The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेला मेला मेला बाबा बालक नाथ दा मेला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेला मेला मेला,
बाबा बालक नाथ दा मेला॥
भगता दा रखवाला
बाबा मस्त मलंग अलबेला॥
मेला मेला मेला..........

मेला देखन शिव जी अवे
पारवती नु संग ॥
नंदी बन गया चेला,
आया पौनाहारी दा मेला
मेला मेला मेला.......


मेला देखन विष्णु जी आये॥
लक्ष्मी माँ नु नाल लाइए ॥
नारद बन गया चेला,
आया पौनाहारी दा मेला
मेला मेला मेला.......

मेला देखन राम जी अये॥
सीता जी नु नाल लाइए॥
बजरंगी बन गया चेला
आया पौनाहारी दा मेला
मेला मेला मेला.......

मेला देखन भरमा जी आये॥
सरस्वती नु नाल लाइए॥
हस उड़े अनबेला
आया पौनाहारी दा मेला
मेला मेला मेला ........

मेला देखन कृष्ण जी अये॥
राधा जी नु नाल लाइए॥
दाऊ बन गया चेला
आया पौन्हारी दा मेला
मेला मेला मेला ..........

मेला देखन गनपत जी अये॥
रिधि शिदी नु नाल लाइए॥
मुशक बन गया चेला
आया पौनाहारी दा मेला
मेला मेला मेला.......

ਮੇਲਾ ਮੇਲਾ ਮੇਲਾ,
ਬਾਬਾ ਬਾਲਕ ਨਾਥ ਦਾ ਮੇਲਾ॥
ਭਗਤਾਂ ਦਾ ਰਖਵਾਲਾ,
ਬਾਬਾ ਮਸਤ ਮਲੰਗ ਅਲਬੇਲਾ ॥
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਸ਼ਿਵ ਜੀ ਆਏ ॥
ਪਾਰਵਤੀ ਨੂੰ ਸੰਗ ਲਿਆਏ ॥
ਨੰਦੀ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਵਿਸ਼ਨੂੰ ਜੀ ਆਏ ॥
ਲਕਸ਼ਮੀ ਮਾਂ ਨੂੰ ਨਾਲ ਲਿਆਏ ॥
ਨਾਰਦ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਰਾਮ ਜੀ ਆਏ ॥
ਸੀਤਾ ਜੀ ਨੂੰ ਨਾਲ ਲਿਆਏ ॥
ਬਜਰੰਗੀ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਬ੍ਰਹਮਾ ਜੀ ਆਏ ॥
ਸਰਸਵਤੀ ਨੂੰ ਨਾਲ ਲਿਆਏ ॥
ਹੰਸ ਉੜੇ ਅਲਬੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਕ੍ਰਿਸ਼ਨ ਜੀ ਆਏ ॥
ਰਾਧਾ ਜੀ ਨੂੰ ਨਾਲ ਲਿਆਏ॥
ਦਾਊਂ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਗਣਪਤੀ ਜੀ ਆਏ ॥
ਰਿੱਧੀ ਸਿੱਧੀ ਨੂੰ ਨਾਲ ਲਿਆਏ ॥
ਮੂਛਕ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
मेला मेला मेला बाबा बालक नाथ दा मेला bhajan | मेला मेला मेला बाबा बालक नाथ दा मेला bhajan in Hindi | मेला मेला मेला बाबा बालक नाथ दा मेला devotional song | मेला मेला मेला बाबा बालक नाथ दा मेला bhajan lyrics | मेला मेला मेला बाबा बालक नाथ दा मेला bhajan youtube | मेला मेला मेला बाबा बालक नाथ दा मेला bhajan online | मेला मेला मेला बाबा बालक नाथ दा मेला religious song | मेला मेला मेला बाबा बालक नाथ दा मेला bhajan for meditation
Other related searches
बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan | बाबा जी मेरी आस ना तोड़ो religious song | बाबा जी मेरी आस ना तोड़ो devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ