਂ
ਜੀ ਮੈਂ ਸੁਪਨਾ, ਸੁਣਾਵਾਂ,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Agni

Agni

Agni | Vedic Deity, Fire God, Hinduism

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Aarya Samaj

Aarya Samaj

Delhi, Delhi

बरखण्डी धाम

बरखण्डी धाम

Jhunjhunu, Rajasthan

Shiv Mandir & Baba Rajpuri Mandir

Shiv Mandir & Baba Rajpuri Mandir

Julani Khera, Haryana

Rajaram ji Temple

Rajaram ji Temple

Khetlawas, Rajasthan

Durga Mandir

Durga Mandir

Khudaganj, Bihar

Shri shyam mandir

Shri shyam mandir

Majri, Haryana

View All
Searches leading to this page
जोगी दे नाल गल्लां कीतियां bhajan | जोगी दे नाल गल्लां कीतियां bhajan in Hindi | जोगी दे नाल गल्लां कीतियां devotional song | जोगी दे नाल गल्लां कीतियां bhajan lyrics | जोगी दे नाल गल्लां कीतियां bhajan youtube | जोगी दे नाल गल्लां कीतियां bhajan online | जोगी दे नाल गल्लां कीतियां religious song | जोगी दे नाल गल्लां कीतियां bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ