The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लागियां प्रेम दिया अखियाँ नी माँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लगियां प्रेम दियां अखियाँ नि माँ नाल पौनाहारी दे ,
नाल पौनाहारी दे नाल दूधाधारी ऐ,
माँ पा लियां प्रीता पकियां नि माँ नाल पौनाहारी दे ,
लागियां प्रेम दिया अखियाँ नी माँ

जोगी मेरा है मस्ताना,
निक्के जेहे दियां उचियाँ शाना,
रेहमता मैं ओह्दियाँ तकियां नि माँ नाल पौनाहारी दे,
लागियां प्रेम दिया अखियाँ नी माँ

नाथ मेरी दी मोर सवारी,
विच पहाड़ा गुफा प्यारी,
सिर ते ज्टावा ककियाँ नि माँ  नाल पौनाहारी दे,
लागियां प्रेम दिया अखियाँ नी माँ

दर जोगी दे झूलन झंडे,
सब नु नाथ मुरादा बंडे,
मैं ओहते हूँ आसा रखियाँ नि माँ नाल पौनाहारी दे,
लागियां प्रेम दिया अखियाँ नी माँ

जोगी ने मेनू चरनी लाया,
प्रीत बलिहार वांगु झोली सुख पाया,
सोहना मेरा जोगी दसा सचियाँ नि माँ नाल पौनाहारी दे,
लागियां प्रेम दिया अखियाँ नी माँ


ਲੱਗੀਆਂ ਪ੍ਰੇਮ ਦੀਆਂ, ਅੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ ll
ਨਾਲ ਪੌਣਹਾਰੀ ਦੇ ਮਾਂ, ਨਾਲ ਦੁੱਧਾਧਾਰੀ ਏ ll
ਮੈਂ ਪਾ ਲਈਆਂ ਪ੍ਰੀਤਾਂ, ਪੱਕੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਜੋਗੀ ਮੇਰਾ, ਹੈ ਮਸਤਾਨਾ l
ਨਿੱਕੇ ਜੇਹੇ ਦੀਆਂ, ਉੱਚੀਆਂ ਸ਼ਾਨਾਂ ll
ਰਹਿਮਤਾਂ ਮੈਂ ਓਹਦੀਆਂ, ਤੱਕੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਨਾਥ ਮੇਰੇ ਦੀ, ਮੋਰ ਸਵਾਰੀ l
ਵਿੱਚ ਪਹਾੜਾਂ, ਗੁਫ਼ਾ ਪਿਆਰੀ ll
ਸਿਰ ਤੇ ਜਟਾਵਾਂ, ਕੱਕੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਦਰ ਜੋਗੀ ਦੇ, ਝੂਲਣ ਝੰਡੇ l
ਸਭ ਨੂੰ ਨਾਥ, ਮੁਰਾਦਾਂ ਵੰਡੇ ll
ਮੈਂ ਓਹਤੇ ਹੁਣ ਆਸਾਂ, ਰੱਖੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,

ਜੋਗੀ ਨੇ ਮੈਨੂੰ, ਚਰਨੀਂ ਲਾਇਆ l
ਪ੍ਰੀਤ ਬਲਿਹਾਰ ਵਾਂਗੂ, ਝੋਲੀ ਸੁੱਖ ਪਾਇਆ ll
ਸੋਹਣਾ ਮੇਰਾ ਜੋਗੀ ਦੱਸਾਂ, ਸੱਚੀਆਂ ਨੀ ਮਾਂ, ਨਾਲ ਪੌਣਹਾਰੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Ayyappan

Ayyappan

Ayyappan | Hinduism, Sabarimala, Lord Vishnu

Kali

Kali

Kali | Hindu Goddess of Time, Change & Empowerment

Varaha

Varaha

Varaha | Avatar, Boar & Vishnu

Lakshmi

Lakshmi

Lakshmi | Goddess of Wealth, Fortune & Prosperity

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Moti Baba Temple

Moti Baba Temple

Bhilauli Khalsa, Uttar Pradesh

रामजानकी मन्दिर

रामजानकी मन्दिर

Para, Uttar Pradesh

Ashtapad Tirth Jain Mandir

Ashtapad Tirth Jain Mandir

Bhora Kalan, Haryana

DURGA MATA TEMPLE

DURGA MATA TEMPLE

Aterna, Haryana

Baba Shyamgar Dauli Samad Wala

Baba Shyamgar Dauli Samad Wala

Malikpur, Haryana

Shree Nilkanth Mahadev

Shree Nilkanth Mahadev

Mehsana, Gujarat

View All
Searches leading to this page
लागियां प्रेम दिया अखियाँ नी माँ bhajan | लागियां प्रेम दिया अखियाँ नी माँ bhajan in Hindi | लागियां प्रेम दिया अखियाँ नी माँ devotional song | लागियां प्रेम दिया अखियाँ नी माँ bhajan lyrics | लागियां प्रेम दिया अखियाँ नी माँ bhajan youtube | लागियां प्रेम दिया अखियाँ नी माँ bhajan online | लागियां प्रेम दिया अखियाँ नी माँ religious song | लागियां प्रेम दिया अखियाँ नी माँ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो