The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैंनू खींच के लिया तेरा प्यार वे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मैंनू खींच के लिया तेरा प्यार वे ।
जंगला च रैहन वालिया ॥ आई छड़ के मैं सारा संसार वे एे ॥
जंगला च रैहन वालिया ॥

आया जदों चैत मेरा चित नईयो लगदा॥
तक्क तस्वीर तेरी दिल नईयो रज्ज दा ॥
बाटा लम्बीयां मेरे करतार वे एे ।

मन होवे मोर मेरा जोगी आ सवार होवे ॥
गुफा मोहरें पैहलां पाँवा खड़ी सरकार होवे एे ॥
मेरे ठाकुरा तु ठुकरां ना मार वे ऐ ॥
           
जय बाबे दी

किवें मैं मन्नावां तैंनु केहडी़ तस्वीस करां ॥
गुफा वासीयां मैं तेरी केहड़ी रीस करां ॥
आवे पत्त चड़ फिर बेहार वे ॥

मेरे नालों वद् कई लाड़ले हजार तैंनू ॥
तेरे नालो वद् कोई लाडला यार मैंनू ॥
कितें चातिया गूलाम वल मार वें ॥
जंगला च रैहन वालेया ॥

ਮੈਨੂੰ ਖਿੱਚ ਕੇ, ਲਿਆਇਆ ਤੇਰਾ ਪਿਆਰ ਵੇ
ਜੰਗਲਾਂ ਚ ਰਹਿਣ ਵਾਲਿਆ ll
ਆਈ ਛੱਡ ਕੇ, ਮੈਂ ਸਾਰਾ ਸੰਸਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,

ਆਇਆ ਜਦੋਂ ਚੇਤ ਮੇਰਾ, ਚਿੱਤ ਨਹੀਓਂ ਲੱਗਦਾ
ਤੱਕ ਤਸਵੀਰ ਤੇਰੀ, ਦਿਲ ਨਹੀਓਂ ਰੱਜਦਾ ll
ਵਾਟਾਂ ਲੰਮੀਆਂ, ਮੇਰੇ ਕਰਤਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,

ਮਨ ਹੋਵੇ ਮੋਰ ਮੇਰਾ, ਜੋਗੀਆ ਸਵਾਰ ਹੋਵੇ
ਗੁਫਾ ਮੋਹਰੇ ਪੈਲਾਂ ਪਾਵਾਂ, ਖੜੀ ਸਰਕਾਰ ਹੋਵੇ ll
ਮੇਰੇ ਠਾਕਰਾ ਤੂੰ, ਠੋਕਰਾਂ ਨਾ ਮਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,ਜੈ ਬਾਬੇ ਦੀ

ਕਿਵੇਂ ਮੈਂ ਮਨਾਵਾਂ ਤੈਨੂੰ, ਕੇਹੜੀ ਤਦਵੀਜ਼ ਕਰਾਂ
ਗੁਫਾ ਦਿਆ ਵਾਸੀਆ ਮੈਂ, ਕੇਹੜੀ ਕੇਹੜੀ ਰੀਝ ਕਰਾਂ ll
ਆਵੇ ਪੱਤਝੜ, ਫਿਰ ਬਹਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,,

ਮੇਰੇ ਨਾਲੋਂ ਵੱਧ ਕਈ, ਲਾਡਲੇ ਹਜ਼ਾਰ ਤੈਨੂੰ
ਤੇਰੇ ਨਾਲੋਂ ਵੱਧ ਕੋਈ, ਲਾਡਲਾ ਨਾ ਯਾਰ ਮੈਨੂੰ ll
ਕਿਤੇ ਝਾਤੀਆਂ, ਗੁਲਾਮ ਵੱਲ ਮਾਰ ਵੇ ll
ਜੰਗਲਾਂ ਚ ਰਹਿਣ ਵਾਲਿਆ
ਮੈਨੂੰ ਖਿੱਚ ਕੇ ਲਿਆਇਆ,,,,,,,,,,,,

Singer :- Amit_Dharamkoti
Contact :- 99150_06531 , 98154_54501

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Vishnu

Vishnu

Vishnu | Hindu deity

Yama

Yama

Yama | Ruler of Dead, Judge of Souls & Lord of Dharma

Varaha

Varaha

Varaha | Avatar, Boar & Vishnu

Kubera

Kubera

Kubera | God of Wealth, Hinduism, Yaksha

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Bhagwati Mandir

Bhagwati Mandir

Jamual, Madhya Pradesh

Bharatkoop Temple

Bharatkoop Temple

Bharatpur Pahara, Uttar Pradesh

Gau Baccha Mandir

Gau Baccha Mandir

Haryana

Chomiya Kuldevi Mata Mandir

Chomiya Kuldevi Mata Mandir

Kosana, Rajasthan

Baba DurgaDas Aashram

Baba DurgaDas Aashram

Bhiwani, Haryana

Sanatan Dharam Dharmik Mandir

Sanatan Dharam Dharmik Mandir

New Delhi, Delhi

View All
Searches leading to this page
मैंनू खींच के लिया तेरा प्यार वे bhajan | मैंनू खींच के लिया तेरा प्यार वे bhajan in Hindi | मैंनू खींच के लिया तेरा प्यार वे devotional song | मैंनू खींच के लिया तेरा प्यार वे bhajan lyrics | मैंनू खींच के लिया तेरा प्यार वे bhajan youtube | मैंनू खींच के लिया तेरा प्यार वे bhajan online | मैंनू खींच के लिया तेरा प्यार वे religious song | मैंनू खींच के लिया तेरा प्यार वे bhajan for meditation
Other related searches
बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan online | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀ