The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मोर सवारी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी अरजा करदे हां,
जोगियां गुफा दे आगे खडके,
दे दर्शन संगता नु.
जोगियां मोर सवारी करके


तू सारे जग दा है बाली,
सहनु ला चरना दे नाल बाबा,
एक लोड है तेरे दर्शाना दी,
तेथो मंगदे ना धन माल बाबा,
तेरी पूजा करदे हां,
जोगियां शाम सवेरे तड़के,
दे दर्शन संगत नु......

दिल तोड़ ना देवी बचियाँ दा,
मेहरा दा मीह बरसा बाबा,
तेरी नूरी मुखड़ा वेखन नु
संगता नु चडीया चा बाबा,
जदों आवे पौनाहारी,
चड़ना नही लड़ तेरा फडके,
दे दर्शन संगता नु...

भगता ते संगता ने बाबा,
एक तेरी ओट त्खाई ऐ,
नाल रल के संगता ने बाबा,
चोंकी तेरे नाम दी लाई ऐ,
हथ सिर ते रखियो जी,
खोली न बन्दियां दे वरके,
दे दर्शन संगता नु

ਅਸੀਂ ਅਰਜ਼ਾਂ ਕਰਦੇ ਹਾਂ,
ਜੋਗੀਆ, ਗੁਫਾ ਦੇ ਅੱਗੇ ਖੜਕੇ ll
ਦੇ ਦਰਸ਼ਨ, ਸੰਗਤਾਂ ਨੂੰ,
ਜੋਗੀਆ, ਮੋਰ ਸਵਾਰੀ ਕਰਕੇ ll

ਤੂੰ ਸਾਰੇ, ਜੱਗ ਦਾ ਹੈ ਬਾਲੀ,
\'\'ਸਾਨੂੰ ਲਾ, ਚਰਨਾਂ ਦੇ ਨਾਲ ਬਾਬਾ\'\' ll
ਇੱਕ ਲੋੜ, ਹੈ ਤੇਰੇ ਦਰਸ਼ਨਾਂ ਦੀ,
\'\'ਤੈਥੋਂ ਮੰਗਦੇ, ਨਾ ਧੰਨ ਮਾਲ ਬਾਬਾ\'\' ll
ਤੇਰੀ, ਪੂਜਾ ਕਰਦੇ ਹਾਂ ll,
ਜੋਗੀਆ, ਸ਼ਾਮ ਸਵੇਰੇ ਤੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,

ਦਿਲ ਤੋੜ, ਨਾ ਦੇਵੀਂ ਬੱਚਿਆਂ ਦਾ,
\'\'ਮੇਹਰਾਂ ਦਾ, ਮੀਂਹ ਬਰਸਾ ਬਾਬਾ\'\' ll
ਤੇਰਾ ਨੂਰੀ, ਮੁੱਖੜਾ ਵੇਖਣ ਨੂੰ,
\'\'ਸੰਗਤਾਂ ਨੂੰ, ਚੜ੍ਹਿਆ ਚਾਅ ਬਾਬਾ\'\' ll
ਜਦੋਂ, ਆਵੇ ਪੌਣਾਹਾਰੀ ll,
ਛੱਡਣਾ, ਨਹੀਂ ਲੜ੍ਹ ਤੇਰਾ ਫੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,

ਭਗਤਾਂ, ਤੇ ਸੰਗਤਾਂ ਨੇ ਬਾਬਾ,
\'\'ਇੱਕ ਤੇਰੀ, ਔਟ ਤਖਾਈ ਏ\'\' ll
ਨਾਲ ਰਲ ਕੇ, ਸੰਗਤਾਂ ਨੇ ਬਾਬਾ
\'\'ਚੌਂਕੀ, ਤੇਰੇ ਨਾਮ ਦੀ ਲਾਈ ਏ\'\' ll
ਹੱਥ ਸਿਰ ਤੇ, ਰਖਿਓ ਜੀ ll,
ਖੋਲੀ ਨਾ, ਬਦੀਆਂ ਦੇ ਵਰਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,


ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vasudeva

Vasudeva

Vasudeva | Vishnu Avatar, Avatar of Love, Preserver

Vishnu

Vishnu

Vishnu | Hindu deity

Mitra

Mitra

Mitra | Vedic Deity, Solar Deity, Protector

Kubera

Kubera

Kubera | God of Wealth, Hinduism, Yaksha

Chandi

Chandi

Chandi | Hinduism, Warrior, Devi

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Golakiya's Kuldevi Brahmani Temple

Golakiya's Kuldevi Brahmani Temple

Bajud, Gujarat

JAI GUSAI DADA MANDIR

JAI GUSAI DADA MANDIR

Gusaiana, Haryana

Dwarikadesh Mandir ,Allahabad

Dwarikadesh Mandir ,Allahabad

Allahabad, Uttar Pradesh

Ramdevpir Mandir

Ramdevpir Mandir

Mangrol, Gujarat

Shri Shri Sankat Mochan Hanuman Mandir, Umariya Line Chandametta

Shri Shri Sankat Mochan Hanuman Mandir, Umariya Line Chandametta

Chandametta, Madhya Pradesh

Hanuman Mandir

Hanuman Mandir

Allahabad, Uttar Pradesh

View All
Searches leading to this page
मोर सवारी bhajan | मोर सवारी bhajan in Hindi | मोर सवारी devotional song | मोर सवारी bhajan lyrics | मोर सवारी bhajan youtube | मोर सवारी bhajan online | मोर सवारी religious song | मोर सवारी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो