The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਜੋਗੀ ਉੱਤਰ ਪਹਾੜੋਂ ਆਇਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਜੋਗੀ ਉੱਤਰ ਪਹਾੜੋਂ ਆਇਆ, ਨੀ ਚਰਖੇ ਦੀ ਘੂਕ ਸੁਣਕੇ
ਕੀਤੀ ਮੇਰੇ ਉੱਤੇ ਮੇਹਰਾਂ ਵਾਲੀ ਛਾਇਆ, ਨੀ ਚਰਖੇ ਦੀ ਘੂਕ ਸੁਣਕੇ
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ ।
ਜੋਗੀ ਉੱਤਰ ਪਹਾੜੋਂ ਆਇਆ...

ਤਨ ਦਾ ਚਰਖਾ ਮਨ ਦੀ ਪੂਣੀ, ਪ੍ਰੀਤ ਦਿਨੋ ਦਿਨ ਹੋ ਗਈ ਦੂਣੀ
ਰੰਗ ਚੜ ਗਿਆ ਦੂਣ ਸਵਾਇਆ, ਨੀ ਚਰਖੇ ਦੀ ਘੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...

ਪਾ ਚਰਖੇ ਤੰਦ ਦਿੱਤੇ ਗੇੜੇ, ਚਾਨਣ ਹੋਇਆ ਮਨ ਦੇ ਵੇਹੜੇ
ਮੇਰਾ ਰੋਮ ਰੋਮ ਰੁਸ਼ਨਾਇਆ, ਨੀ ਚਰਖੇ ਦੀ ਘੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...

ਜਿਓਂ ਜਿਓਂ ਚਰਖਾ ਕੱਤਦੀ ਜਾਵਾਂ, ਨਾਂ ਬਾਬੇ ਦਾ ਜਪਦੀ ਜਾਵਾਂ
ਮੇਰੀ ਨੱਸ ਨੱਸ ਵਿਚ ਓਹ ਸਮਾਇਆ, ਨੀ ਚਰਖੇ ਦੀ ਘੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...
ਮੇਰੇ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਕੇ,
ਜੋਗੀ ਆਇਆ ਆਇਆ ਨੀ ਮੇਰੀ ਹੂਕ ਸੁਣਕੇ
ਜੋਗੀ ਉੱਤਰ ਪਹਾੜੋਂ ਆਇਆ...

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
ਜੋਗੀ ਉੱਤਰ ਪਹਾੜੋਂ ਆਇਆ bhajan | ਜੋਗੀ ਉੱਤਰ ਪਹਾੜੋਂ ਆਇਆ bhajan in Hindi | ਜੋਗੀ ਉੱਤਰ ਪਹਾੜੋਂ ਆਇਆ devotional song | ਜੋਗੀ ਉੱਤਰ ਪਹਾੜੋਂ ਆਇਆ bhajan lyrics | ਜੋਗੀ ਉੱਤਰ ਪਹਾੜੋਂ ਆਇਆ bhajan youtube | ਜੋਗੀ ਉੱਤਰ ਪਹਾੜੋਂ ਆਇਆ bhajan online | ਜੋਗੀ ਉੱਤਰ ਪਹਾੜੋਂ ਆਇਆ religious song | ਜੋਗੀ ਉੱਤਰ ਪਹਾੜੋਂ ਆਇਆ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो