The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तारे जी तारे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तारे जी तारे अरशा तो चमकन तारे,
जिहनू रंग जोगी दा छड़ियाँ,
ओह किसे मैदान ना हारे,
तारे जी तारे अरशा ते चमकन तारे,

किते मुश्किल नही आउंदी,
मेरे बाबा जी नु पुकार,
रोट बाबे दे चड़ावांगे जी असी रोट चड़ावांगे,
गुफा विच रब वसदा जा के दर्शन पावांगे जी जा के,
दर्शन पावांगे.......


कसम शिवा दी टार जांदा,
जेह्डा आ गया ओहदे द्वारे,
ऐहो कह्न्दियाँ सैयां ने जी एहो कह्न्दियाँ साईंया ने,
सइयो नि एहो कह्न्दियाँ साईंया ने जी एहो कह्न्दियाँ साईंयां,
बाबा तेरे कर्म दियां धुमा घर घर पाइयां ने जी धुमा,
घर घर पाइयां.......

जिस दे सिर ते हथ जोगी दा,
रवे ओहदे वारे न्यारे,
असी हर साल आवांगे जी असी हर साल आवांगे,
बाबा जी असी हर साल आवांगे जी असी हर साल आवांगे,
एक पुत दे दे जोगियां तेनु कदे न भुलावांगे जी तेनु,
कदे न भुलावांगे......

शाहतालियाँ  मंदिर ते,
दुःख कटे जांदे सारे,
बारा साल दा बालक ऐ जी बारा साल दा बालक ऐ,
सइयो नि बारा साल दा बालक ऐ जी बारा साल दा बालक ऐ,
नंगे पिंड रहन वाला सारे जग दा मालक ऐ जी सारे,
जग दा मालक ऐ....

जेह्ड़े बाबे दे दर आये,
ओह झोलियाँ भर गये सारे,
चन बदला च छुप जावे जी चन बदला च छुप जावे,
सियो नि बदला च छुप जावे जी चन बदला च छुप जावे,
बाबे नु मैं भूल जावा मेरी ज़िन्दगी ही मूक जावे जी मेरी,
ज़िन्दगी ही मूक जावे ....

दीओट सिद्ध दा मंदिर तके,
कर ओहदे आन नितारे,
तारा चम्कियाँ किस्मत दा जी तारा चम्कियाँ किस्मत दा,
सइयो तारा चम्कियाँ किस्मत दा जी तारा चम्कियाँ किस्मत दा,
सहनु वी ऐ मान बड़ा जोगी तेरी निम्बत दा जी जोगी,
तेरी निम्बत दा.........

सारी दुनियां छड के आ जाऊ,
बाबा जी दे द्वारे
ऐसा कर्म कमियाँ ऐ जी ऐसा कर्म कमाइए ऐ,
सइयो नि ऐसा कर्म कमियाँ ऐ जी ऐसा कर्म कमाइए ऐ
रोट मैं बनावा सइयो बाबा घर मेरे आया ऐ जी बाबा,
घर मेरे आया ऐ.....

सिद्ध जोगी दी चोकठ ते,
भगता दे हों नजारे,
जदो मूक जान साह सइयो नि जद मूक जान साह सइयो,
सइयो नि जद मूक जान साह सइयो नि जद मूक,
कडन ते लिख देना मेरा बाबा दी दा नाम सियो नि मेरे,
बाबा जी दा नाम सइयो,
सोहनी पती वाले दे,
बाबे ने काज संवारे,
तारे जी तारे आरशा ते चमकन तारे लल

ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ ll
ਜਿਹਨੂੰ ਰੰਗ, ਜੋਗੀ ਦਾ ਚੜ੍ਹਿਆ,,,
ਓਹ ਕਿਸੇ, ਮੈਦਾਨ ਨਾ ਹਾਰੇ
ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ ll

ਕਿਤੇ ਮੁਸ਼ਕਿਲ ਨਹੀਂ ਆਉਂਦੀ,,,
ਮੇਰੇ ਬਾਬਾ ਜੀ ਨੂੰ ਪੁਕਾਰੇ ,,,,,,,,,,,,
ਰੋਟ, ਬਾਬੇ ਦੇ ਚੜ੍ਹਾਵਾਂਗੇ ਜੀ ਰੋਟ, ਬਾਬੇ ਦੇ ਚੜ੍ਹਾਵਾਂਗੇ
ਬਾਬੇ ਦੇ ਅਸੀਂ, ਰੋਟ ਚੜ੍ਹਾਵਾਂਗੇ ਜੀ ਅਸੀਂ, ਰੋਟ ਚੜ੍ਹਾਵਾਂਗੇ
ਗੁਫਾ ਵਿਚ, ਰੱਬ ਵੱਸਦਾ, ਜਾ ਕੇ ਦਰਸ਼ਨ, ਪਾਵਾਂਗੇ ਜੀ ਜਾ ਕੇ,
ਦਰਸ਼ਨ ਪਾਵਾਂਗੇ ,,,,,,,,,,,

ਕਸਮ ਸ਼ਿਵਾਂ ਦੀ, ਤਰ ਜਾਂਦਾ,,,
ਜਿਹੜਾ ਆ ਗਿਆ ਓਹਦੇ ਦਵਾਰੇ ,,,,,,,,,,,
ਏਹੋ ਕਹਿੰਦਿਆਂ, ਸਈਆਂ ਨੇ ਜੀ ਏਹੋ, ਕਹਿੰਦਿਆਂ ਸਈਆਂ ਨੇ
ਸਈਓ ਨੀ ਏਹੋ, ਕਹਿੰਦਿਆਂ ਸਈਆਂ ਨੇ ਜੀ ਏਹੋ, ਕਹਿੰਦਿਆਂ ਸਈਆਂ ਨੇ
ਬਾਬਾ ਤੇਰੇ, ਕਰਮ ਦੀਆਂ, ਧੁੰਮਾਂ ਘਰ ਘਰ, ਪਈਆਂ ਨੇ ਜੀ ਧੁੰਮਾਂ,
ਘਰ ਘਰ ਪਈਆਂ ਨੇ ,,,,,,,,,,,,,

ਜਿਸ ਦੇ ਸਿਰ ਤੇ ਹੱਥ ਜੋਗੀ ਦਾ,,,
ਰ੍ਹਵੇ ਓਹਦੇ ਵਾਰੇ ਨਿਆਰੇ ,,,,,,,,,,,,,,
ਅਸੀਂ ਹਰ ਸਾਲ, ਆਵਾਂਗੇ ਜੀ ਅਸੀਂ, ਹਰ ਸਾਲ ਆਵਾਂਗੇ
ਬਾਬਾ ਜੀ ਅਸੀਂ, ਹਰ ਸਾਲ ਆਵਾਂਗੇ ਜੀ ਅਸੀਂ, ਹਰ ਸਾਲ ਆਵਾਂਗੇ
ਇੱਕ ਪੁੱਤ, ਦੇ ਦੇ ਜੋਗੀਆ, ਤੈਨੂੰ ਕਦੇ ਨਾ, ਭੁਲਾਵਾਂਗੇ ਜੀ ਤੈਨੂੰ,
ਕਦੇ ਨਾ ਭੁਲਾਵਾਂਗੇ ,,,,,,,,,,,,,,,,,

ਸ਼ਾਹਤਲਾਈਆਂ ਮੰਦਿਰਾਂ ਤੇ,,,
ਦੁੱਖ ਕੱਟੇ ਜਾਂਦੇ ਸਾਰੇ ,,,,,,,,,,,,,,
ਬਾਰਾਂ ਸਾਲ ਦਾ, ਬਾਲਕ ਏ ਜੀ ਬਾਰਾਂ, ਸਾਲ ਦਾ ਬਾਲਕ ਏ
ਸਈਓ ਨੀ ਬਾਰਾਂ, ਸਾਲ ਦਾ ਬਾਲਕ ਏ ਜੀ ਬਾਰਾਂ, ਸਾਲ ਦਾ ਬਾਲਕ ਏ
ਨੰਗੇ ਪਿੰਡ, ਰਹਿਣ ਵਾਲਾ, ਸਾਰੇ ਜੱਗ ਦਾ, ਮਾਲਕ ਏ ਜੀ ਸਾਰੇ,
ਜੱਗ ਦਾ ਮਾਲਕ ਏ ,,,,,,,,,,,,,,

ਜਿਹੜੇ ਬਾਬੇ ਦੇ ਦਰ ਆਏ,,,
ਓਹ ਝੋਲੀਆਂ ਭਰ ਗਏ ਸਾਰੇ ,,,,,,,,,,,,,,,
ਚੰਨ ਬਦਲਾਂ ਚ, ਛੁੱਪ ਜਾਵੇ ਜੀ ਚੰਨ, ਬਦਲਾਂ ਚ ਛੁੱਪ ਜਾਵੇ
ਸਈਓ ਨੀ ਚੰਨ, ਬਦਲਾਂ ਚ ਛੁੱਪ ਜਾਵੇ ਜੀ ਚੰਨ, ਬਦਲਾਂ ਚ ਛੁੱਪ ਜਾਵੇ
ਬਾਬੇ ਨੂੰ ਮੈਂ, ਭੁੱਲ ਜਾਵਾਂ, ਮੇਰੀ ਜਿੰਦਗੀ ਹੀ, ਮੁੱਕ ਜਾਵੇ ਜੀ ਮੇਰੀ,
ਜਿੰਦਗੀ ਹੀ ਮੁੱਕ ਜਾਵੇ ,,,,,,,,,,,,

ਦਿਓਟ ਸਿੱਧ ਦਾ ਮੰਦਿਰ ਤੱਕੇ,,,
ਕਰੇ ਓਹਦੇ ਆਣ ਨਿਤਾਰੇ ,,,,,,,,,,,,,,,,
ਤਾਰਾ ਚਮਕਿਆ, ਕਿਸਮਤ ਦਾ ਜੀ ਤਾਰਾ, ਚਮਕਿਆ ਕਿਸਮਤ ਦਾ
ਸਈਓ ਨੀ ਤਾਰਾ, ਚਮਕਿਆ ਕਿਸਮਤ ਦਾ ਜੀ ਤਾਰਾ, ਚਮਕਿਆ ਕਿਸਮਤ ਦਾ
ਸਾਨੂੰ ਵੀ ਏ, ਮਾਨ ਬੜਾ, ਜੋਗੀ ਤੇਰੀ, ਨਿਸਬਤ ਦਾ ਜੀ ਜੋਗੀ,
ਤੇਰੀ ਨਿਸਬਤ ਦਾ ,,,,,,,,,,,,

ਸਾਰੀ ਦੁਨੀਆਂ ਛੱਡ ਕੇ ਆ ਜਾਓ,,,
ਬਾਬਾ ਜੀ ਦੇ ਦਵਾਰੇ ,,,,,,,,,,,,,,
ਐਸਾ ਕਰਮ, ਕਮਾਇਆ ਏ ਜੀ ਐਸਾ, ਕਰਮ ਕਮਾਇਆ ਏ
ਸਈਓ ਨੀ ਐਸਾ, ਕਰਮ ਕਮਾਇਆ ਏ ਜੀ ਐਸਾ, ਕਰਮ ਕਮਾਇਆ ਏ
ਰੋਟ ਮੈਂ, ਬਣਾਵਾਂ ਸਈਓ, ਬਾਬਾ ਘਰ ਮੇਰੇ, ਆਇਆ ਏ ਜੀ ਬਾਬਾ,
ਘਰ ਮੇਰੇ ਆਇਆ ਏ ,,,,,,,,,,,,,

ਸਿੱਧ ਜੋਗੀ ਦੀ ਚੌਖਟ ਤੇ,,,
ਭਗਤਾਂ ਦੇ ਹੋਣ ਨਜ਼ਾਰੇ ,,,,,,,,,,,,,,
ਜਦੋਂ ਮੁੱਕ ਜਾਣ, ਸਾਹ ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ
ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ ਨੀ ਜਦੋਂ, ਮੁੱਕ ਜਾਣ ਸਾਹ ਸਈਓ
ਕੱਫਣ ਤੇ, ਲਿਖ ਦੇਣਾ ਮੇਰੇ, ਬਾਬਾ ਜੀ ਦਾ, ਨਾਂਅ ਸਈਓ ਨੀ ਮੇਰੇ,
ਬਾਬਾ ਜੀ ਦਾ ਨਾਂਅ ਸਈਓ ,,,,,,,,,,,
ਸੋਹਣੀ ਪੱਟੀ ਵਾਲੇ ਦੇ,,,
ਬਾਬੇ ਨੇ ਕਾਜ਼ ਸੰਵਾਰੇ
ਤਾਰੇ ਜੀ ਤਾਰੇ, ਅਰਸ਼ਾਂ ਤੇ ਚਮਕਣ ਤਾਰੇ लल
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Vishvakarman

Vishvakarman

Vishvakarman | God of Creation, Craftsmen & Architects

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Laxman Mandir

Laxman Mandir

Chanderi, Madhya Pradesh

Khera Mandir

Khera Mandir

Mahazat, Haryana

Shree Bahuchar Mataji Temple

Shree Bahuchar Mataji Temple

Mathasur, Gujarat

शिव मन्दिर

शिव मन्दिर

Shahganj, Madhya Pradesh

Maa Ambika Asthan

Maa Ambika Asthan

Ami, Bihar

Nakoda Mandir

Nakoda Mandir

Ratlam, Madhya Pradesh

View All
Searches leading to this page
तारे जी तारे bhajan | तारे जी तारे bhajan in Hindi | तारे जी तारे devotional song | तारे जी तारे bhajan lyrics | तारे जी तारे bhajan youtube | तारे जी तारे bhajan online | तारे जी तारे religious song | तारे जी तारे bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ