The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरा छड्ड के द्वारा जोगी चल्ले | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन:- क़्वाली

तेरा छड्ड के द्वारा जोगी चल्ले,
तू सांभ माये घर अपना,
तेरे सामने मैं उतारे सारे पल्ले,
तू सांभ माये घर अपना,
तेरा छड्ड के द्वारा.....

माफ़ करदे जे हो गया कसूर माँ,
गल बचड़े दी मन लै जरूर माँ,
रख सिर मेरे कदमा दे थल्ले,
तू सांभ माये घर अपना,
तेरा छड्ड के द्वारा.....

बारह घड़िया दा लेखा बारह साल मैं,
माता मेरिये निभाया तेरे नाल मैं,
जोगी रेह्न्दे ने उजाड़ा विच कल्ले,
तू सांभ माये घर अपना,
तेरा छड्ड के द्वारा.....

सारे पिंड नू माँ मेरा प्रणाम ए,
मावां बहना नू भी आखरी सलाम ए,
तेरी जग विच होवे बल्ले बल्ले,
तू सांभ माये घर अपना,
तेरा छड्ड के द्वारा.....

जोगी उड्ड गया मार के उडारिया,
रहे वेखदे सी सभे नर नारियां,
खोरे केहड़े ने दीवाने राह मल्ले,
तू सांभ माये घर अपना,
तेरा छड्ड के द्वारा.....



ਧੁਨ- ਕਵਾਲੀ

ਤੇਰਾ ਛੱਡ ਕੇ, ਦਵਾਰਾ ਜੋਗੀ ਚੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll -ll
*ਤੇਰੇ ਸਾਹਮਣੇ ਮੈਂ, ਉਤਾਰੇ ਸਾਰੇ ਪੱਲੇ,
ਤੂੰ ਸਾਂਭ ਮਾਂਏਂ, ਘਰ ਆਪਣਾ xll
ਤੇਰਾ ਛੱਡ ਕੇ, ਦਵਾਰਾ,,,,,,,,,,,,,,,

ਮਾਫ਼ ਕਰਦੇ, ਜੇ ਹੋ ਗਿਆ ਕਸੂਰ ਮਾਂ* l
ਗੱਲ ਬੱਚੜੇ ਦੀ, ਮੰਨ ਲੈ ਜ਼ਰੂਰ ਮਾਂ ll
ਰੱਖ ਸਿਰ ਮੇਰੇ, ਕਦਮਾਂ ਦੇ ਥੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll  -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,

ਬਾਰਾਂ ਘੜੀਆਂ ਦਾ, ਲੇਖਾ ਬਾਰਾਂ ਸਾਲ ਮੈਂ* l
ਮਾਤਾ ਮੇਰੀਏ, ਨਿਭਾਇਆ ਤੇਰੇ ਨਾਲ ਮੈਂ ll
ਜੋਗੀ ਰਹਿੰਦੇ ਨੇ, ਉਜਾੜਾਂ ਵਿੱਚ ਇਕੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll  -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,

ਸਾਰੇ ਪਿੰਡ ਨੂੰ ਮਾਂ, ਮੇਰਾ ਪ੍ਰਣਾਮ ਏ* l
ਮਾਂਵਾਂ ਭੈਣਾਂ ਨੂੰ ਵੀ, ਆਖ਼ਿਰੀ ਸਲਾਮ ਏ ll
ਤੇਰੀ ਜੱਗ ਵਿੱਚ, ਹੋਵੇ ਬੱਲੇ ਬੱਲੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll  -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,

ਜੋਗੀ ਉੱਡ ਗਿਆ, ਮਾਰ ਕੇ ਉੱਡਾਰੀਆਂ* l
ਰਹੇ ਵੇਖਦੇ ਸੀ, ਸੱਭੇ ਨਰ ਨਾਰੀਆਂ ll
ਖ਼ੌਰੇ ਕੇਹੜੇ ਨੇ, ਦੀਵਾਨੇ ਰਾਹ ਮੱਲ੍ਹੇ ll,
ਤੂੰ ਸਾਂਭ ਮਾਂਏਂ, ਘਰ ਆਪਣਾ xll  -ll
ਤੇਰਾ ਛੱਡ ਕੇ, ਦਵਾਰਾ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Varuna

Varuna

Varuna | Vedic God, Hinduism, Sky God

Ganesha

Ganesha

Ganesha | Meaning, Symbolism, & Facts

Shiva

Shiva

Shiva | Definition, Forms, God, Symbols, Meaning, & Facts

Parvati

Parvati

Parvati | Shakti, Shiva’s Consort & Mother Goddess

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Hanuman Mandir

Hanuman Mandir

Shivpuri, Madhya Pradesh

khodiyar Mandir

khodiyar Mandir

Amreli, Gujarat

Guru GorakhNath Mandir

Guru GorakhNath Mandir

New Delhi, Delhi

Maa Arbuda Maa Jahu Mandir

Maa Arbuda Maa Jahu Mandir

Bhatana, Rajasthan

Ganesh Mandir

Ganesh Mandir

Kuchera, Rajasthan

Shree Shanidev Temple

Shree Shanidev Temple

Dahej, Gujarat

View All
Searches leading to this page
तेरा छड्ड के द्वारा जोगी चल्ले bhajan | तेरा छड्ड के द्वारा जोगी चल्ले bhajan in Hindi | तेरा छड्ड के द्वारा जोगी चल्ले devotional song | तेरा छड्ड के द्वारा जोगी चल्ले bhajan lyrics | तेरा छड्ड के द्वारा जोगी चल्ले bhajan youtube | तेरा छड्ड के द्वारा जोगी चल्ले bhajan online | तेरा छड्ड के द्वारा जोगी चल्ले religious song | तेरा छड्ड के द्वारा जोगी चल्ले bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो