The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरा धूणे वाला आया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वाटा लमियाँ ते रस्ता पहाड़ दा,
जोगी भगता नु वाजा रहे मारदा,
जो भी शरदा दे नाल उथे जांव्दे,
मुहो मंगियाँ मुरादा ओथो पाँवदे,

मोर सवारी  करके मेरा धुनें वाला आया,
हथ विच चिमटा फडके मेरा धुनें वाला आया,
मोर दी सवारी करके ......

मोर बाबे दा पैला पावे,
भगता दे ओह मन नु भाह्ववे,
कर लो दर्शन खड के,
मेरा चिमटे वाला आया
मोर दी सवारी करके ......


आओ भगत जी दर्शन करिये,
खाली झोली दर तो भरिये,
मन च ध्यान ओहदा करके,
मेरा सिंगियाँ वाला आया,
मोर दी सवारी करके ..

नाल जोगी दे साधा दी मंडली,
गल विच माला झोली रंगली,
आया पहर दे तडके,
मेरा गौआ वाला आया,
मोर दी सवारी करके ..

भगत जना नु तारण आया,
सब दे काज सवारण आया
हथ विच चिमटा फडके,
मेरा धुनें वाला आया,
मोर दी सवारी करके ..

कर लो दर्शन खड के,
मेरा चिमटा वाला आया,
मोर सवारी करके,

आया पहर दे तडके,
मेरा ग़ुआ वाला आया,
मेर सवारी करके,

हथ विच चिमटा फडके ,
मेरा धुनें वाला आया,
मोर सवारी करके ...........

ਵਾਟਾਂ ਲੰਮੀਆਂ ਤੇ, ਰਸਤਾ ਪਹਾੜ ਦਾ
ਜੋਗੀ ਭਗਤਾਂ ਨੂੰ, ਵਾਜ਼ਾਂ ਰਹੇ ਮਾਰਦਾ l
ਜੋ ਵੀ ਸ਼ਰਧਾ ਦੇ ਨਾਲ, ਓਥੇ ਜਾਂਵਦੇ,
ਮੂਹੋਂ ਮੰਗੀਆਂ, ਮੁਰਾਦਾਂ ਉਥੋਂ ਪਾਂਵਦੇ ll

ਮੋਰ ਸਵਾਰੀ ਕਰਕੇ, ਮੇਰਾ ਧੂਣੇ ਵਾਲਾ ਆਇਆ xll
ਹੱਥ ਵਿੱਚ ਚਿਮਟਾ ਫੜਕੇ, ਮੇਰਾ ਧੂਣੇ ਵਾਲਾ ਆਇਆ xll
ਮੋਰ ਸਵਾਰੀ ਕਰਕੇ,,,,,,,,,,,,,,,,,,,,

ਮੋਰ ਬਾਬੇ ਦਾ, ਪੈਲ਼ਾਂ ਪਾਵੇ xll
ਭਗਤਾਂ ਦੇ ਓਹ, ਮਨ ਨੂੰ ਭਾਹਵੇ xll
ਕਰ ਲਓ ਦਰਸ਼ਨ ਖੜ ਕੇ,
ਮੇਰਾ ਚਿਮਟੇ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਆਓ ਭਗਤ ਜੀ, ਦਰਸ਼ਨ ਕਰੀਏ xll
ਖਾਲੀ ਝੋਲੀ, ਦਰ ਤੋਂ ਭਰੀਏ xll
ਮਨ \'ਚ ਧਿਆਨ ਓਹਦਾ ਕਰਕੇ,
ਮੇਰਾ ਸਿੰਗੀਆਂ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਨਾਲ ਜੋਗੀ ਦੇ, ਸਿੱਧਾਂ ਦੀ ਮੰਡਲੀ xll
ਗਲ਼ ਵਿੱਚ ਮਾਲਾ, ਝੋਲੀ ਰੰਗਲੀ xll
ਆਇਆ ਪਹਿਰ ਦੇ ਤੜਕੇ,
ਮੇਰਾ ਗਊਆਂ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਭਗਤ ਜਨਾਂ ਨੂੰ, ਤਾਰਨ ਆਇਆ xll
ਸਭ ਦੇ ਕਾਜ਼, ਸਵਾਰਨ ਆਇਆ xll
ਹੱਥ ਵਿੱਚ ਚਿਮਟਾ ਫੜਕੇ,
ਮੇਰਾ ਧੂਣੇ ਵਾਲਾ ਆਇਆ,,,
ਮੋਰ ਸਵਾਰੀ ਕਰਕੇ,,,,,,,,,,,,,,,,,,,,

ਕਰ ਲਓ ਦਰਸ਼ਨ ਖੜ ਕੇ,
ਮੇਰਾ ਚਿਮਟੇ ਵਾਲਾ ਆਇਆ,,, xll
ਮੋਰ ਸਵਾਰੀ ਕਰਕੇ,,,,,,,,,,,,,,,,,,,,

ਆਇਆ ਪਹਿਰ ਦੇ ਤੜਕੇ,
ਮੇਰਾ ਗਊਆਂ ਵਾਲਾ ਆਇਆ,,, xll
ਮੋਰ ਸਵਾਰੀ ਕਰਕੇ,,,,,,,,,,,,,,,,,,,,

ਹੱਥ ਵਿੱਚ ਚਿਮਟਾ ਫੜਕੇ,
ਮੇਰਾ ਧੂਣੇ ਵਾਲਾ ਆਇਆ,,,xll
ਮੋਰ ਸਵਾਰੀ ਕਰਕੇ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Brahma

Brahma

Brahma | Creator, Preserver & Destroyer

Kurma

Kurma

Kurma | Avatar, Incarnation & Vedic

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Nataraja

Nataraja

Nataraja | Shiva, Cosmic Dance & Symbolism

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Shri Pryag Das Ashram,Majari

Shri Pryag Das Ashram,Majari

Jhunjhunu, Rajasthan

Shiv mandir

Shiv mandir

Kaler, Bihar

Ramaji Mandir

Ramaji Mandir

Bagdana, Gujarat

Jay Baba Ramdevpir Mandir

Jay Baba Ramdevpir Mandir

Limkheda, Gujarat

Sadah Barah Jain Mandir

Sadah Barah Jain Mandir

Pratapgarh, Rajasthan

Baba Balak Nath Mandir

Baba Balak Nath Mandir

Jhirian, Himachal Pradesh

View All
Searches leading to this page
मेरा धूणे वाला आया bhajan | मेरा धूणे वाला आया bhajan in Hindi | मेरा धूणे वाला आया devotional song | मेरा धूणे वाला आया bhajan lyrics | मेरा धूणे वाला आया bhajan youtube | मेरा धूणे वाला आया bhajan online | मेरा धूणे वाला आया religious song | मेरा धूणे वाला आया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ