The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ख़िज़्ज के खैर ना पायी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सुन रतनों इक जोगी आया,
हथ विच चिमटा फड़के, नी शिव शिव करके।
दर तेरे ते अलख जगाई,
देख बाहर तू चल के नी बूहे खड़के।
लगदा ए कोई रूप रब दा जगदी ज्योत नुरानी,
तू रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....


सिर जोगी दे जटा सुनहरी सुंदर रूप बनाया।
केहड़ा पूछ ले देश जोगी दा केहड़ी माँ दा जाया।।
ओ निक्की उम्रे साध हो गया, कुछ ता अमल कहानी,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....


सब नू मसत बनाउँदा जोगी चिमटा जदो बजावे।
जिस घर जाके खैर ओह मंगदा खलकत पीछे लावे।।
ओ मिठ्ठीया मिठ्ठीया गलां करदा दुनिया होई दीवानी,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....


गल जोगी दे सिंघी सजदी पैरी पउए पाए।
विच तलायीआं फिरदा जोगी था था अलख जगाये।।
शिव शंकर दा भगत कहावे सोहना रूप रूहानी,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....


बाड़िया दा तिरलोचन कहंदा घर अपने अटका ले।
इस जोगी नु सुन माँ रतनों धर्म दा पुत्र बनाले।।
नसरा वाला माही कहंदा अपनी गोद बिठा ले,
रतनों जोगी नु......जोगी नु,
ख़िज़्ज के खैर ना......पायी, तू रतनों जोगी नू।।
जोगी नु ख़िज़्ज के खैर ना पायी, तू रतनों जोगी नू.....




ਸੁਣ ਰਤਨੋ, ਇੱਕ ਜੋਗੀ ਆਇਆ,
ਹੱਥ ਵਿੱਚ ਚਿਮਟਾ ਫੜ੍ਹਕੇ, \"ਨੀ ਸ਼ਿਵ ਸ਼ਿਵ ਕਰਕੇ\" l
ਦਰ ਤੇਰੇ ਤੇ, ਅਲਖ ਜਗਾਈ,
ਦੇਖ ਬਾਹਰ ਤੂੰ ਚੱਲ ਕੇ, \"ਨੀ ਬੂਹੇ ਖੜਕੇ\" l
ਲੱਗਦਾ ਏ ਕੋਈ, ਰੂਪ ਰੱਬ ਦਾ, ਜੱਗਦੀ ਜੋਤ ਨੂਰਾਨੀ,
ਤੂੰ ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਸਿਰ ਜੋਗੀ ਦੇ, ਜਟਾਂ ਸੁਨਹਿਰੀ, \"ਸੁੰਦਰ ਰੂਪ ਬਣਾਇਆ\" l
ਕੇਹੜਾ ਪੁੱਛ ਲੈ, ਦੇਸ਼ ਜੋਗੀ ਦਾ, \"ਕੇਹੜੀ ਮਾਂ ਦਾ ਜ਼ਾਇਆ\" ll
ਓ ਨਿੱਕੀ ਉਮਰੇ, ਸਾਧ ਹੋ ਗਿਆ, ਕੁੱਛ ਤਾਂ ਅਮਲ ਕਹਾਣੀ,
ਤੂੰ ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ l
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਸਭ ਨੂੰ ਮਸਤ, ਬਣਾਉਂਦਾ ਜੋਗੀ, \"ਚਿਮਟਾ ਜਦੋਂ ਵਜਾਵੇ\" l
ਜਿਸ ਘਰ ਜਾ ਕੇ, ਖ਼ੈਰ ਓਹ ਮੰਗਦਾ, \"ਖ਼ਲਕਤ ਪਿੱਛੇ ਲਾਵੇ\" ll
ਓਹ ਮਿੱਠੀਆਂ ਮਿੱਠੀਆਂ, ਗੱਲਾਂ ਕਰਦਾ, ਦੁਨੀਆਂ ਹੋਈ ਦੀਵਾਨੀ,
ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਗੱਲ ਜੋਗੀ ਦੇ, ਸਿੰਗੀ ਸੱਜਦੀ, \"ਪੈਰੀਂ ਪਊਏ ਪਾਏ\" l
ਵਿੱਚ ਤਲਾਈਆਂ, ਫਿਰਦਾ ਜੋਗੀ, \"ਥਾਂ ਥਾਂ ਅਲਖ ਜਗਾਏ\" ll
ਸ਼ਿਵ ਸ਼ੰਕਰ ਦਾ, ਭਗਤ ਕਹਾਵੇ, ਸੋਹਣਾ ਰੂਪ ਰੂਹਾਨੀ,
ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਬਾੜੀਆਂ ਦਾ, ਤ੍ਰਿਲੋਚਨ ਕਹਿੰਦਾ, \"ਘਰ ਆਪਣੇ ਅਟਕਾ ਲੈ\" l
ਇਸ ਜੋਗੀ ਨੂੰ, ਸੁਣ ਮਾਂ ਰਤਨੋ, \"ਧਰਮ ਦਾ ਪੁੱਤਰ ਬਣਾ ਲੈ\" ll
ਨੱਸਰਾਂ ਵਾਲਾ, ਮਾਹੀ ਕਹਿੰਦਾ, ਆਪਣੀ ਗੋਦ ਬਿਠਾ ਲੈ,
ਰਤਨੋ ਜੋਗੀ ਨੂੰ,,,, ਜੋਗੀ ਨੂੰ,
ਖਿੱਝ ਕੇ ਖ਼ੈਰ ਨਾ lll ਪਾਈਂ, ਤੂੰ ਰਤਨੋ ਜੋਗੀ ਨੂੰ ll
( ਜੋਗੀ ਨੂੰ, ਖਿੱਝ ਕੇ ਖ਼ੈਰ ਨਾ ਪਾਈਂ, ਤੂੰ ਰਤਨੋ ਜੋਗੀ ਨੂੰ )

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
ख़िज़्ज के खैर ना पायी bhajan | ख़िज़्ज के खैर ना पायी bhajan in Hindi | ख़िज़्ज के खैर ना पायी devotional song | ख़िज़्ज के खैर ना पायी bhajan lyrics | ख़िज़्ज के खैर ना पायी bhajan youtube | ख़िज़्ज के खैर ना पायी bhajan online | ख़िज़्ज के खैर ना पायी religious song | ख़िज़्ज के खैर ना पायी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो religious song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
बाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ