The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माँ तो वध के कोई प्यार नही कर सकदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चाहे लख कोई लाड लड़ा देवे,
जिह्ना मर्जी प्यार जता देवे,
परखे रिश्तेदार कोई कर सकदा नही,
मावा वरगा प्यार कोई कर सकदा नही,
माँ तो वध के प्यार कोई कर सकदा नही,

मावा ठंडियाँ छावा हुंदियां कहंदी दुनिया सारी,
माँ दी ममता नाली वध के ना कोई चीज प्यारी,
ओही अपने बचेया दे सब सुपने करे साकार,
कोई कर सकदा नही,
मावा वर्ग प्यार.....

था था गुरु मना के वी जिन माँ नु दिलो बुलाया,
रब दे घर चो ओह बन्दा जांदा है ठुकराया,
माँ दे पीते दूध दा कर्जा हुंदा  ही उतार,
कोई कर सकदा नही,
मावा वर्ग प्यार.....

सरीहाले दा घुला कहंदा दिल दी गल सुनावा,
रब तो वध के रब तो नेड़े इस धरती ते मावा,
जनत जा सुख मिलदा माँ दा बनके सेवादार,
कोई कर सकदा नही,
मावा वर्ग प्यार.....


ਚਾਹੇ ਲੱਖ ਕੋਈ ਲਾਡ, ਲਡਾ ਦੇਵੇ,
ਜਿੰਨਾ ਮਰਜ਼ੀ ਪਿਆਰ, ਜਤਾ ਦੇਵੇ ll
ਪਰਖੇ ਰਿਸ਼ਤੇਦਾਰ, ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l

ਮਾਵਾਂ ਠੰਡੀਆਂ, ਛਾਂਵਾਂ ਹੁੰਦੀਆਂ, ਕਹਿੰਦੀ ਦੁਨੀਆਂ ਸਾਰੀ,
ਮਾਂ ਦੀ ਮਮਤਾ, ਨਾਲੋਂ ਵੱਧ ਕੇ, ਨਾ ਕੋਈ ਚੀਜ਼ ਪਿਆਰੀ ll
ਓਹੀ ਆਪਣੇ, ਬੱਚਿਆਂ ਦੇ ਸਭ, ਸੁਪਨੇ ਕਰੇ ਸਾਕਾਰ,
ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l

ਥਾਂ ਥਾਂ ਗੁਰੂ, ਮਨਾ ਕੇ ਵੀ ਜਿਨ, ਮਾਂ ਨੂੰ ਦਿਲੋਂ ਭੁਲਾਇਆ,
ਰੱਬ ਦੇ ਘਰ ਚੋਂ, ਵੀ ਉਹ ਬੰਦਾ, ਜਾਂਦਾ ਹੈ ਠੁਕਰਾਇਆ ll
ਮਾਂ ਦੇ ਪੀਤੇ, ਦੁੱਧ ਦਾ ਕਰਜ਼ਾ, ਹੁੰਦਾ ਨਹੀਂ ਉਤਾਰ,
ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l

ਸਰਿਹਾਲੇ ਦਾ, ਘੁੱਲਾ ਕਹਿੰਦਾ, ਦਿਲ ਦੀ ਗੱਲ ਸੁਣਾਵਾਂ,
ਰੱਬ ਤੋਂ ਵੱਧ ਕੇ, ਰੱਬ ਤੋਂ ਨੇੜੇ, ਇਸ ਧਰਤੀ ਤੇ ਮਾਵਾਂ ll
ਜੰਨਤ ਜਾਂ ਸੁੱਖ, ਮਿਲਦਾ ਮਾਂ ਦਾ, ਬਣਕੇ ਸੇਵਾਦਾਰ,
ਕੋਈ ਕਰ ਸਕਦਾ ਨਹੀਂ,,,,,,,
ਮਾਵਾਂ ਵਰਗਾ ਪਿਆਰ, ਕੋਈ ਕਰ ਸਕਦਾ ਨਹੀਂ,,ਹਾਏ,
ਮਾਂ ਤੋਂ ਵੱਧ ਕੇ ਪਿਆਰ, ਕੋਈ ਕਰ ਸਕਦਾ ਨਹੀਂ l
ਅਪਲੋਡਰੇ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Lakshmi

Lakshmi

Lakshmi | Goddess of Wealth, Fortune & Prosperity

Vamana

Vamana

Vamana | Vishnu Avatar, Dwarf Incarnation, Trivikrama

Ganesha

Ganesha

Ganesha | Meaning, Symbolism, & Facts

Agni

Agni

Agni | Vedic Deity, Fire God, Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Gayatri Mandir

Gayatri Mandir

Pipliya Kulmi, Madhya Pradesh

Mansapurna Hanuman Mandir

Mansapurna Hanuman Mandir

Badagaon, Madhya Pradesh

sheetla Mata Temple

sheetla Mata Temple

Marha, Uttar Pradesh

Bapa Sitaram Mandir

Bapa Sitaram Mandir

Borvav Gir, Gujarat

Shiv Temple

Shiv Temple

Ghumarwin, Himachal Pradesh

Garga Acharya Temple

Garga Acharya Temple

Rote-ii, Himachal Pradesh

View All
Searches leading to this page
माँ तो वध के कोई प्यार नही कर सकदा bhajan | माँ तो वध के कोई प्यार नही कर सकदा bhajan in Hindi | माँ तो वध के कोई प्यार नही कर सकदा devotional song | माँ तो वध के कोई प्यार नही कर सकदा bhajan lyrics | माँ तो वध के कोई प्यार नही कर सकदा bhajan youtube | माँ तो वध के कोई प्यार नही कर सकदा bhajan online | माँ तो वध के कोई प्यार नही कर सकदा religious song | माँ तो वध के कोई प्यार नही कर सकदा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो