The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

संग चलिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पाइयां चिठियाँ पाइयां चिठियाँ,
पौनाहारी बाबा जी ने पाइयां चिठियाँ,
पौनाहारी बाबा जी ने पाइयां चिठियाँ,
पाइयां चिठियाँ पाइयां चिठियाँ,
पौनाहारी बाबा जी ने पाइयां चिठियाँ,
सिद्ध जोगी ने  सुनेहा संगता नु घलेया,
संग चलेया संग चलेया,
बाबा जी दी गुफा वल संग चलेया,

झंडे झूलन घुंघुरुआ वाले,
संगता लाउन्दियाँ जान जयकारे,
दयोत गुफा दे वासी ने वी,
लखा दे है काज सँवारे,
छेती छेती आवो जी निगाहवा धरके,
हूँ जांदा न विछोड़ा भगता तो झलेया,
संग चलेया संग चलेया,
बाबा जी दी गुफा वल संग चलेया,


बाबा जी दी आरती करके ,
ध्यान ओहदे चरना विच धरके,
जा के असा ने रोट च्दाऊना,
औना रब दे दर्शन करके,
जिंदगी च आउंदी ओहनू कदी थुड ना,
ओह तर गयेजिह्ना ने ओहदा दर मलया ,
संग चलेया संग चलेया,
बाबा जी दी गुफा वल संग चलेया,

माथे टेकना शाहतलाइया,
जिथे जोगी ने ढाह्नियाँ लाइयाँ,
बारा साल दियां  लस्सी रोटियां,
बाबा जी ने कड़ दिखाईया,
पौनाहारी लगदा ऐ रूप रब दा,
तू बी दी विच ओहनू बसा ले बन्देया,
संग चलया संग चल्या,
बाबा जी दी गुफा वल संग चलेया,



ਪਾਈਆਂ ਚਿੱਠੀਆਂ, ਪਾਈਆਂ ਚਿੱਠੀਆਂ,
ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ l
ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ xll
ਪਾਈਆਂ ਚਿੱਠੀਆਂ ਪਾਈਆਂ ਚਿੱਠੀਆਂ,
ਪੌਣਾਹਾਰੀ ਬਾਬਾ ਜੀ ਨੇ ਪਾਈਆਂ ਚਿੱਠੀਆਂ l
*ਸਿੱਧ \'ਜੋਗੀ ਨੇ ਸੁਨੇਹਾ, ਸੰਗਤਾ ਨੂੰ ਘੱਲਿਆ** ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁਫਾ ਵੱਲ, ਸੰਗ ਚੱਲਿਆ ll

ਝੰਡੇ ਝੂਲਣ, ਘੁੰਘਰੂਆਂ ਵਾਲੇ l
ਸੰਗਤਾਂ ਲਾਉਂਦੀਆਂ, ਜਾਣ ਜੈਕਾਰੇ l
ਦਿਓਟ ਗੁਫ਼ਾ ਦੇ, ਵਾਸੀ ਨੇ ਵੀ,
\"ਲੱਖਾਂ ਦੇ ਹੈ, ਕਾਜ਼ ਸੰਵਾਰੇ\" l
ਛੇਤੀ ਛੇਤੀ ਆਵੋ ਜੀ, ਨਿਗਾਹਵਾਂ ਧਰਕੇ xll
*ਹੁਣ \'ਜਾਂਦਾ ਨਾ ਵਿਛੋੜਾ, ਭਗਤਾਂ ਤੋਂ ਝੱਲਿਆ** ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁਫ਼ਾ ਵੱਲ, ਸੰਗ ਚੱਲਿਆ ll

ਬਾਬਾ ਜੀ ਦੀ, ਆਰਤੀ ਕਰਕੇ l
ਧਿਆਨ ਓਹਦੇ, ਚਰਨਾਂ ਵਿੱਚ ਧਰਕੇ l
ਜਾ ਕੇ ਅਸਾਂ ਨੇ, ਰੋਟ ਚੜ੍ਹਾਉਣਾ,
\"ਆਉਣਾ ਰੱਬ ਦੇ, ਦਰਸ਼ਨ ਕਰਕੇ\" l
ਜਿੰਦਗੀ \'ਚ ਆਉਂਦੀ, ਓਹਨੂੰ ਕਦੀ ਥੁੜ ਨਾ xll
*ਉਹ \'ਤਰ ਗਏ, ਜਿਹਨਾਂ ਨੇ ਓਹਦਾ, ਦਰ ਮੱਲ੍ਹਿਆ** ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁਫ਼ਾ ਵੱਲ, ਸੰਗ ਚੱਲਿਆ ll

ਮੱਥੇ ਟੇਕਣਾ, ਸ਼ਾਹਤਲਾਈਆਂ l
ਜਿੱਥੇ ਜੋਗੀ ਨੇ, ਢਾਹਣੀਆਂ ਲਾਈਆਂ l
ਬਾਰਾਂ ਸਾਲ ਦੀਆਂ, ਲੱਸੀ ਰੋਟੀਆਂ,
\"ਬਾਬਾ ਜੀ ਨੇ, ਕੱਢ ਦਿਖਾਈਆਂ\" l
ਪੌਣਾਹਾਰੀ ਲੱਗਦਾ ਏ, ਰੂਪ ਰੱਬ ਦਾ xll
ਤੂੰ ਵੀ \'ਦਿਲ ਵਿੱਚ ਉਸਨੂੰ, ਵਸਾ ਲੈ ਬੰਦਿਆ** ll,
ਸੰਗ ਚੱਲਿਆ, ਸੰਗ ਚੱਲਿਆ,
ਬਾਬਾ ਜੀ ਦੀ ਗੁ ਫ਼ਾ ਵੱਲ, ਸੰਗ ਚੱਲਿਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Kalkin

Kalkin

Kalkin | Avatar, Destroyer & Preserver

Kubera

Kubera

Kubera | God of Wealth, Hinduism, Yaksha

Saptamatrika

Saptamatrika

Saptamatrika | Goddesses, Hinduism, Worship

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Digamber Jain Mandir

Digamber Jain Mandir

Bhagawan, Madhya Pradesh

LORD SHANKAR TEMPLE

LORD SHANKAR TEMPLE

Naudhiya, Madhya Pradesh

Temple Goga Madi

Temple Goga Madi

Yamuna Nagar, Haryana

Shakumbhri Mata Mandir Baragaon

Shakumbhri Mata Mandir Baragaon

Bara Gaon, Haryana

Garhi Padhavali

Garhi Padhavali

Madhya Pradesh

Mangalgiri Temple

Mangalgiri Temple

Arjani, Madhya Pradesh

View All
Searches leading to this page
संग चलिया bhajan | संग चलिया bhajan in Hindi | संग चलिया devotional song | संग चलिया bhajan lyrics | संग चलिया bhajan youtube | संग चलिया bhajan online | संग चलिया religious song | संग चलिया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो