The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माँ रतनो दिया लाडलिया- हिमाचली भजन | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮਾਂ ਰਤਨੋ ਦਿਆ ਲਾਡਲਿਆ,,,
ਹੋ,,, ਤੇਰੇ ਮੰਦਿਰਾਂ ਜੋ ਆਣਾ,
ਜੋਗੀ ਤੇਰਾ, ਰੱਜ ਰੱਜ ਦਰਸ਼ਨ ਪਾਉਣਾ,
ਕਿ ਮਿੰਝੋਂ ਬੜਾ, ਚੰਗਾ ਲੱਗਦਾ,,,
ਚੰਗਾ ਲੱਗਦਾ,,, ਹੋ,,,
ਤੇਰੇ ਮੰਦਿਰਾਂ ਜੋ ਆਣਾ,
ਜੋਗੀ ਤੇਰਾ, ਰੱਜ ਰੱਜ ਦਰਸ਼ਨ ਪਾਉਣਾ,
ਕਿ ਮਿੰਝੋਂ ਬੜਾ, ਚੰਗਾ ਲੱਗਦਾ,,,

ਝੋਲੀ ਤੇ ਚਿਮਟੇ ਵਾਲੜਿਆ,,,  
ਹੋ,,, ਤੇਰੇ, ਦਰ ਜੋ ਮੈਂ, ਝੰਡੇ ਲਈ ਆਵਾਂ,
ਜੋਗੀਆ,,, ਦਰ ਜੋ ਮੈਂ, ਝੰਡੇ ਲਈ ਆਵਾਂ,
ਕਿ ਝੰਡਾ ਤੇਰਾ, ਲਾਲ ਰੰਗ ਦਾ,,,
ਲਾਲ ਰੰਗ ਦਾ,,,
ਹੋ,,, ਤੇਰੇ ਦਰ ਜੋ ਮੈਂ, ਝੰਡੇ ਲਈ ਆਵਾਂ,
ਜੋਗੀਆ,,, ਦਰ ਜੋ ਮੈਂ, ਝੰਡੇ ਲਈ ਆਵਾਂ,
ਕਿ ਝੰਡਾ ਤੇਰਾ, ਲਾਲ ਰੰਗ ਦਾ,,,
ਲਾਲ ਰੰਗ ਦਾ,,,

ਮੋਰ ਸਵਾਰੀ ਵਾਲੜਿਆ,,,
ਹੋ,,, ਤੇਰੇ, ਪੈਰਾਂ ਜੋ ਮੈਂ, ਪਊਏ ਲਈ ਆਊਂ,
ਜੋਗੀਆ,,, ਪੈਰਾਂ ਜੋ ਮੈਂ, ਪਊਏ ਲਈ ਆਊਂ,
ਤੂੰ ਨੰਗੇ ਪੈਰ, ਕਜ਼ੋ ਚੱਲਦਾ,,,
ਕਜ਼ੋ ਚੱਲਦਾ,,,
ਹੋ,,, ਤੇਰੇ, ਪੈਰਾਂ ਜੋ ਮੈਂ, ਪਊਏ ਲਈ ਆਊਂ,
ਜੋਗੀਆ,,, ਪੈਰਾਂ ਜੋ ਮੈਂ, ਪਊਏ ਲਈ ਆਊਂ,
ਤੂੰ ਨੰਗੇ ਪੈਰ, ਕਜ਼ੋ ਚੱਲਦਾ,,,

ਕੱਕੀਆਂ ਜਟਾਵਾਂ ਵਾਲੜਿਆ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਜੋਗੀਆ,,, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਕਿ ਮਿੰਝੋਂ ਬੜਾ ਚੰਗਾ ਲੱਗਦਾ,,,
ਚੰਗਾ ਲੱਗਦਾ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਜੋਗੀਆ,,, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਕਿ ਮਿੰਝੋਂ ਬੜਾ, ਚੰਗਾ ਲੱਗਦਾ,,,

ਸੋਹਣੀ ਗੁਫ਼ਾ ਦਿਆ ਮਾਲਕਾ,,,
ਹੋ,,, ਤੇਰੇ, ਡੇਰੇ ਸੰਗਤਾਂ ਆਂਉਦੀ,
ਜੋਗੀਆ,,, ਰੱਜ ਰੱਜ, ਦਰਸ਼ਨ ਪਾਉਂਦੀ,
ਤੂੰ ਦੁੱਖ ਸਾਰੇ, ਦੂਰ ਕਰਦਾ,,,
ਦੂਰ ਕਰਦਾ,,,
ਹੋ,,, ਤੇਰੇ, ਡੇਰੇ ਸੰਗਤਾਂ ਆਂਉਦੀ,
ਜੋਗੀਆ,,, ਰੱਜ ਰੱਜ, ਦਰਸ਼ਨ ਪਾਉਂਦੀ,
ਤੂੰ ਦੁੱਖ ਸਾਰੇ, ਦੂਰ ਕਰਦਾ,,,

ਸ਼ਾਹ-ਤਲਾਈਆਂ ਵਾਲੜਿਆ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਬਣੀ ਜਾਵਾਂ,
ਜੋਗੀਆ,,, ਨਾਂਅ ਤੇਰਾ, ਲਈ ਤਰ ਜਾਵਾਂ,
ਕਿ ਦਰ ਤੇਰਾ, ਚੰਗਾ ਲੱਗਦਾ,,,
ਚੰਗਾ ਲੱਗਦਾ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਬਣੀ ਜਾਵਾਂ,
ਜੋਗੀਆ,,, ਨਾਂਅ ਤੇਰਾ, ਲਈ ਤਰ ਜਾਵਾਂ,
ਕਿ ਦਰ ਤੇਰਾ, ਚੰਗਾ ਲੱਗਦਾ,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Sarasvati

Sarasvati

Sarasvati | Definition, Depictions, Worship, & River

Shiva

Shiva

Shiva | Definition, Forms, God, Symbols, Meaning, & Facts

Prajapati

Prajapati

Prajapati | Creator God, Vedic God & Vedic Rituals

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

View All

Discover Sacred Temples

Embark on a Spiritual Journey Through Related Temples

varahi mataji mandir

varahi mataji mandir

Kasad, Gujarat

Jwala Mata Mandir

Jwala Mata Mandir

Delhi, Delhi

Mahaveer ji Temple

Mahaveer ji Temple

Rohida, Rajasthan

Maa Ananpurna Mandir

Maa Ananpurna Mandir

Bhonrasa, Madhya Pradesh

HANUMAN JI KA MANDIR IN RONSI

HANUMAN JI KA MANDIR IN RONSI

Ronsi, Rajasthan

महादुर्गा मंदिर

महादुर्गा मंदिर

Balesara, Uttar Pradesh

View All
Searches leading to this page
माँ रतनो दिया लाडलिया- हिमाचली भजन bhajan | माँ रतनो दिया लाडलिया- हिमाचली भजन bhajan in Hindi | माँ रतनो दिया लाडलिया- हिमाचली भजन devotional song | माँ रतनो दिया लाडलिया- हिमाचली भजन bhajan lyrics | माँ रतनो दिया लाडलिया- हिमाचली भजन bhajan youtube | माँ रतनो दिया लाडलिया- हिमाचली भजन bhajan online | माँ रतनो दिया लाडलिया- हिमाचली भजन religious song | माँ रतनो दिया लाडलिया- हिमाचली भजन bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो