The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोने दी जटावां वालिआ | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरी गुफा ते पवे चमकारा,सोहने दी जटावा वालियां॥

मोर दी सवारी कर,मारी ते उडारी ऐ,
सारा जग तार दिता,साड़ी कदों वारी ऐ
साडा तेरे बिन,केहडा है सहारा,
सोहने दी जटावा वालियां...............

उचिया पहाड़िया ते,डेरा डेरा दूर वे,
तेरे भगता ने बाबा,पहुचना जरुर ऐ,
सहनु अपना तू दे दे सहारा,
सोहने दी जटावा वालियां.............

दिल मेरा चाहंदा,दीदार तेरा पा लवा,
तेरे चरणा दी थुड़ी,मथे उते ला लवा,
सारे जग नालो,सहनु तू प्यारा
सोहने दी जटावा वालियां..................

चेत दा महीना जोगी,चाला तेरे आ गया,
सारे भगता नु बाबा,खुशियाँ चड़ा गया,
तेरा सब नालो सोहना है दुआरा,
सोहने दी जटावा वालियां.


मन मेरा मोर होवे,जोगिया सवार होवे
गुफा उते पेला पावा,खड़ी सरकार होवे
तेरे चरणा दा सहनु है सहारा,
सोहने दी जटावा वालियां............

ਤੇਰੀ ਗੁਫਾ ਤੇ ਪਵੇ ਚਮਕਾਰਾ, ਸੋਨੇ ਦੀ ਜਟਾਵਾਂ ਵਾਲਿਆ X2

ਮੋਰ ਦੀ ਸਵਾਰੀ ਕਰ, ਮਾਰੀ ਤੈਂ ਉਡਾਰੀ ਏ
ਸਾਰਾ ਜੱਗ ਤਾਰ ਦਿਤਾ, ਸਾਡੀ ਕਦੋਂ ਵਾਰੀ ਏ
ਸਾਡਾ ਤੇਰੇ ਬਿਨ, ਕੇਹੜਾ ਹੈ ਸਹਾਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,

ਉਚੀਆਂ ਪਹਾੜੀਆਂ ਤੇ, ਡੇਰਾ ਤੇਰਾ ਦੂਰ ਵੇ
ਤੇਰੇ ਭਗਤਾਂ ਨੇ ਬਾਬਾ, ਪਹੁੰਚਣਾ ਜਰੂਰ ਏ
ਸਾਨੂੰ ਆਪਣਾ ਤੂੰ, ਦੇ ਦੇ ਸਹਾਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,

ਦਿਲ ਮੇਰਾ ਚਾਂਹਵਦਾ, ਦੀਦਾਰ ਤੇਰਾ ਪਾ ਲਵਾਂ
ਤੇਰੇ ਚਰਨਾ ਦੀ ਧੂੜੀ, ਮੱਥੇ ਉੱਤੇ ਲਾ ਲਵਾਂ
ਸਾਰੇ ਜੱਗ ਨਾਲੋਂ, ਸਾਨੂੰ ਤੂੰ ਪਿਆਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,,,,,

ਚੇਤ ਦਾ ਮਹੀਨਾ ਜੋਗੀ, ਚਾਲਾ ਤੇਰਾ ਆ ਗਿਆ
ਸਾਰੇ ਭਗਤਾਂ ਨੂੰ ਬਾਬਾ, ਖੁਸ਼ੀਆਂ ਚੜਾ ਗਿਆ
ਤੇਰਾ ਸਭ ਨਾਲੋ, ਸੋਹਣਾ ਹੈ ਦੁਆਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,,,

ਮਨ ਮੇਰਾ ਮੋਰ ਹੋਵੇ, ਜੋਗੀਆ ਸਵਾਰ ਹੋਵੇ
ਗੁਫਾ ਉੱਤੇ ਪੈਲਾਂ ਪਾਵਾਂ, ਖੜੀ ਸਰਕਾਰ ਹੋਵੇ
ਤੇਰੇ ਚਰਨਾ ਦਾ, ਸਾਨੂ ਹੈ ਸਹਾਰਾ
ਸੋਨੇ ਦੀ ਜਟਾਵਾਂ ਵਾਲਿਆ,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Balarama

Balarama

Balarama | Avatar, Brother & Warrior

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Shiva

Shiva

Shiva | Definition, Forms, God, Symbols, Meaning, & Facts

Yama

Yama

Yama | Ruler of Dead, Judge of Souls & Lord of Dharma

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

aashandevi mata mandir

aashandevi mata mandir

Khattalwada, Gujarat

Budhau Mata Mandir Karanwas

Budhau Mata Mandir Karanwas

Bilona Chhap Khadar, Uttar Pradesh

Shiv Baadi Shri Bhola Mandir

Shiv Baadi Shri Bhola Mandir

Vikaspuri, Delhi

Sonia vihar radha swami satsang center

Sonia vihar radha swami satsang center

Delhi, Delhi

Kali Mata Temple

Kali Mata Temple

Dobhi, Himachal Pradesh

Vishwas Anantar Dhyan Mandir

Vishwas Anantar Dhyan Mandir

Sahibzada Ajit Singh Nagar, Punjab

View All
Searches leading to this page
सोने दी जटावां वालिआ bhajan | सोने दी जटावां वालिआ bhajan in Hindi | सोने दी जटावां वालिआ devotional song | सोने दी जटावां वालिआ bhajan lyrics | सोने दी जटावां वालिआ bhajan youtube | सोने दी जटावां वालिआ bhajan online | सोने दी जटावां वालिआ religious song | सोने दी जटावां वालिआ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो