The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोने दी गुफा दे विच रब वसदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन:- भंगड़ा

सूरत प्यारी भगता नू सोहनी लगदी,
भगल च झोली गल सिंघी जीहदे फबदी,
नहियो जग उत्ते होना ओहदे जेहा होर जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....

रत्नो दा लाल बाबा शिव दा पुजारी,
धुनें वाला आखे कोई, आखे पौणाहारी,
ओहदे दर उत्ते नहियो रेहंदी कोई थोड़ जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....

हर वेले नाम जेहड़ा जोगी दा ध्यावे,
ज़िंदगी च ओहदे नेड़े दुःख ना कोई आवे,
कर जांदे ओ जिहना दे जोगी हथ डोर जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....

चक कर्मा दा राणा सदा गुण ओहदे गावे,
दीपक भी महिमा ओहदे नाम दी सुनावे,
चढ़ी भगता नू ओहदे नाम वाली लोर जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....




ਧੁਨ- ਭੰਗੜਾ

ਸੂਰਤ, ਪਿਆਰੀ, ਭਗਤਾਂ ਨੂੰ, ਸੋਹਣੀ ਲੱਗਦੀ,
ਬਗਲ \'ਚ, ਝੋਲੀ ਗਲ਼, ਸਿੰਗੀ ਜੀਹਦੇ ਫੱਬਦੀ ll
ਨਹੀਓਂ, ਜੱਗ ਉੱਤੇ ਹੋਣਾ, ਓਹਦੇ ਜੇਹਾ,, ਹੋਰ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
^
ਰਤਨੋਂ ਦਾ, ਲਾਲ ਬਾਬਾ, ਸ਼ਿਵ ਦਾ ਪੁਜਾਰੀ,
ਧੂਣੇ ਵਾਲਾ, ਆਖੇ ਕੋਈ, ਆਖੇ ਪੌਣਾਹਾਰੀ / ਦੁੱਧਾਧਾਰੀ ll
ਓਹਦੇ, ਦਰ ਉੱਤੇ, ਨਹੀਂਓਂ ਰਹਿੰਦੀ,, ਕੋਈ ਥੋੜ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
^
ਹਰ ਵੇਲੇ, ਨਾਮ ਜੇਹੜਾ, ਜੋਗੀ ਦਾ ਧਿਆਵੇ,
ਜਿੰਦਗੀ \'ਚ, ਓਹਦੇ ਨੇੜੇ, ਦੁੱਖ ਨਾ ਕੋਈ ਆਵੇ ll
ਕਰ, ਜਾਂਦੇ ਓਹ, ਜਿਹਨਾਂ ਦੇ ਜੋਗੀ,, ਹੱਥ ਡੋਰ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
^
ਚੱਕ, ਕਰਮਾਂ ਦਾ, ਰਾਣਾ ਸਦਾ, ਗੁਣ ਓਹਦੇ ਗਾਵੇ,
ਦੀਪਕ ਵੀ, ਮਹਿਮਾ ਓਹਦੇ, ਨਾਮ ਦੀ ਸੁਣਾਵੇ ll
ਚੜ੍ਹੀ, ਭਗਤਾਂ ਨੂੰ, ਓਹਦੇ ਨਾਮ,, ਵਾਲੀ ਲੋਰ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Parashurama

Parashurama

Parashurama | Axe-wielding Warrior, Avatar, Brahmin

Ganesha

Ganesha

Ganesha | Meaning, Symbolism, & Facts

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shri Chandraprabh Digambar Jain Mandir

Shri Chandraprabh Digambar Jain Mandir

Bhonrda, Uttar Pradesh

govid dev ji temple

govid dev ji temple

Tonk, Rajasthan

SATKUNDA MANDIR

SATKUNDA MANDIR

Faridabad, Haryana

Mata Chandi Dham

Mata Chandi Dham

Jabalpur, Madhya Pradesh

Sati Mandir

Sati Mandir

Bharthana, Uttar Pradesh

Shree Gel mataji temple

Shree Gel mataji temple

Rajgadh, Gujarat

View All
Searches leading to this page
सोने दी गुफा दे विच रब वसदा bhajan | सोने दी गुफा दे विच रब वसदा bhajan in Hindi | सोने दी गुफा दे विच रब वसदा devotional song | सोने दी गुफा दे विच रब वसदा bhajan lyrics | सोने दी गुफा दे विच रब वसदा bhajan youtube | सोने दी गुफा दे विच रब वसदा bhajan online | सोने दी गुफा दे विच रब वसदा religious song | सोने दी गुफा दे विच रब वसदा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ