The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਤੈਨੂ ਦੁਖੜੇ ਸਨਾਉਣੇ ਬਾਬਾ ਕਦੋਂ ਫੇਰੇ ਪਾਉਣੇ
ਹੋ ਕੇ ਮੋਰ ਤੇ ਸਵਾਰ, ਛੇਤੀ ਆਇਓ ਬਾਬਾ ਜੀ
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ

ਹਥ ਚ ਕ਼ਲਮ ਤੇਰੇ, ਸਾਡਿਆਂ ਨਸੀਬਾਂ ਦੀ
ਬਦਲੇਗਾ ਕਦੋਂ, ਤਕਦੀਰ ਤੂ ਗਰੀਬਾਂ ਦੀ
ਚੰਗੇ ਸਾਡੇ ਵੀ ਨਸੀਬ, ਲਿਖ ਜਾਇਓ ਬਾਬਾ ਜੀ,
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ

ਅਸੀਂ ਅਨਭੋਲ ਕਿਸੇ, ਗਲ ਦੀ ਵੀ ਸਾਰ ਨਾ
ਤੁਹੀਓਂ ਹੀ ਸਹਾਰਾ ਸਾਡਾ, ਤੁਹੀਓਂ ਸਾਨੂ ਤਾਰਨਾ
ਬੇੜੀ ਡੁਬਦੀ ਨੂ ਕਿਨਾਰੇ, ਸਾਡੀ ਲਾਇਓ ਬਾਬਾ ਜੀ
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ

ਦਿਓ ਭਗਤਾਂ ਨੂ ਬਾਬਾ, ਆਪਣਾ ਗਿਆਨ ਜੀ
ਹਰ ਵੇਲੇ ਕਰਦੇ ਰਹੀਏ ਬਾਬਾ, ਤੇਰਾ ਹੀ ਧਿਆਨ ਜੀ
ਭੂਲੇ ਭਟਕਿਆਂ ਨੂ ਰਾਹ ਵੀ, ਦਿਖਾਇਓ ਬਾਬਾ ਜੀ
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Skanda

Skanda

Skanda | God of War, Warrior God, Son of Shiva

Yama

Yama

Yama | Ruler of Dead, Judge of Souls & Lord of Dharma

Krishna

Krishna

Krishna | Story, Meaning, Description, & Legends

Vishnu

Vishnu

Vishnu | Hindu deity

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

BAHUCHRAJI MATA TEMPLE

BAHUCHRAJI MATA TEMPLE

Jantral, Gujarat

Shree Radaji Bawaji

Shree Radaji Bawaji

Umri, Rajasthan

Adhar shila Shiv temple

Adhar shila Shiv temple

Bhilwara, Rajasthan

Shree Krishna Mandir

Shree Krishna Mandir

Chawnda Dhaniya, Rajasthan

Shani Dev Mandir

Shani Dev Mandir

Rupana, Haryana

Guru Ram Krishan Ji Shiv Mandir, Chhokaran

Guru Ram Krishan Ji Shiv Mandir, Chhokaran

Chhokran, Punjab

View All
Searches leading to this page
ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ bhajan | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ bhajan in Hindi | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ devotional song | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ bhajan lyrics | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ bhajan youtube | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ bhajan online | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ religious song | ਸਾਡੀ ਕਖਾਂ ਦੀ ਕੁੱਲੀ ਚ ਫੇਰਾ ਪਾਇਓ ਬਾਬਾ ਜੀ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ