The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

कलयुग विच जिसदा वास है | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਜ਼ਰਾ ਸਾਮਣੇ ਆ ਓ ਛਲੀਏ

ਕਲਯੁੱਗ ਵਿੱਚ, ਜਿਸ ਦਾ ਵਾਸ ਹੈ,
ਜੇਹੜਾ ਭਗਤਾਂ ਦੀ, ਰੱਖਦਾ ਲਾਜ਼ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,
ਸ਼ਿਵ ਅਵਤਾਰ, ਬਾਬਾ ਬਾਲਕ ਨਾਥ ਹੈ ll
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਰਤਨੋ ਦੇ ਤਾਰੇ, ਸ਼ਿਵ ਜੀ ਦੇ ਪਿਆਰੇ,
ਤੇਰੇ ਜੇਹਾ ਨਾ ਕੋਈ, ਹੋ ਸਕਦਾ ll
ਜਿਸਨੇ ਵੀ ਤੇਰਾ, ਨਾਮ ਧਿਆਇਆ,
ਹੋਰ ਕਿਸੇ ਦਾ ਨਹੀਂ, ਹੋ ਸਕਦਾ,

ਤੇਰੀ ਦੀਦ ਵਾਲੀ, ਨੈਣਾਂ ਨੂੰ ਪਿਆਸ ਹੈ,
ਜੇਹੜਾ ਭਗਤਾਂ ਦੀ, ਰੱਖਦਾ ਲਾਜ਼ ਹੈ,
ਸ਼ਿਵ ਅਵਤਾਰ, ਜੀਹਦੀ ਉੱਚੀ ਜ਼ਾਤ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਗੋਰਖ ਨਾਥ ਨੂੰ, ਕ੍ਰਿਸ਼ਮਾ ਦਿਖਾਇਆ,
ਔਂਸਰ ਗਊਆਂ ਦਾ, ਦੁੱਧ ਪਿਲਾਇਆ ll
ਅਣਹੋਣੀ ਨੂੰ ਹੋਣੀ, ਕਰਕੇ ਦਿਖਾਇਆ,
ਗੋਰਖ ਨਾਥ ਦਾ, ਫ਼ਖ਼ਰ ਮਿਟਾਇਆ,

ਹੋਇਆ ਹੈਰਾਨ, ਗੋਰਖ ਨਾਥ ਹੈ,
ਏਹੇ ਬਾਬਾ ਜੀ ਦੀ, ਸਾਰੀ ਕਰਾਮਾਤ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,
ਸ਼ਿਵ ਅਵਤਾਰ, ਜੀਹਦੀ ਉੱਚੀ ਜ਼ਾਤ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਗੱਲ ਵਿੱਚ ਸਿੰਗੀ, ਹੱਥ ਵਿੱਚ ਚਿਮਟਾ,
ਸਖ਼ੀ ਨਾ ਕੋਈ, ਤੇਰੇ ਨਾਲ ਦਾ ll
ਜੱਗ ਦੇ ਸਤਾਇਆ, ਦਾ ਤੂੰ ਦਾਤਾ,
ਲੱਜ ਨੂੰ ਤੂੰ, ਭਗਤਾਂ ਦੀ ਪਾਲਦਾ,

ਓਹਦੀ ਦੀਦ ਵਾਲੀ, ਨੈਣਾਂ ਨੂੰ ਪਿਆਸ ਹੈ,
ਜੇਹੜਾ ਭਗਤਾਂ ਦੀ, ਰੱਖਦਾ, ਲਾਜ਼ ਹੈ,
ਸ਼ਿਵ ਅਵਤਾਰ, ਜੀਹਦੀ ਉੱਚੀ ਜ਼ਾਤ ਹੈ,
ਓਹੋ ਪੌਣਾਹਾਰੀ, ਸਿੱਧ ਜੋਗੀ ਨਾਥ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਰਤਨੋ ਦੇ ਲਾਲ ਤੂੰ ਤਾਂ, ਉੱਜੜੇ ਵਸਾਏ ਨੇ,
ਤੇਰੇ ਹੁੰਦੇ ਮੈਂ ਤਾਂ ਦੁੱਖ, ਢੋਹ ਰਿਹਾ ll
ਭਗਤ ਪੁਕਾਰੇ, ਲਾ ਦੇ ਕਿਨਾਰੇ,
ਤੇਰੇ ਦਵਾਰੇ ਬੈਠਾ, ਰੋ ਰਿਹਾ,

ਤੇਰੇ ਭਗਤਾਂ ਨੂੰ, ਤੇਰੇ ਤੇ ਹੀ ਆਸ ਹੈ,
ਤੇਰਾ ਨਾਤਾ, ਸ਼ਿਵ ਜੀ ਦੇ ਨਾਲ ਖ਼ਾਸ ਹੈ,
ਸਾਰੇ ਜੱਗ ਤੋਂ, ਨਿਰਾਲੀ ਤੇਰੀ ਬਾਤ ਹੈ,
ਸ਼ਿਵ ਅਵਤਾਰ, ਤੇਰੀ ਉੱਚੀ ਜ਼ਾਤ ਹੈ,,,
ਕਲਯੁੱਗ ਵਿੱਚ ਜਿਸ ਦਾ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Mitra

Mitra

Mitra | Vedic Deity, Solar Deity, Protector

Narasimha

Narasimha

Narasimha | Avatar, Protector & Incarnation

Matsya

Matsya

Matsya | Avatar, Fish God & Incarnation

Parvati

Parvati

Parvati | Shakti, Shiva’s Consort & Mother Goddess

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Pir Baba Temple

Pir Baba Temple

Dhana, Haryana

Shree Gayatri Mandir

Shree Gayatri Mandir

Sai Devaliya, Gujarat

Gayatri Shaktipith Umariya

Gayatri Shaktipith Umariya

Umaria, Madhya Pradesh

Temple

Temple

Eskil Buzurg, Uttar Pradesh

Shree Charbhuja Mandir

Shree Charbhuja Mandir

Denda, Rajasthan

Nav Durga Vaishno Mandir

Nav Durga Vaishno Mandir

Bathinda, Punjab

View All
Searches leading to this page
कलयुग विच जिसदा वास है bhajan | कलयुग विच जिसदा वास है bhajan in Hindi | कलयुग विच जिसदा वास है devotional song | कलयुग विच जिसदा वास है bhajan lyrics | कलयुग विच जिसदा वास है bhajan youtube | कलयुग विच जिसदा वास है bhajan online | कलयुग विच जिसदा वास है religious song | कलयुग विच जिसदा वास है bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ