The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रातां हो गइआ चानणीआं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रातां हो गइआ चानणीआं

आज साड़ी वी गली विच आओ बाबा जी,
राता हो गैयाँ चनानिया,
आज राता हो गैयाँ चनानिया,
आज साड़ी वी गली विच........

राल्मिल भगता ने जगन रचाया,
सोहने सोहने फुला नाल भवन सजाया,
सादे जग विच फेरा पाऊ बाबा जी,
आज बचिया ने खुशिया मनावानिया,
आज साड़ी वी गली विच........


पंजा दरिअवा दा जल मंगवैयाँ,
चरण धुकावन जोगी सारा जग आया,
सारे देवते करन उदीका जोगियां,
आज संगता बाबे ने तर्नियाँ,
आज साड़ी वी गली विच........

एहो जहियाँ आके बाबा मेहर बरसा दियो,
कर दियो निहाल जोगी खेरा झोली पा दियो,
ऐसी नाम वाली चडदी आज लोर जोगियां,
आज नाच नाच हजारी लगवानियाँ,
आज साड़ी वी गली विच........

आसी जा नादान बाबा करम कमा दियो,
सुर आते ताल दा ज्ञान झोली पा दियो,
आसी भेटा जो संजय लिखदा रहवे,
जेह्दी पमी ने दिल नाल गवानिया,
आज साड़ी वी गली विच........




ਅੱਜ ਸਾਡੀ ਵੀ ਗਲੀ ਵਿਚ ਆਓ ਬਾਬਾ ਜੀ,
ਰਾਤਾਂ ਹੋ ਗਈਆਂ ਚਾਨਣੀਆਂ
ਅੱਜ ਰਾਤਾਂ ਹੋ ਗਈਆਂ ਚਾਨਣੀਆਂ,
ਬਾਬਾ ਰਾਤਾਂ ਹੋ ਗਈਆਂ ਚਾਨਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,

ਰਲਮਿਲ ਭਗਤਾਂ ਨੇ ਜਗਨ ਰਚਾਇਆ,
ਸੋਹਣੇ ਸੋਹਣੇ ਫੁੱਲਾਂ ਨਾਲ ਭਵਨ ਸਜਾਇਆ
ਸਾਡੇ ਜੱਗ ਵਿਚ ਫੇਰਾ ਪਾਓ ਬਾਬਾ ਜੀ,
ਅੱਜ ਬੱਚਿਆਂ ਨੇ ਖੁਸ਼ੀਆਂ ਮਨਾਵਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,,

ਪੰਜਾਂ ਦਰਿਆਵਾਂ ਦਾ ਜਲ ਮੰਗਵਾਇਆ,
ਚਰਨ ਧੁਲਾਵਨ ਜੋਗੀ ਸਾਰਾ ਜੱਗ ਆਇਆ
ਸਾਰੇ ਦੇਵਤੇ ਕਰਨ ਉਡੀਕਾਂ ਜੋਗੀਆ,
ਅੱਜ ਸੰਗਤਾਂ ਬਾਬੇ ਨੇ ਤਾਰਨੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,

ਇਹੋ ਜਿਹੀਆਂ ਆਕੇ ਬਾਬਾ ਮੇਹਰਾਂ ਬਰਸਾ ਦਿਓ,
ਕਰ ਦਿਓ ਨਿਹਾਲ ਜੋਗੀ ਖੈਰਾਂ ਝੋਲੀ ਪਾ ਦਿਓ
ਐਸੀ ਨਾਮ ਵਾਲੀ ਚੜ੍ਹੀ ਅੱਜ ਲੋਰ ਜੋਗੀਆ,
ਅੱਜ ਨੱਚ ਨੱਚ ਹਾਜ਼ਰੀ ਲਗਾਵਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,,,,,

ਅਸੀਂ ਹਾਂ ਨਾਦਾਨ ਬਾਬਾ ਕਰਮ ਕਮਾ ਦਿਓ,
ਸੁਰ ਅਤੇ ਤਾਲ ਦਾ ਗਿਆਨ ਝੋਲੀ ਪਾ ਦਿਓ
ਐਸੀ ਭੇਟਾਂ ਜੋ ਸੰਜੇ ਲਿਖਦਾ ਰਹਵੇ,
ਜਿਹੜੀ ਪੰਮੀ ਨੇ ਦਿਲ ਨਾਲ ਗਾਵਣੀਆਂ
ਅੱਜ ਸਾਡੀ ਵੀ ਗਲੀ ਵਿਚ,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Vishnu

Vishnu

Vishnu | Hindu deity

Yama

Yama

Yama | Ruler of Dead, Judge of Souls & Lord of Dharma

Varaha

Varaha

Varaha | Avatar, Boar & Vishnu

Kubera

Kubera

Kubera | God of Wealth, Hinduism, Yaksha

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Bhagwati Mandir

Bhagwati Mandir

Jamual, Madhya Pradesh

Bharatkoop Temple

Bharatkoop Temple

Bharatpur Pahara, Uttar Pradesh

Gau Baccha Mandir

Gau Baccha Mandir

Haryana

Chomiya Kuldevi Mata Mandir

Chomiya Kuldevi Mata Mandir

Kosana, Rajasthan

Baba DurgaDas Aashram

Baba DurgaDas Aashram

Bhiwani, Haryana

Sanatan Dharam Dharmik Mandir

Sanatan Dharam Dharmik Mandir

New Delhi, Delhi

View All
Searches leading to this page
रातां हो गइआ चानणीआं bhajan | रातां हो गइआ चानणीआं bhajan in Hindi | रातां हो गइआ चानणीआं devotional song | रातां हो गइआ चानणीआं bhajan lyrics | रातां हो गइआ चानणीआं bhajan youtube | रातां हो गइआ चानणीआं bhajan online | रातां हो गइआ चानणीआं religious song | रातां हो गइआ चानणीआं bhajan for meditation
Other related searches
बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ