The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरी एहो तमन्ना सिद्ध जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मर मीटिया एक सुदाई तेरे मुखड़े ते,
सारे जमाने नु भावे खबर कर दे,
हो जाए तेरे दर ते मेरा कबूल सजदा,
पैदा मेरे सजदे विच ऐना असर कर दे,
हो जावे सफल मेरा दुनिया ते औना जाना,
आपने दिल दी किताब ते मेरा नाभर दे,
हो कुझ देना ना देना भावे कोमल जालंधरी नु,
मेरे मुकदर विच आपनी गुफा दा सफ़र कर दे,


मेरी एहो तमना सिद्ध जोगी,
तेरी गुफा दे दर्शन कर जावा,
मेरी एहो तमना बाबा जी,
तेरी गुफा दे दर्शन कर जावा,
फिर जग ते जी के की लेना,
बस उसे वेले मर जावा,
मेरी  एहो  तमन्ना सिद्ध  जोगी

एह लगी होई मुद्ता तो,
मेरे दिल नु आस एह रेह्न्दी ऐ,
मेरे बिरहो मारे नैना नु ,
दर्शन दी प्यास एह रेह्न्दी ऐ,
कदों अर्ज कबुल जावेगी,
जींद नाम लिख तेरे धर जावा,
मेरी  एहो  तमन्ना सिद्ध  जोगी

लखा बेड़ियाँ दे लंग पुर गये,
इकला बेठ किनारे रोवा मैं,
इस तन दी मैल एह उतरे न,
नाले रोवा नाले धोवा मैं,
ला साबन आपनी रहमत दा,
धो मैल जन्मा दी तर जावा
मेरी  एहो  तमन्ना सिद्ध  जोगी ....


एह हसरत शोंक दीवाने दा,
सिर आऊ तेरे इल्जाम नही,
ऐह वादा मेरा सोखा ऐ,
तेनु हों देना बदनाम नही,
जीवे सचे आशक मरदे ने,
मिशाल इह पैदा कर जावा,
मेरी एहो तमना सिद्ध जोगी,

तेरी चोखट ते मेरी जान निकले,
मेरे दम दा जदों अखीर हॉवे,
अखा सहमने कोमल जालंधरी दे,
पौनाहारी तेरी तस्वीर हॉवे,
तेरी मोहर मेरे ते लग जावे,
हो दुनिया ते अमर जावा,
मेरी  एहो  तमन्ना सिद्ध  जोगी

ਮਰ ਮਿਟਿਆ ਇੱਕ ਸ਼ੁਦਾਈ, ਤੇਰੇ ਮੁੱਖੜੇ ਤੇ,
ਸਾਰੇ ਜ਼ਮਾਨੇ ਨੂੰ ਭਾਵੇਂ, ਖਬਰ ਕਰ ਦੇ l
ਹੋ ਜਾਏ, ਤੇਰੇ ਦਰ ਤੇ ਮੇਰਾ, ਕਬੂਲ ਸੱਜਦਾ,
ਪੈਦਾ ਮੇਰੇ, ਸੱਜਦੇ ਵਿੱਚ ਐਨਾ, ਅਸਰ ਕਰ ਦੇ l
ਹੋ ਜਾਵੇ ਸਫਲ, ਮੇਰਾ ਦੁਨੀਆਂ ਤੇ, ਆਉਣਾ ਜਾਣਾ,
ਆਪਣੇ ਦਿਲ ਦੀ, ਕਿਤਾਬ ਤੇ ਮੇਰਾ, ਨਾਂਅ ਭਰ ਦੇ l
ਹੋ ਕੁਝ, ਦੇਣਾ ਨਾ ਦੇਣਾ, ਭਾਵੇਂ ਕੋਮਲ ਜਲੰਧਰੀ ਨੂੰ,
ਮੇਰੇ ਮੁਕੱਦਰ ਵਿੱਚ, ਆਪਣੀ ਗੁਫ਼ਾ ਦਾ, ਸਫ਼ਰ ਕਰ ਦੇ ll

ਮੇਰੀ ਏਹੋ ਤਮੰਨਾ, ਸਿੱਧ ਜੋਗੀ,
ਤੇਰੀ ਗੁਫਾ ਦੇ ਦਰਸ਼ਨ, ਕਰ ਜਾਵਾਂ l
ਮੇਰੀ ਏਹੋ ਤਮੰਨਾ, ਬਾਬਾ ਜੀ,
ਤੇਰੀ ਗੁਫਾ ਦੇ ਦਰਸ਼ਨ, ਕਰ ਜਾਵਾਂ l
*ਫਿਰ \'ਜੱਗ ਤੇ ਜੀ ਕੇ, ਕੀ ਲੈਣਾ ll,
ਬੱਸ ਓਸੇ ਵੇਲੇ, ਮਰ ਜਾਵਾਂ l
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,


ਇਹ ਲੱਗੀ ਹੋਈ, ਮੁੱਦਤਾਂ ਤੋਂ,
ਮੇਰੇ ਦਿਲ ਨੂੰ ਆਸ ਏਹ, ਰਹਿੰਦੀ ਏ l
ਮੇਰੇ ਬਿਰਹੋਂ ਮਾਰੇ, ਨੈਣਾਂ ਨੂੰ,
ਦਰਸ਼ਨ ਦੀ ਪਿਆਸ ਏਹ, ਰਹਿੰਦੀ ਏ ll
*ਕਦੋਂ \'ਅਰਜ਼ ਕਬੂਲੀ, ਜਾਵੇਗੀ ll,
ਜਿੰਦ ਨਾਂਅ ਲਿੱਖ ਤੇਰੇ, ਧਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਲੱਖਾਂ ਬੇੜੀਆਂ ਦੇ ਲੰਘ, ਪੂਰ ਗਏ,
ਇਕੱਲਾ ਬੈਠ ਕਿਨਾਰੇ, ਰੋਵਾਂ ਮੈਂ l
ਇਸ ਤਨ ਦੀ ਮੈਲ, ਏਹ ਉੱਤਰੇ ਨਾ,
ਨਾਲੇ ਰੋਵਾਂ, ਨਾਲੇ ਧੋਵਾਂ ਮੈਂ ll
*ਲਾ \'ਸਾਬਣ ਆਪਣੀ, ਰਹਿਮਤ ਦਾ ll,
ਧੋ ਮੈਲ ਜਨਮਾਂ ਦੀ, ਤਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਏਹ ਹਸਰਤ ਸ਼ੌਕ, ਦੀਵਾਨੇ ਦਾ,
ਸਿਰ ਆਊ ਤੇਰੇ, ਇਲਜ਼ਾਮ ਨਹੀਂ l
ਏਹ ਵਾਦਾ ਮੇਰਾ, ਸੌਖਾ ਏ,
ਤੈਨੂੰ ਹੋਣ ਦੇਣਾ, ਬਦਨਾਮ ਨਹੀਂ ll
ਜਿਵੇਂ \'ਸੱਚੇ ਆਸ਼ਕ, ਮਰਦੇ ਨੇ ll,
ਮਿਸਾਲ ਏਹ ਪੈਦਾ, ਕਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,

ਤੇਰੀ ਚੌਖਟ ਤੇ ਮੇਰੀ, ਜਾਨ ਨਿਕਲੇ,
ਮੇਰੇ ਦਮ ਦਾ ਜਦੋਂ, ਅਖੀਰ ਹੋਵੇ l
ਅੱਖਾਂ ਸਾਹਮਣੇ ਕੋਮਲ, ਜਲੰਧਰੀ ਦੇ,
ਪੌਣਹਾਰੀ ਤੇਰੀ, ਤਸਵੀਰ ਹੋਵੇ ll
*ਤੇਰੀ \'ਮੋਹਰ ਮੇਰੇ ਤੇ, ਲੱਗ ਜਾਵੇ ll,
ਹੋ ਦੁਨੀਆਂ ਤੇ, ਅਮਰ ਜਾਵਾਂ,
ਮੇਰੀ ਏਹੋ ਤਮੰਨਾ, ਸਿੱਧ ਜੋਗੀ,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
मेरी एहो तमन्ना सिद्ध जोगी bhajan | मेरी एहो तमन्ना सिद्ध जोगी bhajan in Hindi | मेरी एहो तमन्ना सिद्ध जोगी devotional song | मेरी एहो तमन्ना सिद्ध जोगी bhajan lyrics | मेरी एहो तमन्ना सिद्ध जोगी bhajan youtube | मेरी एहो तमन्ना सिद्ध जोगी bhajan online | मेरी एहो तमन्ना सिद्ध जोगी religious song | मेरी एहो तमन्ना सिद्ध जोगी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो religious song
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ