The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ
ਬੜਾ ਖੁਸ਼ ਸਾਂ ਮਾਂ ਆਪਣੀ ਦੇ ਘਰ ਆਇਆ ਸਾਂ
ਤੂੰਹੀਓ ਆਖਿਆ ਸੀ ਮੇਰਾ ਦਰਬਾਰ ਖੁੱਲਾ ਏ
ਜਦੋ ਮਰਜ਼ੀ ਤੂੰ ਆ ਹਰ ਵਾਰ ਖੁੱਲਾ ਏ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

ਮੈਨੂੰ ਆਪਣੇ ਸਵਾਲਾ ਦਾ ਜਬਾਬ ਚਾਹੀਦਾ
ਮੈਨੂੰ ਕਰਮਾ ਦਾ ਦਾਤੀਏ ਹਿਸਾਬ ਚਾਹੀਦਾ
ਤੂੰਹੀਓ ਆਖਿਆ ਸੀ ਇਕ ਵਾਰੀ ਆ ਤੇ ਸਹੀ
ਮੈਨੂੰ ਦੁਖ ਸਾਰੇ ਆਪਣੇ ਸੁਣਾ ਤਾਂ ਸਹੀ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

ਨੀ ਮੈਂ ਘਰ ਵੀ ਗਵਾਇਆ ਤੇਰਾ ਦਰ ਵੀ ਗਵਾਇਆ  
ਨੀ ਮੈਂ ਤੇਰੇ ਹੀ ਬੁਲਾਏ ਦਾਤੀ ਦਰ ਤੇਰੇ ਆਇਆ
ਤੂੰਹੀਓ ਆਖਿਆ ਸੀ ਦਰ ਮੇਰਾ ਸਭ ਤੋ ਅਨੋਖਾ
ਮੇਰੇ ਬੱਚਿਆਂ ਨੂੰ ਕਦੇ ਐਥੋਂ ਮਿਲਦਾ ਨਾ ਧੋਖਾ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

ਮਾਂ ਇਕ ਵਾਰੀ ਖੋਲ ਬੂਹੇ ਬਾਹਰ ਦੇਖ ਲੈ
ਤੇਰਾ ਦਰ੍ਸ਼ੀ ਵੀ ਕਰਦਾ ਪੁਕਾਰ ਦੇਖ ਲੈ
ਤੂੰਹੀਓ ਆਖਿਆ ਸੀ ਚੰਚਲ ਬੁਲਾਏਗਾ ਜਦੋਂ
ਦੌੜੀ ਆਵਾਂਗੀ ਮੈਂ ਭੇਟਾਂ ਓਹ ਸੁਣਾਏਗਾ ਜਦੋਂ
ਜੇ ਮੈਂ ਆ ਗਿਆ, ਤੇ ਮੇਰੇ ਨਾਲ ਬੋਲਦੀ ਨਹੀਂ
ਬੜੀ ਦੇਰ ਦਾ ਖਲੋਤਾ ਬੂਹਾ ਖੋਲਦੀ ਨਹੀਂ

Immerse Yourself in Melodious Bhajans / Aartis

Discover videos, songs and lyrics that connect to you spiritually

मैया जी अस्सी नौकर तेरे Lyrics icon

मैया जी अस्सी नौकर तेरे

हाँ मैया जी अस्सी नौकर तेरे ।सेवा तेरी दे विच्च खड़ा रहा रवां मैं शाम सवेरे ॥दोवे हत्थ बन्न मैया पैर च खालो लवा,दुनिया न

भोर भई दिन चढ़ गया मेरी अम्बे (वैष्णो माता आरती) Lyrics icon

भोर भई दिन चढ़ गया मेरी अम्बे (वैष्णो माता आरती)

भोर भई दिन चढ़ गया मेरी अम्बे, हो रही जय जय कार मंदिर विच आरती जय माँ ।हे दरबारा वाली आरती जय माँ ।ओ पहाड़ा वाली आरती जय

जय अम्बे गौरी मैया जय श्यामा गौरी Lyrics icon

जय अम्बे गौरी मैया जय श्यामा गौरी

जय अम्बे गौरी, मैया जय श्यामा गौरी,तुमको निशदिन ध्यावत, हरि ब्रह्मा शिवरी।मांग सिंदूर विराजत, टीको मृगमद को,उज्ज्वल से द

माता वैष्णो के आए नवरात्रे Lyrics icon

माता वैष्णो के आए नवरात्रे

मालिने बनादे एक सेहरा नी,माता वैष्णो के आए नवरात्रे।माता वैष्णो के आए नवरात्रे नी,शेरावाली माँ के आए नवरात्रे।दिल नाचता

चलो भुलावा आया है माता ने बुलाया है Lyrics icon

चलो भुलावा आया है माता ने बुलाया है

दोहा: माता जिनको याद करे, वो लोग निराले होते हैं |        माता जिनका नाम पुकारे, किस्मत वाले होतें हैं ||चलो भुलावा आया

मेरी आन रखना मेरी शान रखना Lyrics icon

मेरी आन रखना मेरी शान रखना

प्रथमे गुरु वंदना करां, फेर मानावा गणेशसिमरा माता शारदा मेरे कंठ करो प्रवेश, जय माँमेरी आन रखना मेरी शान रखनामेरी याद रख

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Vishvakarman

Vishvakarman

Vishvakarman | God of Creation, Craftsmen & Architects

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Laxman Mandir

Laxman Mandir

Chanderi, Madhya Pradesh

Khera Mandir

Khera Mandir

Mahazat, Haryana

Shree Bahuchar Mataji Temple

Shree Bahuchar Mataji Temple

Mathasur, Gujarat

शिव मन्दिर

शिव मन्दिर

Shahganj, Madhya Pradesh

Maa Ambika Asthan

Maa Ambika Asthan

Ami, Bihar

Nakoda Mandir

Nakoda Mandir

Ratlam, Madhya Pradesh

View All
Searches leading to this page
ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ bhajan | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ bhajan in Hindi | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ devotional song | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ bhajan lyrics | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ bhajan youtube | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ bhajan online | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ religious song | ਕੀ ਕੀ ਸੋਚ ਕੇ ਮੈਂ ਮਈਆ ਤੇਰੇ ਦਰ ਆਇਆ ਸਾਂ bhajan for meditation
Other related searches
मैया जी अस्सी नौकर तेरे bhajan for meditation | भोर भई दिन चढ़ गया मेरी अम्बे (वैष्णो माता आरती) devotional song | भोर भई दिन चढ़ गया मेरी अम्बे (वैष्णो माता आरती) bhajan | जय अम्बे गौरी मैया जय श्यामा गौरी aarti lyrics | मैया जी अस्सी नौकर तेरे bhajan | जय अम्बे गौरी मैया जय श्यामा गौरी devotional song | मैया जी अस्सी नौकर तेरे bhajan in Hindi | जय अम्बे गौरी मैया जय श्यामा गौरी religious song | भोर भई दिन चढ़ गया मेरी अम्बे (वैष्णो माता आरती) bhajan lyrics | जय अम्बे गौरी मैया जय श्यामा गौरी aarti online | मैया जी अस्सी नौकर तेरे bhajan youtube | मैया जी अस्सी नौकर तेरे devotional song | मैया जी अस्सी नौकर तेरे bhajan lyrics | भोर भई दिन चढ़ गया मेरी अम्बे (वैष्णो माता आरती) bhajan online | जय अम्बे गौरी मैया जय श्यामा गौरी aarti for meditation | मैया जी अस्सी नौकर तेरे bhajan online | भोर भई दिन चढ़ गया मेरी अम्बे (वैष्णो माता आरती) bhajan in Hindi | जय अम्बे गौरी मैया जय श्यामा गौरी aarti | जय अम्बे गौरी मैया जय श्यामा गौरी aarti youtube | भोर भई दिन चढ़ गया मेरी अम्बे (वैष्णो माता आरती) bhajan for meditation | मैया जी अस्सी नौकर तेरे religious song | भोर भई दिन चढ़ गया मेरी अम्बे (वैष्णो माता आरती) religious song | भोर भई दिन चढ़ गया मेरी अम्बे (वैष्णो माता आरती) bhajan youtube | जय अम्बे गौरी मैया जय श्यामा गौरी aarti in Hindi
Similar Bhajans
मैया जी अस्सी नौकर तेरेभोर भई दिन चढ़ गया मेरी अम्बे (वैष्णो माता आरती)जय अम्बे गौरी मैया जय श्यामा गौरीमाता वैष्णो के आए नवरात्रेचलो भुलावा आया है माता ने बुलाया हैमेरी आन रखना मेरी शान रखना