The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरे अन्दरों मैल ना जावे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਓਥੇ ਅਮਲਾਂ ਤੇ ਹੋਣੇ ਨੇ ਨਬੇੜੇ

( ਰੱਬ ਰੱਬ ਕਰਦਾ, ਫਿਰਦਾ ਬੰਦਿਆ,
ਪਰ ਰੱਬ ਤੈਥੋਂ, ਵੱਖ ਨਾਹੀ l
ਆਹ ਸ੍ਰਿਸ਼ਟੀ ਦੇ ਕਣ ਕਣ ਵਿੱਚ ਓਹ,
ਉਸ ਬਾਝੋਂ, ਕੱਖ ਨਾ ਹੀ l
*ਓਹ ਤਾਂ ਹਰ ਪਲ, ਨਾਲ ਹੈ ਤੇਰੇ,
ਪਰ ਤੂੰ, ਉਸਦੇ ਪੱਖ ਨਾ ਹੀਂ l
ਰੱਬ ਵੱਸਦਾ, ਤੇਰੇ ਅੰਦਰ ਘੁੱਲਿਆ,
ਤੇਰੀ ਵੇਖਣ ਵਾਲੀ, ਅੱਖ ਨਾ ਹੀ ll )  

ਤੇਰੇ ਅੰਦਰੋਂ, ਮੈਲ ਨਾ ਜਾਵੇ,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ ll
ਤੈਨੂੰ ਬੰਦਿਆਂ, ਕੌਣ ਸਮਝਾਵੇ*,
ਮਨਾ ਮੂਰਖਾ, ਕੌਣ ਸਮਝਾਵੇ*,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਝੂਠ ਤੇ ਫ਼ਰੇਬ ਦਾ, ਖ਼ਿਆਲ ਦਿਲੋਂ ਕੱਢ ਦੇ l
ਮੈਂ ਮੇਰੀ ਹਉਮੈ, ਠੱਗੀ ਠੋਰੀਆਂ ਨੂੰ ਛੱਡ ਦੇ ll
ਫਿਰ ਵੇਖੀਂ ਜੋਗੀ, ਕਿੰਨਾ ਨੇੜੇ ਆਵੇ* ll,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਨਾ ਰੱਬ ਵੱਸਦਾ ਮੰਦਿਰ ਗਿਰਜੇ, \"ਨਾ ਹੀ ਵਿੱਚ ਮਸੀਤਾਂ\" l
ਲੋਕ ਵਿਖਾਵੇ ਲਈ ਤੂੰ ਕਰਦਾ, \"ਝੂਠੀਆਂ ਜੱਗ ਦੀਆਂ ਰੀਤਾਂ\" l
ਧੰਨੇ ਵਰਗੇ ਰੱਬ ਪਾ ਲੈਂਦੇ, \"ਸਾਫ਼ ਜਿਹਨਾਂ ਦੀਆਂ ਨੀਤਾਂ\" l
ਰੱਬ ਤਾਂ ਤੇਰੇ ਅੰਦਰ ਵੱਸਦਾ, ਪਾ ਕੇ ਵੇਖ ਪ੍ਰੀਤਾਂ* ll,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਤਨ ਨੂੰ ਸ਼ਿੰਗਾਰਦਾ ਏ, ਮਨ ਵੀ ਸ਼ਿੰਗਾਰ ਲੈ l
ਘੁੱਲੇ ਸਰਹਾਲੇ ਦਿਆ, ਕੁਝ ਤਾਂ ਵਿਚਾਰ ਲੈ ll
ਮੋਹ ਮਮਤਾ ਦੇ, ਝੂਠੇ ਤੇਰੇ ਦਾਅਵੇ* ll,
ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Aditi

Aditi

Aditi | Vedic Goddess, Mother of Gods & Cosmic Order

Lokapāla

Lokapāla

Lokapala | Definition & Facts

Kali

Kali

Kali | Hindu Goddess of Time, Change & Empowerment

Jagannatha

Jagannatha

Jagannatha | Ratha Yatra, Puri, India

Kalkin

Kalkin

Kalkin | Avatar, Destroyer & Preserver

View All

Discover Sacred Temples

Embark on a Spiritual Journey Through Related Temples

Shri Durga Mandir Trust

Shri Durga Mandir Trust

East of Kailash, Delhi

SHREE RAM JANKI MANDIR

SHREE RAM JANKI MANDIR

Mahendragaon, Madhya Pradesh

Udaseen Mandir

Udaseen Mandir

Faridabad, Haryana

Shiv Sai Mandir

Shiv Sai Mandir

Balaghat, Madhya Pradesh

Hanuman Mandir Malpur

Hanuman Mandir Malpur

Malpur, Uttar Pradesh

Santoshi Mata Mandir

Santoshi Mata Mandir

Thanesar, Haryana

View All
Searches leading to this page
तेरे अन्दरों मैल ना जावे bhajan | तेरे अन्दरों मैल ना जावे bhajan in Hindi | तेरे अन्दरों मैल ना जावे devotional song | तेरे अन्दरों मैल ना जावे bhajan lyrics | तेरे अन्दरों मैल ना जावे bhajan youtube | तेरे अन्दरों मैल ना जावे bhajan online | तेरे अन्दरों मैल ना जावे religious song | तेरे अन्दरों मैल ना जावे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ