The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रखियो संगतां दे सिर ते करके छांवां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਚਿਮਟੇ ਵਾਲਿਆ, ਸਾਂਈਆਂ ਸੁਬਹ,
ਸ਼ਾਮ ਤੇਰੀ ਆਰਤੀ ਮੈਂ ਗਾਵਾਂ,
\"ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ\" ll
\"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ\" xll

^ਅਸੀਂ, ਸ਼ਰਧਾ ਦੇ ਨਾਲ ਤੇਰੀ, ਜੋਤ ਹੈ ਜਗਾਈ l
^ਸੋਹਣਾ, ਮੰਦਿਰ ਬਣਾਇਆ ਵਿੱਚ, ਮੂਰਤੀ ਸਜਾਈ ll
ਸੁਣ ਫ਼ਰਿਆਦਾਂ,, ਫ਼ਰਿਆਦਾਂ ਤੇਰੇ,
ਚਰਨਾਂ \'ਚ ਸੀਸ ਮੈਂ ਝੁਕਾਵਾਂ,
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
\"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ\" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

^ਅਸੀਂ, ਰੋਟ ਪ੍ਰਸ਼ਾਦ ਬਾਬਾ, ਤੇਰੇ ਲਈ ਬਣਾਇਆ l
^ਹੋ ਕੇ, ਮੋਰ ਤੇ ਸਵਾਰ ਆਜਾ, ਲੱਛਮੀ ਦੇ ਜ਼ਾਇਆ ll
ਕਰਾਂ ਉਡੀਕਾਂ,, ਬਾਬਾ ਜੀ ਆ ਜਾਓ,
ਰਾਹਾਂ ਵਿੱਚ ਫ਼ੁੱਲ ਮੈਂ ਵਿਛਾਂਵਾਂ,  
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
\"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ\" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

^ਤੇਰੇ, ਬੱਚਿਆਂ ਤੋਂ ਭੁੱਲ ਬਾਬਾ, ਹੋ ਹੀ ਹੈ ਜਾਂਦੀ ll
^ਲਾ ਦੇ, ਪਾਰ ਕਿਨਾਰੇ ਬੇੜੀ, ਡਿੱਕੇ ਡੋਲ੍ਹੇ ਖਾਂਦੀ ll
ਤੂੰ ਮਲਿਕ ਮੇਰਾ,, ਮੇਰਾ ਜੀ ਤੇਰੀ,
ਸ਼ਕਤੀ ਤੋਂ ਵਾਰੇ ਵਾਰੇ ਜਾਵਾਂ,  
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
\"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ\" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

^ਹੁੰਦਾ, ਬੱਚਿਆਂ ਨਿਮਾਣਿਆਂ ਨਾਲ, ਦੱਸੋ ਕਾਹਦਾ ਰੋਸਾ l
^ਤੁਸੀਂ, ਆਵੋਗੇ ਜ਼ਰੂਰ ਸਾਨੂੰ, ਪੂਰਾ ਏ ਭਰੋਸਾ ll
ਸੋਹਣੀ ਕਹਿੰਦਾ,, ਬਾਬਾ ਜੀ ਤੈਨੂੰ,
ਰਗ਼ ਰਗ਼ ਵਿੱਚ ਮੈਂ ਵਸਾਵਾਂ,
ਬਾਬਾ ਜੀ ਰੱਖਿਓ,
ਸੰਗਤਾਂ ਦੇ ਸਿਰ ਤੇ ਕਰਕੇ ਛਾਂਵਾਂ,,,
\"ਬਾਬਾ ਜੀ ਤੇਰੀ, ਸੁਬਹ ਸ਼ਾਮ ਆਰਤੀ ਮੈਂ ਗਾਵਾਂ\" xll
ਚਿਮਟੇ ਵਾਲਿਆ, ਸਾਂਈਆਂ ਸੁਬਹ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
रखियो संगतां दे सिर ते करके छांवां bhajan | रखियो संगतां दे सिर ते करके छांवां bhajan in Hindi | रखियो संगतां दे सिर ते करके छांवां devotional song | रखियो संगतां दे सिर ते करके छांवां bhajan lyrics | रखियो संगतां दे सिर ते करके छांवां bhajan youtube | रखियो संगतां दे सिर ते करके छांवां bhajan online | रखियो संगतां दे सिर ते करके छांवां religious song | रखियो संगतां दे सिर ते करके छांवां bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ