The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं फुल्लां वाली वरखा करां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
औना बाबा जी ने, अज्ज साडे वेहड़े,
मैं फुल्लां वाली ll, वरखा करां ,
औना बाबा जी ने, अज्ज साडे वेहड़े l
पौण तकना मैं, अज्ज हो के नेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,

आओ फुल्ल वरसाईए जी,
अज्ज बाबा जी ने औना ऐ,
गीत ख़ुशी दे गाईये ll जी,
अज्ज रज्ज रज्ज दर्शन पौना ऐ,
आओ फुल्ल वरसाईए l

तेड़ सी लंगोटी ओहने, गल सिंगी पाई सी,
सुफ़ने च आ के मैनु, झलक दिखाई सी ll
गल्लां कर गया, हो के मेरे नेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,

चरना नू धो के मैं, हथेलियां ते रखांगा,
मन \'च बिठा के तेज़, वार वार तक्कांगा ll
नित नित दे, मुकाउने आज झेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,

जग सानूं सारा ही, वधाईयां देण आऊगा,
सुख्खे वांगू महिमा सुर/मणि, सागर वी गाऊगा ll
कट्टे जाणगे, चौरासी वाले गेड़े
मैं फुल्लां वाली, वरखा करां,,, वरखा करां,
औना बाबा जी ने,,,,,,,,,,,,,,,,,,,,

ਆਉਣਾ ਬਾਬਾ ਜੀ ਨੇ ,ਅੱਜ ਸਾਡੇ ਵੇਹੜੇ,
ਮੈਂ ਫੁੱਲਾਂ ਵਾਲੀ, ਵਰਖਾ ਕਰਾਂ ll
ਬੋਣ ਕੱਤਣਾ ਮੈਂ ਅੱਜ ਹੋ ਕੇ ਨੇੜੇ
ਮੈਂ ਫੁੱਲਾਂ ਵਾਲੀ \" ਵਰਖਾ ਕਰਾਂ \"
ਆਉਣਾ ਬਾਬਾ ਜੀ ਨੇ,,,,,,,,,,,,

ਤੇੜ ਸੀ ਲੰਗੋਟੀ ਓਹਨੇ, ਗੱਲ ਸਿੰਗੀ ਪਾਈ ਸੀ,
ਸੁਫ਼ਨੇ ਚ ਆ ਕੇ ਮੈਨੂੰ, ਝਲਕ ਦਿਖਾਈ ਸੀ ll
ਗੱਲਾਂ ਕਰ ਗਿਆ, ਹੋ ਕੇ ਮੇਰੇ ਨੇੜੇ
ਮੈਂ ਫੁੱਲਾਂ ਵਾਲੀ \" ਵਰਖਾ ਕਰਾਂ \"
ਆਉਣਾ ਬਾਬਾ ਜੀ ਨੇ,,,,,,,,,,,,

ਚਰਨਾਂ ਨੂੰ ਧੋ ਕੇ ਮੈਂ, ਹਥੇਲੀਆਂ ਤੇ ਰੱਖਾਂਗਾ,
ਮਨ ਚ ਬਿਠਾ ਕੇ ਤੇ, ਵਾਰ ਵਾਰ ਤੱਕਾਂਗਾ ll
ਨਿੱਤ ਨਿੱਤ ਦੇ, ਮੁਕਾਉਣੇ ਅੱਜ ਝੇੜੇ
ਮੈਂ ਫੁੱਲਾਂ ਵਾਲੀ \" ਵਰਖਾ ਕਰਾਂ \"
ਆਉਣਾ ਬਾਬਾ ਜੀ ਨੇ,,,,,,,,,,,,,,,

ਜੱਗ ਸਾਨੂੰ ਸਾਰਾ ਹੀ, ਵਧਾਈਆਂ ਦੇਣ ਆਊਗਾ,
ਸੁੱਖੇ ਵਾਂਗੂ ਮਹਿਮਾ ਸੁਰ/ਮਣੀ, ਸਾਗਰ ਵੀ ਗਾਊਗਾ ll
ਕੱਟੇ ਜਾਣਗੇ, ਚੌਰਾਸੀ ਵਾਲੇ ਗੇੜੇ
ਮੈਂ ਫੁੱਲਾਂ ਵਾਲੀ \" ਵਰਖਾ ਕਰਾਂ \"
ਆਉਣਾ ਬਾਬਾ ਜੀ ਨੇ,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Lakshmi

Lakshmi

Lakshmi | Goddess of Wealth, Fortune & Prosperity

Matsya

Matsya

Matsya | Avatar, Fish God & Incarnation

Brahma

Brahma

Brahma | Creator, Preserver & Destroyer

Vishnu

Vishnu

Vishnu | Hindu deity

Vishvakarman

Vishvakarman

Vishvakarman | God of Creation, Craftsmen & Architects

Indra

Indra

Indra | Hindu God of War, Rain & Thunder

View All

Discover Sacred Temples

Embark on a Spiritual Journey Through Related Temples

हनुमान संकट मोचन मन्दिर

हनुमान संकट मोचन मन्दिर

Rajepur Uparhar, Uttar Pradesh

Sant Kabir Temple

Sant Kabir Temple

Hisar, Haryana

Hari Baba Mandir

Hari Baba Mandir

Shivpuri, Uttar Pradesh

Sai Baba Mandir

Sai Baba Mandir

Patti Khas, Uttar Pradesh

Jay Mataji Ka Mandir

Jay Mataji Ka Mandir

Jodhpur, Rajasthan

Shiva Temple Mander

Shiva Temple Mander

Sikar, Rajasthan

View All
Searches leading to this page
मैं फुल्लां वाली वरखा करां bhajan | मैं फुल्लां वाली वरखा करां bhajan in Hindi | मैं फुल्लां वाली वरखा करां devotional song | मैं फुल्लां वाली वरखा करां bhajan lyrics | मैं फुल्लां वाली वरखा करां bhajan youtube | मैं फुल्लां वाली वरखा करां bhajan online | मैं फुल्लां वाली वरखा करां religious song | मैं फुल्लां वाली वरखा करां bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो