The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैनु कख तो लख बना दित्ता | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( ऐसी नज़र मेहर दी पाई जोगी,
मेरे कर दित्ते वारे न्यारे जी,
मेरे वरगे कई लक्खां तार दित्ते,
मैं जावां जोगी तो बलिहारे जी।। )

मैनु कख तो लख बना दित्ता,
सिद्ध जोगी पौणाहारी ने ।।
दुनिया विच नाम चमका दित्ता ।।
मेरे बाबा दूधाधारी ने,
मैनु कख तो लख बना दित्ता.....

कोई थोड़ रही ना दौलत दी,
रहमत दे भरे खजाने दी।
मिल गईआ कोठिआ कारा भी,
दित्ती शोहरत विच जमाने दी।
कुल्लियां तो महल बना दित्ते,
मेरे जोगी पा उपकारी ने,
मैनु कख तो लख बना दित्ता.....

जे दर तेरा मैनु मिलदा ना,
गलियां विच रुलदे होना सी।
मैं रखया भरोसा तेरे ते,
ना डिगदे नू किसे बचाउना सी।
मेरी गुड्डी अंबरी चाड़ दित्ती,
शिव शंकर दे अवतारी ने,
मैनु कख तो लख बना दित्ता.....

सफ़ी जोगी दे रंग विच रंग जा तू,
जे जीवन सफल बनाउना ए।
दीपक दे वांगु लग चरनी,
जे दर्श जोगी दा पाउना ए।
भगतां दे दुखड़े हरन लई,
जोगी आउंदे मोर सवारी ते,
मैनु कख तो लख बना दित्ता.....



( ਐਸੀ ਨਜ਼ਰ ਮੇਹਰ ਦੀ ਪਾਈ ਜੋਗੀ,
ਮੇਰੇ ਕਰ ਦਿੱਤੇ ਵਾਰੇ ਨਿਆਰੇ ਜੀ l
ਮੇਰੇ ਵਰਗੇ ਕਈ ਲੱਖਾਂ ਤਾਰ ਦਿੱਤੇ,
ਮੈਂ ਜਾਵਾਂ ਜੋਗੀਂ ਤੋਂ ਬਲਿਹਾਰੇ ਜੀ ll )    

ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ, ਸਿੱਧ ਜੋਗੀ ਪੌਣਾਹਾਰੀ ਨੇ ll
*ਦੁਨੀਆਂ ਵਿੱਚ ਨਾਂਅ ਚਮਕਾ ਦਿੱਤਾ ll
ਮੇਰੇ ਬਾਬਾ ਦੁੱਧਾਧਾਰੀ ਨੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਕੋਈ ਥੋੜ ਰਹੀ ਨਾ ਦੌਲਤ ਦੀ, \"ਰਹਿਮਤ ਦੇ ਭਰੇ ਖਜ਼ਾਨੇ ਦੀ\" l
ਮਿਲ ਗਈਆਂ ਕੋਠੀਆਂ ਕਾਰਾਂ ਵੀ, \"ਦਿੱਤੀ ਸ਼ੌਹਰਤ ਵਿੱਚ ਜ਼ਮਾਨੇ ਦੀ\" l
ਕੋਈ ਥੋੜ ਰਹੀ ਨਾ ਦੌਲਤ ਦੀ l
ਰਹਿਮਤ ਦੇ ਭਰੇ ਖਜ਼ਾਨੇ ਦੀ l
ਮਿਲ ਗਈਆਂ ਕੋਠੀਆਂ ਕਾਰਾਂ ਵੀ l
ਦਿੱਤੀ ਸ਼ੌਹਰਤ ਵਿੱਚ ਜ਼ਮਾਨੇ ਦੀ l
*^ਕੁੱਲੀਆਂ ਤੋਂ ਮਹਿਲ ਬਣਾ ਦਿੱਤੇ, ਮੇਰੇ ਜੋਗੀ ਪਾ-ਉਪਕਾਰੀ ਨੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਜੇ ਦਰ ਤੇਰਾ ਮੈਨੂੰ ਮਿਲਦਾ ਨਾ, \"ਗਲ਼ੀਆਂ ਵਿੱਚ ਰੁਲ਼ਦੇ ਹੋਣਾ ਸੀ\" l
ਮੈਂ ਰੱਖਿਆ ਭਰੋਸਾ ਤੇਰੇ ਤੇ, \"ਨਾ ਡਿੱਗਦੇ ਨੂੰ ਕਿਸੇ ਬਚਾਉਣਾ ਸੀ\" l
ਜੇ ਦਰ ਤੇਰਾ ਮੈਨੂੰ ਮਿਲਦਾ ਨਾ l
ਗਲ਼ੀਆਂ ਵਿੱਚ ਰੁਲ਼ਦੇ ਹੋਣਾ ਸੀ l
ਮੈਂ ਰੱਖਿਆ ਭਰੋਸਾ ਤੇਰੇ ਤੇ l
ਨਾ ਡਿੱਗਦੇ ਨੂੰ ਕਿਸੇ ਬਚਾਉਣਾ ਸੀ l
*^ਮੇਰੀ ਗੁੱਡੀ ਅੰਬਰੀ ਚਾੜ੍ਹ ਦਿੱਤੀ, ਸ਼ਿਵ ਸ਼ੰਕਰ ਦੇ ਅਵਤਾਰੀ ਨੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਸ਼ਫ਼ੀ ਜੋਗੀ ਦੇ ਰੰਗ ਵਿੱਚ ਰੰਗ ਜਾ ਤੂੰ, \'\'ਜੇ ਜੀਵਨ ਸਫ਼ਲ ਬਣਾਉਣਾ ਏ\" l
ਦੀਪਕ ਦੇ ਵਾਂਗੂ ਲੱਗ ਚਰਣੀ, \"ਜੇ ਦਰਸ਼ ਜੋਗੀ ਦਾ ਪਾਉਣਾ ਏ\" l
ਸ਼ਫ਼ੀ ਜੋਗੀ ਦੇ ਰੰਗ ਵਿੱਚ ਰੰਗ ਜਾ ਤੂੰ l
ਜੇ ਜੀਵਨ ਸਫ਼ਲ ਬਣਾਉਣਾ ਏ l
ਦੀਪਕ ਦੇ ਵਾਂਗੂ ਲੱਗ ਚਰਣੀ l
ਜੇ ਦਰਸ਼ ਜੋਗੀ ਦਾ ਪਾਉਣਾ ਏ l
*^ਭਗਤਾਂ ਦੇ ਦੁੱਖੜੇ ਹਰਨ ਲਈ, ਜੋਗੀ ਆਉਂਦੇ ਮੋਰ ਸਵਾਰੀ ਤੇ,,,
ਮੈਨੂੰ ਕੱਖ ਤੋਂ ਲੱਖ ਬਣਾ ਦਿੱਤਾ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Varaha

Varaha

Varaha | Avatar, Boar & Vishnu

Vishvakarman

Vishvakarman

Vishvakarman | God of Creation, Craftsmen & Architects

Lokapāla

Lokapāla

Lokapala | Definition & Facts

Parashurama

Parashurama

Parashurama | Axe-wielding Warrior, Avatar, Brahmin

Mitra

Mitra

Mitra | Vedic Deity, Solar Deity, Protector

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Sahibzada Ajit Singh Nagar, Punjab

Maa Kela Devi Temple Kasganj

Maa Kela Devi Temple Kasganj

Kasganj, Uttar Pradesh

Narwala Dham ,Majra

Narwala Dham ,Majra

Jhajjar, Haryana

Bhadka Mandi

Bhadka Mandi

Rayla, Rajasthan

Radha Krishna Temple

Radha Krishna Temple

Indore, Madhya Pradesh

Kabir Mandir Bachawada (Kabir Temple)

Kabir Mandir Bachawada (Kabir Temple)

Bhacharwada, Gujarat

View All
Searches leading to this page
मैनु कख तो लख बना दित्ता bhajan | मैनु कख तो लख बना दित्ता bhajan in Hindi | मैनु कख तो लख बना दित्ता devotional song | मैनु कख तो लख बना दित्ता bhajan lyrics | मैनु कख तो लख बना दित्ता bhajan youtube | मैनु कख तो लख बना दित्ता bhajan online | मैनु कख तो लख बना दित्ता religious song | मैनु कख तो लख बना दित्ता bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋ