The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पाली रतनों दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
एह तेरिया कर्म नवाजिया ने
हो जिहना अज तक लाज बचाई होई ऐ,
हो इस जग विच ख़ाक बेगानिया ने
वाह ढाहुन दी पूरी लाई होई इ

हो जग दा पालनहार पाली रतनो दा
करदा बेडा पार पाली रत्नों दा
हो पाली रतनो दा पाली रतनो दा
हो जग दा पालनहार पाली रतनो दा
करदा बेडा पार पाली रत्नों दा

ओ सहनु उड़ना नही सी आउंदा ऐहने दस्या इ
सहनु तेज तूफाना विच वी उड़दे रख्या इ
करे हदों वध प्यार पाली रत्नों दा
करदा बेडा पार पाली रत्नों दा
हो जग दा पालनहार पाली रतनो दा

कोई जांदा नही सी अज जाने ता हर कोई
असी बोल के दस नही सकदे किनी मेहर होई
बन के आया यार पाली रतनो दा
करदा बेडा पार पाली रत्नों दा
हो जग दा पालनहार पाली रतनो दा

कदे साइकल नु वी तरसदे हुँदै सी जोरे
अज फोटो नाथ दी रखी इ गडी मोहरे
जेह्डा हर पल विच रेहन्दा सवार पाली रतनो दा
करदा बेडा पार पाली रत्नों दा
हो जग दा पालनहार पाली रतनो दा

उझ उड़दे नु हेठा लाऊन वाले ता लखा ने
पर सुखिया सोनू नु जोगी दिया रखा ने
जिहदे हुँदै रोज दीदार पाली रतनो दा
करदा बेडा पार पाली रत्नों दा
हो जग दा पालनहार पाली रतनो दा

(ਏਹ ਤੇਰੀਆਂ ਕਰਮ ਨਵਾਜ਼ੀਆਂ ਨੇ,
ਹੋ ਜਿਹਨਾਂ ਅੱਜ ਤੱਕ ਲਾਜ਼ ਬਚਾਈ ਹੋਈ ਏ l
ਹੋ ਇਸ ਜੱਗ ਵਿੱਚ ਖ਼ਾਕ ਬੇਗਾਨਿਆਂ ਨੇ,
ਵਾਹ ਢਾਹੁਣ ਦੀ ਪੂਰੀ ਲਾਈ ਹੋਈ ਏ ll )    

ਹੋ ਜੱਗ ਦਾ ਪਾਲਣਹਾਰ, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ ll
*ਹੋ ਪਾਲੀ ਰਤਨੋ ਦਾ, ਹੋ ਪਾਲੀ ਰਤਨੋ ਦਾ ll
ਹੋ ਜੱਗ ਦਾ ਪਾਲਣਹਾਰ, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ ll

*ਓ ਸਾਨੂੰ ਉੱਡਣਾ ਨਹੀਂ ਸੀ ਆਉਂਦਾ, ਏਹਨੇ ਦੱਸਿਆ ਏ l
*ਸਾਨੂੰ ਤੇਜ਼ ਤੂਫ਼ਾਨਾਂ ਵਿੱਚ ਵੀ, ਉੱਡਦੇ ਰੱਖਿਆ ਏ ll
ਕਰੇ ਹੱਦੋਂ ਵੱਧ ਪਿਆਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,


*ਕੋਈ ਜਾਣਦਾ ਨਹੀਂ ਸੀ, ਅੱਜ ਜਾਣੇ ਤਾਂ ਹਰ ਕੋਈ l
*ਅਸੀਂ ਬੋਲ ਕੇ ਦੱਸ ਨਹੀਂ ਸਕਦੇ, ਕਿੰਨੀ ਮੇਹਰ ਹੋਈ ll
ਬਣ ਕੇ ਆਇਆ ਯਾਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,

*ਕਦੇ ਸਾਈਕਲ ਨੂੰ ਵੀ, ਤਰਸਦੇ ਹੁੰਦੇ ਸੀ ਜ਼ੋਰੇ l
*ਅੱਜ ਫੋਟੋ ਨਾਥ ਦੀ ਰੱਖੀ ਏ, ਗੱਡੀ ਮੋਹਰੇ ll
ਜੇਹੜਾ ਹਰ ਪਲ ਵਿੱਚ ਰਹਿੰਦਾ ਸਵਾਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,

*ਉਂਝ ਉੱਡਦੇ ਨੂੰ ਹੇਠਾਂ, ਲਾਉਣ ਵਾਲੇ ਤਾਂ ਲੱਖਾਂ ਨੇ l
*ਪਰ ਸੁੱਖਿਆ, ਸੋਨੂ ਨੂੰ ਜੋਗੀ ਦੀਆਂ ਰੱਖਾਂ ਨੇ ll
ਜੀਹਦੇ ਹੁੰਦੇ ਰੋਜ਼ ਦੀਦਾਰ ll, ਪਾਲੀ ਰਤਨੋ ਦਾ,
ਕਰਦਾ ਬੇੜੇ ਪਾਰ, ਪਾਲੀ ਰਤਨੋ ਦਾ,
ਓ ਜੱਗ ਦਾ ਪਾਲਣਹਾਰ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Nataraja

Nataraja

Nataraja | Shiva, Cosmic Dance & Symbolism

Parashurama

Parashurama

Parashurama | Axe-wielding Warrior, Avatar, Brahmin

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

Ayyappan

Ayyappan

Ayyappan | Hinduism, Sabarimala, Lord Vishnu

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Jay Shri Chehar Mata Temple

Jay Shri Chehar Mata Temple

Jetalvasana, Gujarat

Dahresiya mata mandir

Dahresiya mata mandir

Dehroo, Rajasthan

Hanumanji Temple

Hanumanji Temple

Rampur Bhagan, Uttar Pradesh

Baba Ramdev Mandir

Baba Ramdev Mandir

Sirsa, Haryana

Badeyogi Dev Temple

Badeyogi Dev Temple

Mandi, Himachal Pradesh

Shree Kali Mata Mandir & Shree Shani Dev Darbar

Shree Kali Mata Mandir & Shree Shani Dev Darbar

Delhi, Delhi

View All
Searches leading to this page
पाली रतनों दा bhajan | पाली रतनों दा bhajan in Hindi | पाली रतनों दा devotional song | पाली रतनों दा bhajan lyrics | पाली रतनों दा bhajan youtube | पाली रतनों दा bhajan online | पाली रतनों दा religious song | पाली रतनों दा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ