The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ
ਬਾਬਾ ਪੌਣਾਹਾਰੀਆ ਜੀ ਬਾਬਾ ਦੁਧਾਧਾਰੀਆ
ਕਰਕੇ ਮੋਰ ਸਵਾਰੀ ਆਜਾ...

ਭਗਤਾਂ ਤੇਰੀ ਜ੍ਯੋਤ ਜਗਾਈ ਨਾਮ ਤੇਰੇ ਦੀ ਚੋੰਕੀ ਲਾਈ
ਹੱਥ ਬੰਨ ਅਰਜ਼ ਗੁਜਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਰਾਹਵਾਂ ਦੇ ਵਿਚ ਨੈਣ ਵਿਛਾ ਕੇ ਆਸ ਤੇਰੇ ਦਰਸ਼ਨ ਦੀ ਲਾ ਕੇ
ਬੈਠੀ ਸੰਗਤ ਸਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਥੱਕ ਗਏ ਕਰ ਕਰ ਬਹੁਤ ਉਡੀਕਾਂ ਪਾ ਨਾ ਦੇਵੀਂ ਹੋਰ ਤਰੀਕਾਂ
ਹੋ ਜੂ ਮੁਸ਼ਕਿਲ ਭਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਹੋਰ ਵਿਛੋੜਾ ਜ਼ਰ ਨਾ ਹੋਵੇ ਘੁੱਟ ਸਬਰ ਦਾ ਭਰ ਨਾ ਹੋਵੇ
ਵਧਦੀ ਜਾਏ ਲਾਚਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

ਜੰਡਿਆਲੇ ਦੇ ਬਿੱਲੇ ਵਰਗੇ ਕਈ ਸਾਗਰ ਭਵਸਾਗਰ ਤਰ ਗਏ
ਅੱਜ ਸਾਡੀ ਏ ਵਾਰੀ ਆਜਾ ਬਾਬਾ ਪੌਣਾਹਾਰੀਆ
ਕਰਕੇ ਮੋਰ ਸਵਾਰੀ ਆਜਾ...

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Khoraitheshwar Nath Temple

Khoraitheshwar Nath Temple

Khoraitha Bikram, Bihar

Mata Mysor

Mata Mysor

Malikpur, Haryana

Seetla Mata Mandir

Seetla Mata Mandir

Shivajinagar, Punjab

Jaganath Mahadev Mandir

Jaganath Mahadev Mandir

Hadiyana, Gujarat

Shiv Mandir

Shiv Mandir

Narot Mehra, Punjab

Pracheen Shiv Mandir

Pracheen Shiv Mandir

Gho, Punjab

View All
Searches leading to this page
ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ bhajan | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ bhajan in Hindi | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ devotional song | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ bhajan lyrics | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ bhajan youtube | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ bhajan online | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ religious song | ਕਰਕੇ ਮੋਰ ਸਵਾਰੀ ਆਜਾ ਬਾਬਾ ਪੌਣਾਹਾਰੀਆ bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो