The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नाम दा गहना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी /बाबे ने मेनू नाम दा गेहना पाया
जोगी ने मेनू नाम दा गेहना पाया

ना एह सोना न एह चांदी
एह हिरदे नाम वसाया
जोगी /बाबे ने मेनू नाम दा गेहना पाया

ना किसे मंगना न असी देना
एहे धुर दा साथ बनाया
जोगी /बाबे ने मेनू नाम दा गेहना पाया

इस गेहने ने देख लो मेनू
चोगना कर लिश्काया
जोगी /बाबे ने मेनू नाम दा गेहना पाया

ना एह टूटना न एह भजना
एहे ऐसी बनत बनाया
जोगी /बाबे ने मेनू नाम दा गेहना पाया

ना एह सस्ता न एहो महंगा
एह मुफ्तो मुफ्त लुटाया
जोगी /बाबे ने मेनू नाम दा गेहना पाया


ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll
*ਜੋਗੀ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ l

ਨਾ ਏਹੇ ਸੋਨਾ, ਨਾ ਏਹੇ ਚਾਂਦੀ ll
*ਏਹ ਹਿਰਦੇ, ਨਾਮ ਵਸਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਕਿਸੇ ਮੰਗਣਾ, ਨਾ ਅਸੀਂ ਦੇਣਾ ll
*ਏਹੇ ਧੁਰ ਦਾ, ਸਾਥ ਬਣਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਇਸ ਗਹਿਣੇ ਨੇ, ਦੇਖ ਲਓ ਮੈਨੂੰ ll
*ਚੌਗਣਾ ਕਰ, ਲਿਸ਼ਕਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਏਹੇ ਟੁੱਟਣਾ, ਨਾ ਏਹੇ ਭੱਜਣਾ ll
*ਏਹੇ ਐਸੀ, ਬਣਤ ਬਣਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll

ਨਾ ਏਹੇ ਸਸਤਾ, ਨਾ ਏਹੇ ਮਹਿੰਗਾ ll
*ਇਹ ਮੁਫ਼ਤੋ, ਮੁਫ਼ਤ ਲੁਟਾਇਆ,
ਜੋਗੀ / ਬਾਬੇ ਨੇ ਮੈਨੂੰ, ਨਾਮ ਦਾ ਗਹਿਣਾ ਪਾਇਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Trimurti

Trimurti

Trimurti | Definition, Meaning, & Facts

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

View All

Discover Sacred Temples

Embark on a Spiritual Journey Through Related Temples

Bankhandi Temple Banoli

Bankhandi Temple Banoli

Chauntlu, Himachal Pradesh

Moli Mata Mandir

Moli Mata Mandir

Surajpura, Rajasthan

Bajrang Dhaam

Bajrang Dhaam

New Delhi, Delhi

Jay shree Khodal mataji mandir

Jay shree Khodal mataji mandir

Mehsana, Gujarat

Prachin Shiv Mandir

Prachin Shiv Mandir

Harsola, Haryana

Shabad Surat Sangam Ashram

Shabad Surat Sangam Ashram

Malke, Punjab

View All
Searches leading to this page
नाम दा गहना bhajan | नाम दा गहना bhajan in Hindi | नाम दा गहना devotional song | नाम दा गहना bhajan lyrics | नाम दा गहना bhajan youtube | नाम दा गहना bhajan online | नाम दा गहना religious song | नाम दा गहना bhajan for meditation
Other related searches
बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो religious song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ