The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं जावां बलिहारी जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मैं जावां बलिहारी जोगिया,
मैं जावां बलिहारी ,
तेनु मन्दी दुनिया सारी जोगियां,
मैं जावां बलिहारी,
मैं जावां बलिहारी ,

कोई आखे तेनु गौआ वाला,
कोई आखे तेनु पौआ वाला,
किती सोहनी मोर सवारी जोगियां,
मैं जावां बलिहारी,
मैं जावां बलिहारी,

रतनो माँ दियां चारियाँ गोआ,
फसला जदों उजाड़ियाँ गोआ,
खेडी खेड न्यारी जोगियां,
मैं जावां बलिहारी ,
मैं जावां बलिहारी,

नाम तेरा ले ज्योत जगाई,
दुःख रिहा न मेनू काई,
जीवन तेरा पुजारी जोगियां,
मैं जावां बलिहारी,
मैं जावां बलिहारी ,


ਮੈਂ ਜਾਵਾਂ ਬਲਿਹਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ ll
ਤੈਨੂੰ \'ਮੰਨਦੀ ਦੁਨੀਆਂ lll\' ਸਾਰੀ ਜੋਗੀਆ,  
ਮੈਂ ਜਾਵਾਂ ਬਲਿਹਾਰੀ l
ਮੈਂ ਜਾਵਾਂ ਬਲਿਹਾਰੀ,,,,,,,,,,,,,,,,,,

ਕੋਈ ਆਖੇ ਤੈਨੂੰ, ਗਊਆਂ ਵਾਲਾ,
\'\'ਕੋਈ ਆਖੇ ਤੈਨੂੰ, ਪਊਆਂ ਵਾਲਾ\'\' ll
ਕੀਤੀ \'ਸੋਹਣੀ ਮੋਰ lll\' ਸਵਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,,

ਰਤਨੋ ਮਾਂ ਦੀਆਂ, ਚਾਰੀਆਂ ਗਊਆਂ,
\'\'ਫਸਲਾਂ ਜਦੋਂ, ਉਜਾੜੀਆਂ ਗਊਆਂ\'\' ll
\'ਖੇਡੀ ਖੇਡ lll\' ਨਿਆਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,

ਨਾਮ ਤੇਰਾ ਲੈ, ਜੋਤ ਜਗਾਈ,
\"ਦੁੱਖ ਰਿਹਾ ਨਾ, ਮੈਨੂੰ ਕਾਈ\" ll
\'ਜੀਵਨ ਤੇਰਾ lll\' ਪੁਜਾਰੀ ਜੋਗੀਆ,
ਮੈਂ ਜਾਵਾਂ ਬਲਿਹਾਰੀ
ਮੈਂ ਜਾਵਾਂ ਬਲਿਹਾਰੀ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
मैं जावां बलिहारी जोगिया bhajan | मैं जावां बलिहारी जोगिया bhajan in Hindi | मैं जावां बलिहारी जोगिया devotional song | मैं जावां बलिहारी जोगिया bhajan lyrics | मैं जावां बलिहारी जोगिया bhajan youtube | मैं जावां बलिहारी जोगिया bhajan online | मैं जावां बलिहारी जोगिया religious song | मैं जावां बलिहारी जोगिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ