The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरा प्यार जोगीआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
खिच के लिआयाँ तेरा प्यार जोगियां,
सहनु दर्श दिखा ll
हो दर्श दिखा जोगी चरनी लगा ll,
हो करदा ऐ सब नु निहाल जोगियां ll,
सहनु दर्श दिखा
खिच के लिआयाँ.........

मोर दी सवारी कर नाथ मेरे औंगे,
अपनियाँ भगता नु दर्श दिखौंगे,
हो संगत ने बेठी आज पलका विशा,
सहनु दर्श दिखा,
खिच के लिआयाँ .......

हाथ विच चिमटा ते सोहनियाँ ज्टावा ने,
धुनें वाले जोगी तेथो वारे वारे जावा मैं,
रखदा एह सबना दी लाज जोगियां,
सहनु दर्श दिखा ,
खिच के लिआयाँ ......

नच नच संगता वी भंगडे ने पाउन्दियाँ,
धुनें वाले जोगी गुण वंदना वी गौन्दी आ,
हो जा हूँ जा वे दियाल जोगियां,
सहनु दर्श दिखा ,
खिच के लिआयाँ ......


ਖਿੱਚ ਕੇ ਲਿਆਇਆ, ਤੇਰਾ ਪਿਆਰ ਜੋਗੀਆ,
ਸਾਨੂੰ ਦਰਸ਼ ਦਿਖਾ ll
ਹੋ ਦਰਸ਼ ਦਿਖਾ ਜੋਗੀ, ਚਰਣੀ ਲਗਾ ll
ਹੋ ਕਰਦਾ ਏ ਸਭ ਨੂੰ, ਨਿਹਾਲ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ ll
ਹੋ ਸੰਗਤਾਂ ਨੇ ਬੈਠੀ, ਅੱਜ ਪਲਕਾਂ ਵਿਛਾ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਹੱਥ ਵਿਚ ਚਿਮਟਾ ਤੇ, ਸੋਹਣੀਆਂ ਜਟਾਵਾਂ ਨੇ
ਧੂਣੇ ਵਾਲੇ ਜੋਗੀ ਤੈਥੋਂ, ਵਾਰੇ ਵਾਰੇ ਜਾਵਾਂ ਮੈਂ ll
ਰੱਖਦਾ ਏ ਸਭਨਾਂ ਦੀ, ਲਾਜ ਜੋਗੀਆ ll,
ਸਾਨੂੰ ਦਰਸ਼ ਦਿਖਾ
ਖਿੱਚ ਕੇ ਲਿਆਇਆ,,,,,,,,,,,,,,,,,,,

ਨੱਚ ਨੱਚ ਸੰਗਤਾਂ ਵੀ, ਭੰਗੜੇ ਨੇ ਪਾਉਂਦੀਆਂ
ਧੂਣੇ ਵਾਲੇ ਜੋਗੀ ਗੁਣ, ਵੰਦਨਾ ਵੀ ਗਾਉਂਦੀ ਆਂ ll
ਹੋ ਜਾ ਹੁਣ ਹੋ ਜਾ ਵੇ, ਦਿਆਲ ਜੋਗੀਆ ll,
ਸਾਨੂੰ ਦਰਸ਼ ਦਿਖਾ  
ਖਿੱਚ ਕੇ ਲਿਆਇਆ,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vamana

Vamana

Vamana | Vishnu Avatar, Dwarf Incarnation, Trivikrama

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Brihaspati

Brihaspati

Brihaspati | Guru, Vedic God & Teacher

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Prachin Hanuman Temple

Prachin Hanuman Temple

Sukteri, Haryana

Shiv Temple

Shiv Temple

Kurukshetra, Haryana

Rama Mandir

Rama Mandir

Delhi, Delhi

Shri Sirdi Sai Baba Mandir

Shri Sirdi Sai Baba Mandir

Industrial Estate, Uttar Pradesh

Naag Devta Mandir

Naag Devta Mandir

Bhooth, Himachal Pradesh

Dharmendragath Rameshvar

Dharmendragath Rameshvar

Umarda, Gujarat

View All
Searches leading to this page
तेरा प्यार जोगीआ bhajan | तेरा प्यार जोगीआ bhajan in Hindi | तेरा प्यार जोगीआ devotional song | तेरा प्यार जोगीआ bhajan lyrics | तेरा प्यार जोगीआ bhajan youtube | तेरा प्यार जोगीआ bhajan online | तेरा प्यार जोगीआ religious song | तेरा प्यार जोगीआ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ