The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

केहड़े गुरु दा चेला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दस दे बालक नाथ तू सच दसदे बालक नाथ,
वांवारियां केहड़े गुरु दा चेला तेरे सिर वांवारियां ,
किस दी तू रहे मस्ती वोच अलबेला तेरे सिर वांवारियां ,
वांवारियां केहड़े गुरु दा चेला ......

किस बख्शी तेनु झोली निराली,
जिस चो दाता लें सवाली,
खुशियाँ दा सब नु दिखावे वेला तेरे सिर वांवारियां ,
वांवारियां ......

किसने बखशियाँ चंदन खडावा,
जो ने पावन करदियाँ ठावा,
खड़े जिथे लग जांदा ऐ मेला तेरे सिर वांवारियां ,
वांवारियां ............


किसने बख्शियाँ तेनु चिमटा,
दूर करे भगता दी चिंता,
सबना नु देवे दूध पूत पैसा थेला तेरे सिर वांवारियां ,
वांवारियां ........

किस ने बख्शी चिपी वेरागन,
दीद पा सुते भाग एह जागन,
बलिहार कहे करे सब्दा जन्म सुहेला तेरे सिर वांवारियां ,
सुन दुर्गा मैं गुरु दितात्रे दा चेला मेरे सिर वांवारियां ,
भोले दी रवा मस्ती विच अलबेला मेरे सिर वांवारियां
वांवारियां ...........


ਦੱਸ ਦੇ ਬਾਲਕ ਨਾਥ, ਤੂੰ ਸੱਚ ਦੱਸਦੇ ਬਾਲਕ ਨਾਥ xll-ll
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ, ਤੇਰੇ ਸਿਰ ਬਾਂਵਰੀਆਂ ll
ਕਿਸ ਦੀ ਤੂੰ ਰਹੇ, ਮਸਤੀ ਵਿੱਚ ਅਲਬੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸ ਬਖਸ਼ੀ ਤੈਨੂੰ, ਝੋਲੀ ਨਿਰਾਲੀ l
ਜਿਸ ਚੋਂ ਦਾਤਾਂ, ਲੈਣ ਸਵਾਲੀ ll
ਖੁਸ਼ੀਆਂ ਦਾ, ਸਭ ਨੂੰ ਦਿਖਾਵੇ ਵੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸਨੇ ਬਖਸ਼ੀਆਂ, ਚੰਦਨ ਖੜਾਵਾਂ l
ਜੋ ਨੇ ਪਾਵਨ, ਕਰਦੀਆਂ ਥਾਂਵਾਂ ll
ਖੜੇ ਜਿੱਥੇ, ਲੱਗ ਜਾਂਦਾ ਏ ਮੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸਨੇ ਬਖਸ਼ਿਆ, ਤੈਨੂੰ ਚਿਮਟਾ l
ਦੂਰ ਕਰੇ, ਭਗਤਾਂ ਦੀ ਚਿੰਤਾ ll
ਸਭਨਾਂ ਨੂੰ ਦੇਵੇ, ਦੁੱਧ ਪੁੱਤ ਪੈਸਾ ਧੇਲਾ, ਤੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,

ਕਿਸ ਨੇ ਬਖਸ਼ੀ, ਚਿੱਪੀ ਵੈਰਾਗਣ l
ਦੀਦ ਪਾ ਸੁੱਤੇ, ਭਾਗ ਏਹ ਜਾਗਣ ll
ਬਲਿਹਾਰ ਕਹੇ ਕਰੇ, ਸਭਦਾ ਜਨਮ ਸੁਹੇਲਾ, ਤੇਰੇ ਸਿਰ ਬਾਂਵਰੀਆਂ l
ਸੁਣ ਦੁਰਗਾ ਮੈਂ, ਗੁਰੂ ਦਿੱਤਾਤ੍ਰੇ ਦਾ ਚੇਲਾ, ਮੇਰੇ ਸਿਰ ਬਾਂਵਰੀਆਂ l
ਭੋਲੇ ਦੀ ਰਵ੍ਹਾਂ, ਮਸਤੀ ਵਿੱਚ ਅਲਬੇਲਾ, ਮੇਰੇ ਸਿਰ ਬਾਂਵਰੀਆਂ l
ਬਾਂਵਰੀਆਂ,,, ਕੇਹੜੇ ਗੁਰੂ ਦਾ ਚੇਲਾ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Ayyappan

Ayyappan

Ayyappan | Hinduism, Sabarimala, Lord Vishnu

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Rama

Rama

Rama | Description, Symbolism, Meaning, & Facts

Skanda

Skanda

Skanda | God of War, Warrior God, Son of Shiva

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Verai Mata Temple

Verai Mata Temple

Kherva, Gujarat

Vitthal rukmani Mandir

Vitthal rukmani Mandir

Bodarli, Madhya Pradesh

maha shiv shakti Mandir

maha shiv shakti Mandir

Jaipur, Rajasthan

Mahadev Temple

Mahadev Temple

Jadupatti, Bihar

Shri Shiv Balaji Dham श्री शिव बालाजी धाम

Shri Shiv Balaji Dham श्री शिव बालाजी धाम

Fazilka, Punjab

ઉગમણા બસટેન્ડ બાપાસીતારામ મઢુલી-શીવરાજગઢધામ

ઉગમણા બસટેન્ડ બાપાસીતારામ મઢુલી-શીવરાજગઢધામ

Shivrajgadh, Gujarat

View All
Searches leading to this page
केहड़े गुरु दा चेला bhajan | केहड़े गुरु दा चेला bhajan in Hindi | केहड़े गुरु दा चेला devotional song | केहड़े गुरु दा चेला bhajan lyrics | केहड़े गुरु दा चेला bhajan youtube | केहड़े गुरु दा चेला bhajan online | केहड़े गुरु दा चेला religious song | केहड़े गुरु दा चेला bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ