The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

खाली हथ आया सी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरी मेरी करके बंदेया जनम अनमोल गवा बैठा,
अगा तेरे नेड़े आइयाँ मोह जीया विच पा बेठा,
एहना सारे जिया चो तेरे नाल किसे नही जाना ,
खाली हथ आया सी .......

मोह माया दे जाल च फस के कारू माया जोड़ गया,
आखिर वेले खाली तुर गया जोगी माया छोड़ गया,
ना कर मन आया तू नाम जप सचखंड नु जे जाना,
खाली हथ आया सी .......

मात पिता ते धिया पुत्र लोड पई कम आउंदे ना,
जदों बुडापा सिर ते आवे कोई वी साथ निभाउंदे ना,
जद बंदे मर जाना छेती जिथे टिकाना,
खाली हथ आया सी .......


होंन सलामा तकड़े नु सब नेड़े हो के बेहंदे ने,
जद आउंदी बिपता बंदे ते सार सजन ना लेंदे ने,
तेनु पता नही लगना कदों एहे बीत जावेगा भाना,
खाली हथ आया सी .......

आखिर नु तुर जाना एथो दुनिया रहन बसेरा ऐ,
खाली हथ सब जग आया न तेरा ना मेरा ऐ,
इस जींद निमानी ने इक दिन लुन वांग खुर जाना,
खाली हथ आया सी .......

(ਨਾਂਗੇ ਆਵਣ, ਨਾਂਗੇ ਜਾਣਾ, ਕੋਈ ਨਾ ਰਹੇ, ਰਾਜਾ ਰਾਣਾ)
ਖਾਲੀ ਹੱਥ ਆਇਆ ਸੀ, ਬੰਦਿਆਂ ਖਾਲੀ ਤੂੰ ਤੁਰ ਜਾਣਾ ll
*ਮੇਰੀ ਮੇਰੀ ਕਰਦਾ ਏ, ਕਾਹਤੋਂ ਮੇਰਾ ਕਰਦਾ ਏ,
ਤੇਰਾ ਐਥੇ ਨਹੀਂ ਟਿਕਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,

ਮੇਰੀ ਮੇਰੀ ਕਰਕੇ ਬੰਦਿਆ, ''ਜਨਮ ਅਨਮੋਲ ਗਵਾ ਬੈਠਾ'' ll
ਅੱਗਾ ਤੇਰੇ ਨੇੜੇ ਆਇਆ, "ਮੋਹ ਜੀਆਂ ਵਿੱਚ ਪਾ ਬੈਠਾ" l
ਇਹਨਾਂ ਸਾਰੇ ਜੀਆਂ ਚੋਂ ll, ਤੇਰੇ ਨਾਲ ਕਿਸੇ ਨਹੀਂ ਜਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਮੋਹ ਮਾਇਆ ਦੇ ਜਾਲ 'ਚ ਫੱਸ ਕੇ, "ਕਾਰੂ ਮਾਇਆ ਜੋੜ ਗਿਆ" ll
ਆਖ਼ਿਰ ਵੇਲੇ ਖ਼ਾਲੀ ਤੁਰ ਗਿਆ, "ਜੋੜੀ ਮਾਇਆ ਛੋੜ ਗਿਆ" l
ਨਾ ਕਰ ਮਨ ਆਈਆਂ ਤੂੰ ll, ਨਾਮ ਜੱਪ ਸੱਚਖੰਡ ਨੂੰ ਜੇ ਜਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਮਾਤ ਪਿਤਾ ਤੇ ਧੀਆਂ ਪੁੱਤਰ, "ਲੋੜ ਪਈ ਕੰਮ ਆਉਂਦੇ ਨਾ" ll
ਜਦੋਂ ਬੁਢੇਪਾ ਸਿਰ ਤੇ ਆਵੇ, "ਕੋਈ ਵੀ ਸਾਥ ਨਿਭਾਉਂਦੇ ਨਾ" l
ਜਦ ਬੰਦੇ ਮਰ ਜਾਣਾ ll, ਛੇਤੀ ਕੱਢੋ ਜਿੱਥੇ ਟਿਕਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਹੋਣ ਸਲਾਮਾਂ ਤੱਕੜੇ ਨੂੰ ਸਭ, "ਨੇੜੇ ਹੋ ਕੇ ਬਹਿੰਦੇ ਨੇ" ll
ਜਦ ਆਉਂਦੀ ਬਿਪਤਾ ਬੰਦੇ ਤੇ, "ਸਾਰ ਸੱਜਣ ਨਾ ਲੈਂਦੇ ਨੇ" l
ਤੈਨੂੰ ਪਤਾ ਨਹੀਂ ਲੱਗਣਾ ll, ਕਦੋਂ ਏਹੇ ਬੀਤ ਜਾਵੇਗਾ ਭਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,

ਆਖ਼ਿਰ ਨੂੰ ਤੁਰ ਜਾਣਾ ਐਥੋਂ, ''ਦੁਨੀਆਂ ਰਹਿਣ ਬਸੇਰਾ ਏ'' ll
ਖਾਲੀ ਹੱਥੀ ਸਭ ਜੱਗ ਆਇਆ, "ਨਾ ਤੇਰਾ ਨਾ ਮੇਰਾ ਏ" ll
ਇਸ ਜਿੰਦ ਨਿਮਾਣੀ ਨੇ ll, ਇਕ ਦਿਨ ਲੂਣ ਵਾਂਗ ਖ਼ੁਰ ਜਾਣਾ,
ਖਾਲੀ ਹੱਥ ਆਇਆ ਸੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Sarasvati

Sarasvati

Sarasvati | Definition, Depictions, Worship, & River

Vasudeva

Vasudeva

Vasudeva | Vishnu Avatar, Avatar of Love, Preserver

Yama

Yama

Yama | Ruler of Dead, Judge of Souls & Lord of Dharma

Agni

Agni

Agni | Vedic Deity, Fire God, Hinduism

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sri Hari Temple

Sri Hari Temple

Bathinda, Punjab

ઉગમણા બસટેન્ડ બાપાસીતારામ મઢુલી-શીવરાજગઢધામ

ઉગમણા બસટેન્ડ બાપાસીતારામ મઢુલી-શીવરાજગઢધામ

Shivrajgadh, Gujarat

Hanuman Ji Mandir

Hanuman Ji Mandir

Haryana

Bhavani Mata Mandir Khaparia

Bhavani Mata Mandir Khaparia

Khaparia, Gujarat

Umiya Mataji Temple

Umiya Mataji Temple

Jodiya, Gujarat

Mahadev Mandir

Mahadev Mandir

Nizar, Gujarat

View All
Searches leading to this page
खाली हथ आया सी bhajan | खाली हथ आया सी bhajan in Hindi | खाली हथ आया सी devotional song | खाली हथ आया सी bhajan lyrics | खाली हथ आया सी bhajan youtube | खाली हथ आया सी bhajan online | खाली हथ आया सी religious song | खाली हथ आया सी bhajan for meditation
Other related searches
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | गुरु जी मेरी पूजा करो स्वीकार bhajan youtube | गुरु जी मेरी पूजा करो स्वीकार bhajan lyrics | मोहे लागी लगन गुरु चरणन की bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | मोहे लागी लगन गुरु चरणन की religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | मोहे लागी लगन गुरु चरणन की bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | गुरु जी मेरी पूजा करो स्वीकार bhajan in Hindi | गुरु जी मेरी पूजा करो स्वीकार bhajan for meditation | मोहे लागी लगन गुरु चरणन की devotional song | गुरु जी मेरी पूजा करो स्वीकार bhajan | मोहे लागी लगन गुरु चरणन की bhajan online | गुरु जी मेरी पूजा करो स्वीकार devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | मोहे लागी लगन गुरु चरणन की bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | गुरु जी मेरी पूजा करो स्वीकार bhajan online | मोहे लागी लगन गुरु चरणन की bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | गुरु जी मेरी पूजा करो स्वीकार religious song | मोहे लागी लगन गुरु चरणन की bhajan youtube
Similar Bhajans
गुरु जी मेरी पूजा करो स्वीकारਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂमोहे लागी लगन गुरु चरणन कीजगत माहि संत परम हितकारीआज भगवन गरीबों के घर आयेंगेगुरु के सामान नहीं दूसरा जहान में