The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

राती सपने दे विच आ गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरा सतिगुरु दीं दयाल राती सपने दे विच आ गया,
जेह्डा रहंदा हर दम नाल राती सपने दे विच आ गया,
राती सपने दे विच आ गया...
तेनु आनंदपुर सचखंड लै जानगे तू क्यों भगता घबरा गया,
मेरा सतिगुरु दीं दयाल राती..........

लंबा पेंदा श्री प्राग दा मैं दस किवे आवा,
मैं दस किवे आवा दातेया मैं दस किवे आवा,
असी बांह फड ले जांगे तू क्यों भगता गबरा गया,
मेरा सतिगुरु दीं दयाल राती सपने दे विच आ गया,

अंदर मेरे घोर हनेरा मैं दस किवे आवा,
मैं दस किवे आवा दातेया मैं दस किवे आवा,
असी ज्योत जगा दिआंगे तू क्यों बहता गबरा गया,
मेरा सतिगुरु दीं दयाल राती सपने दे विच आ गया,

मापे मेरे आन ना दिंदे मैं दस किवे आवा,
मैं दस किवे आवा दातिये मैं दस किवे आवा,
असी चिठियाँ पा दिआंगे तू क्यों भगता गबरा गया
मेरा सतिगुरु दीं दयाल राती सपने दे विच आ गया,

पल्ले मेरे पैसे है नि मैं दस किवे आवा,
मैं दस किवे आवा दातिया मैं दस किवे आवा,
असी झोलियाँ भर दिआंगे तू क्यों भगता गबरा गया,
मेरा सतिगुरु दीं दयाल राती सपने दे विच आ गया,

जिस रस्ते तुसी आना दाता उथे फूल विछावा
दिल नही लगदा तेरे बाझो हूँ किवे मैं आवा,
हूँ किवे मैं आवा दातेया हूँ किवे मैं आवा,
असी कार च लै जांगे तू क्यों भगता गबरा गया,
मेरा सतिगुरु दीं दयाल राती सपने दे विच आ गया,

रूहा दे कल्याण दी खातिर पंज नियम बनाये,
श्री आरती पूजा सेवा सत्संग सुमिरन ध्यान बताये,
सुमिरन ध्यान बताये दातिये सुमिरन ध्यान बताये
जो श्रदा नाल करे ओह गुरा दा दर्शन पा गया,
मेरा सतिगुरु दीं दयाल राती सपने दे विच आ गया,



ਮੇਰਾ ਸਤਿਗੁਰ ਦੀਨ ਦਿਆਲ, ਰਾਤੀ ਸਪਨੇ ਦੇ ਵਿੱਚ ਆ ਗਿਆ l
ਜੇਹੜਾ ਰਹਿੰਦਾ ਹਰ ਦਮ ਨਾਲ, ਰਾਤੀ ਸਪਨੇ ਦੇ ਵਿੱਚ ਆ ਗਿਆ ll
*ਰਾਤੀ ਸਪਨੇ ਦੇ ਵਿੱਚ ਆ ਗਿਆ,,,,,,,, ll
ਤੈਨੂੰ ਅਨੰਦਪੁਰ /ਸੱਚਖੰਡ ਲੈ ਜਾਣਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,F

ਲੰਬਾ ਪੈਂਡਾ ਸ਼੍ਰੀ ਪਰਾਗ ਦਾ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਬਾਂਹ ਫੜ੍ਹ ਲੈ ਜਾਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਅੰਦਰ ਮੇਰੇ ਘੋਰ ਹਨੇਰਾ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਜੋਤ ਜਗਾ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਮਾਪੇ ਮੇਰੇ ਆਣ ਨਾ ਦੇਂਦੇ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਚਿੱਠੀਆਂ ਪਾ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਪੱਲੇ ਮੇਰੇ ਪੈਸੇ ਹੈ ਨੀ, ''ਮੈਂ ਦੱਸ ਕਿਵੇਂ ਆਵਾਂ'' ll
ਮੈਂ ਦੱਸ ਕਿਵੇਂ ਆਵਾਂ ਦਾਤਿਆ, ਮੈਂ ਦੱਸ ਕਿਵੇਂ ਆਵਾਂ
ਅਸੀਂ ਝੋਲੀਆਂ ਭਰ ਦਿਆਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਜਿਸ ਰਸਤੇ ਤੁਸੀਂ ਆਣਾ ਦਾਤਾ, ''ਓਥੇ ਫੁੱਲ ਵਿਛਾਵਾਂ''
ਦਿਲ ਨਹੀਂ ਲੱਗਦਾ ਤੇਰੇ ਬਾਝੋਂ, ''ਹੁਣ ਕਿਵੇਂ ਮੈਂ ਆਵਾਂ''
ਹੁਣ ਕਿਵੇਂ ਮੈਂ ਆਵਾਂ ਦਾਤਿਆ, ਹੁਣ ਕਿਵੇਂ ਮੈਂ ਆਵਾਂ
ਅਸੀਂ ਕਾਰ 'ਚ ਲੈ ਜਾਂਗੇ ll, ਤੂੰ ਕਿਓਂ ਭਗਤਾਂ ਘਬਰਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F

ਰੂਹਾਂ ਦੇ ਕਲਿਆਣ ਦੀ ਖਾਤਿਰ, ''ਪੰਜ ਨਿਯਮ ਬਣਾਏ''
ਸ਼੍ਰੀ ਆਰਤੀ ਪੂਜਾ ਸੇਵਾ ਸਤਿਸੰਗ, ''ਸੁਮਰਿਨ ਧਿਆਨ ਬਤਾਏ''
ਸੁਮਰਿਨ ਧਿਆਨ ਬਤਾਏ ਦਾਤਿਆ, ਸੁਮਰਿਨ ਧਿਆਨ ਬਤਾਏ
ਜੋ ਸ਼ਰਧਾ ਨਾਲ ਕਰੇ ll, ਉਹ ਗੁਰਾਂ ਦਾ ਦਰਸ਼ਨ ਪਾ ਗਿਆ,
ਮੇਰਾ ਸਤਿਗੁਰ ਦੀਨ ਦਿਆਲ,,,,,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
राती सपने दे विच आ गया bhajan | राती सपने दे विच आ गया bhajan in Hindi | राती सपने दे विच आ गया devotional song | राती सपने दे विच आ गया bhajan lyrics | राती सपने दे विच आ गया bhajan youtube | राती सपने दे विच आ गया bhajan online | राती सपने दे विच आ गया religious song | राती सपने दे विच आ गया bhajan for meditation
Other related searches
जगत माहि संत परम हितकारी bhajan for meditation | जगत माहि संत परम हितकारी bhajan in Hindi | आज भगवन गरीबों के घर आयेंगे bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | जगत माहि संत परम हितकारी bhajan online | आज भगवन गरीबों के घर आयेंगे devotional song | आज भगवन गरीबों के घर आयेंगे bhajan for meditation | आज भगवन गरीबों के घर आयेंगे bhajan online | आज भगवन गरीबों के घर आयेंगे religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | जगत माहि संत परम हितकारी devotional song | आज भगवन गरीबों के घर आयेंगे bhajan youtube | जगत माहि संत परम हितकारी bhajan youtube | जगत माहि संत परम हितकारी bhajan lyrics | जगत माहि संत परम हितकारी bhajan | आज भगवन गरीबों के घर आयेंगे bhajan in Hindi | आज भगवन गरीबों के घर आयेंगे bhajan | जगत माहि संत परम हितकारी religious song
Similar Bhajans
आज भगवन गरीबों के घर आयेंगेजगत माहि संत परम हितकारीਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂमोहे लागी लगन गुरु चरणन कीगुरु के सामान नहीं दूसरा जहान मेंगुरु जी मेरी पूजा करो स्वीकार