The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मोर बोलदे बोल्दियां कोयलां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,
ਵੇ ਤੇਰੇ, ਦਰਬਾਰ ਜੋਗੀਆ ll
ਓ ਵੇ ਮੈਂ, ਵਿੱਚ ਜੰਗਲਾਂ ਦੇ ਟੋਹਲਾਂ,
ਵੇ ਤੇਰੇ, ਦਰਬਾਰ ਜੋਗੀਆ ll
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,,,,,,,,,,,,

ਓ ਬੜਾ ਚਿਰ ਹੋ ਗਿਆ, ਦੀਦਾਰ ਤੇਰੇ ਹੋਏ ਨਾ ll
ਓ ਕੇਹੜਾ ਦਿਨ ਚੰਦਰਾ, ਜੋ ਨੈਣ ਮੇਰੇ ਰੋਏ ਨਾ ll
ਦੱਸ ਕੇਹਦੇ ਨਾਲ, ਦਿਲ ਦੀਆਂ ਫੋਲਾਂ,
ਵੇ ਤੇਰੇ, ਦਰਬਾਰ ਜੋਗੀਆ,,,
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,,,,,,,,,,,,

ਓ ਦੂਰੋਂ ਦੂਰੋਂ ਚੱਲਕੇ, ਸੰਗਤ ਦਰ ਆਉਂਦੀ ਏ ll
ਓ ਤੇਰੇ ਦਰ ਆ ਕੇ ਬਾਬਾ, ਦੁੱਖੜੇ ਸੁਣਾਉਂਦੀ ਏ ll
ਓ ਮੈਂ ਵੀ, ਨਾਲੇ ਤੇਰੇ ਦੁੱਖੜੇ ਫਰੋਲਾਂ,
ਵੇ ਤੇਰੇ, ਦਰਬਾਰ ਜੋਗੀਆ,,,
ਓ ਮੋਰ, ਬੋਲਦੇ ਬੋਲਦੀਆਂ ਕੋਇਲਾਂ,,,,,,,,,,,,

ਓ ਨੰਗੇ, ਪੈਰ ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ, ਆਉਣਾ ਦੋ ਘੜ੍ਹੀਆਂ ll
ਵੇ ਆਉਣਾ ਦੋ ਘੜ੍ਹੀਆਂ, ਵੇ ਆਉਣਾ ਦੋ ਘੜ੍ਹੀਆਂ ll
ਓ ਨੰਗੇ, ਪੈਰ ਸੁੰਬਰ ਲੈ ਵੇਹੜਾ,,,,,,,,,,,,,,,

ਓ ਬੌੜ੍ਹੀ ਬੌੜ੍ਹੀ ਵੇ, ਗੁਫ਼ਾ/ਤਲਾਈਆਂ ਦਿਆ ਮਾਲਕਾ,
ਤੇਰੇ ਹੱਥ ਡੋਰਾਂ ਮੇਰੀਆਂ ll

ਓ ਤੈਨੂੰ, ਯਾਦ ਬੱਚਿਆਂ/ਸੰਗਤਾਂ ਨੇ ਕੀਤਾ,
ਵੇ ਏਥੇ ਬੌੜ੍ਹੀ, ਬੋਹੜਾਂ ਵਾਲਿਆ ll

ਓ ਸਦਾ ਲੋੜ, ਭਗਤਾਂ ਨੂੰ ਹੈ ਤੇਰੀ,
ਤਲਾਈਆਂ ਵਿੱਚ, ਰਹਿਣ ਵਾਲਿਆਂ ll

ਓ ਜੋਗੀ ਪੁੱਛਦਾ, ਪਹਾੜੋਂ ਆ ਕੇ,
ਕਿ ਕੀ ਗੱਲ, ਹੋ ਗਈ ਭਗਤੋ ll

ਓ ਬਾਬਾ/ਜੋਗੀ, ਬਹਿ ਗਿਆ ਬੋਹੜਾਂ ਦੇ ਥੱਲੇ ਆ ਕੇ,
ਮੁਰਾਦਾਂ ਵਾਲੇ, ਥੱਲੇ ਬੈਠ ਗਏ ll

ਓ ਜਿਵੇਂ, ਪਿੱਛਲੀਆਂ ਸੰਗਤਾਂ ਤਾਰੀਆਂ,
ਉਸੇ ਤਰ੍ਹਾਂ, ਤਾਰੋ ਬਾਬਾ ਜੀ ll

ਓ ਤੇਰਾ, ਲਾਲ ਮੰਦਿਰਾਂ ਵਿੱਚ ਖੇਡ਼ੇ,
ਰੱਖਿਓ, ਖਿਆਲ ਬਾਬਾ ਜੀ ll

ਤੈਨੂੰ ਬਾਬਾ/ਜੋਗੀ ਜੀ, ਕਿਸੇ ਨਹੀਂਓਂ ਕਹਿਣਾ,
ਜੇ ਤੂੰ ਮੇਰੀ, ਲਾਜ਼ ਨਾ ਰੱਖੀ ll

ਓ ਮੇਰਾ, ਕੁਝ ਨਾ ਗਰੀਬ ਦਾ ਜਾਣਾ,
ਵੇ ਧੱਕੇ/ਠੇਡੇ ਪੈਣੇ, ਤੇਰੇ ਨਾਮ ਨੂੰ ll

ਓ ਨੰਗੇ, ਪੈਰ ਸੁੰਬਰ ਲੈ ਵੇਹੜਾ,
ਬਾਬੇ/ਜੋਗੀ ਨੇ, ਆਉਣਾ ਦੋ ਘੜ੍ਹੀਆਂ ll

ਓ ਹੁਣ, ਤਾਰੋ ਤਾਰਣ ਹਾਰ,
ਵੇਲਾ, ਤੇਰੇ ਆਵਣ ਦਾ ll

ਓ ਬਾਬਾ/ਹੁਣ, ਆਜਾ ਗੁਫ਼ਾ ਤੋਂ ਬਾਹਰ,
ਵੇਲਾ, ਤੇਰੇ ਆਵਣ ਦਾ ll

ਓ ਹੁਣ, ਤਾਰੋ ਤਾਰਣ ਹਾਰ,
ਵੇਲਾ, ਤੇਰੇ ਆਵਣ ਦਾ ll

ਓ,,, ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ ll
*ਓ ਫੁੱਲਾਂ ਵਾਲੀ ਵਾਸ਼ਨਾ, ਜੀ ਫੁੱਲਾਂ ਵਾਲੀ ਵਾਸ਼ਨਾ* ll
ਓ,,, ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ ll
*ਓ ਫੁੱਲਾਂ ਵਾਲੀ ਵਾਸ਼ਨਾ, ਜੀ ਫੁੱਲਾਂ ਵਾਲੀ ਵਾਸ਼ਨਾ* ll
ਓ,,, ਆਸਣ ਤੇ, ਬਾਬਾ ਫੁੱਲਾਂ ਵਾਲੀ ਵਾਸ਼ਨਾ ll

ਓ ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਲੱਖਾਂ ਦਾ ll
ਓ ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਟਿੱਲੇ ਦਾ ll
*ਦਾਤਾ ਏ, ਟਿੱਲੇ ਦਾ ਜੇ ਤੂੰ, ਬਾਬਾ ਏ ਟਿੱਲੇ ਦਾ* ll
ਓ ਵਿੱਚ, ਅਖਾੜੇ ਦੇ ਆਜਾ, ਜੇ ਤੂੰ ਦਾਤਾ ਏ ਟਿੱਲੇ ਦਾ llll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Vamana

Vamana

Vamana | Vishnu Avatar, Dwarf Incarnation, Trivikrama

Varaha

Varaha

Varaha | Avatar, Boar & Vishnu

Balarama

Balarama

Balarama | Avatar, Brother & Warrior

Sarasvati

Sarasvati

Sarasvati | Definition, Depictions, Worship, & River

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Chaura

Chaura

Sarai Kansarai, Uttar Pradesh

Panchmukhi Hanuman Temple

Panchmukhi Hanuman Temple

Boria, Gujarat

Shree 1008 Parshvnath Digamber Prachin Jain Mandir

Shree 1008 Parshvnath Digamber Prachin Jain Mandir

Nayapura, Rajasthan

Shiv Temple,Dularpur

Shiv Temple,Dularpur

Kusamha, Bihar

HANUMAN MANDIR

HANUMAN MANDIR

Muzaffarpur, Bihar

Lord Krishna Temple

Lord Krishna Temple

63 Rb-B, Rajasthan

View All
Searches leading to this page
मोर बोलदे बोल्दियां कोयलां bhajan | मोर बोलदे बोल्दियां कोयलां bhajan in Hindi | मोर बोलदे बोल्दियां कोयलां devotional song | मोर बोलदे बोल्दियां कोयलां bhajan lyrics | मोर बोलदे बोल्दियां कोयलां bhajan youtube | मोर बोलदे बोल्दियां कोयलां bhajan online | मोर बोलदे बोल्दियां कोयलां religious song | मोर बोलदे बोल्दियां कोयलां bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ