The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरे नां दे बोलन जयकारे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जी तेरे उत्ते आस रखदे, तेरे उत्ते आस रखदे,
तेरे उत्ते तेरे उत्ते आस रखदे।।
आस रखदे ने भगत प्यारे,
सारी रात जागरण विच जोगिया,
तेरे नां दे बोलन जयकारे......

तेरे आऊंन वाली आस लाई जोगिया,
श्रद्धा नाल ज्योत मैं जगाई जोगिया।।
आजा तुसी देर क्यों लगाई जोगिया।।
लखां भगतां दे काज सवारे,
सारी रात जागरण विच जोगिया,
तेरे नां दे बोलन जयकारे......

मौर दी सवारी कर आजा जोगिया,
भगतां नू दर्श दिखा जा जोगिया।।
इक वारी बिगड़ी बना जा जोगिया।।
अज्ज करदे उडीका सारे,
सारी रात जागरण विच जोगिया,
तेरे नां दे बोलन जयकारे......

भगतां दा दिल जोगी तोड़ जाई ना,
साडे कोलो नज़रा तू मोड़ जाई ना ।।
आजा सिद्ध जोगी हुन देर लाईओ ना ।।
साडी जींद जान तेरे ही सहारे,
सारी रात जागरण विच जोगिया,
तेरे नां दे बोलन जयकारे......

अज्ज तिरलोचन दीदार मंगदा,
सिद्ध जोगी तेरा ही प्यार मंगदा।।
तेरे नाम विच तन मन रंगदा।।
कुलदीप माहीं तेरे ही सहारे,
सारी रात जागरण विच जोगिया,
तेरे नां दे बोलन जयकारे......



ਜੀ ਤੇਰੇ ਉੱਤੇ ਆਸ ਰੱਖਦੇ, ਤੇਰੇ ਉੱਤੇ ਆਸ ਰੱਖਦੇ,,,
ਤੇਰੇ ਉੱਤੇ ਤੇਰੇ ਉੱਤੇ, ਆਸ ਰੱਖਦੇ ll,
ਆਸ ਰੱਖਦੇ ਨੇ, ਭਗਤ ਪਿਆਰੇ,
( \"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" )
\"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" l

ਤੇਰੇ ਆਉਣ ਵਾਲੀ ਆਸ, ਲਾਈ ਜੋਗੀਆ l
ਸ਼ਰਧਾ ਨਾਲ ਜੋਤ ਮੈਂ, ਜਗਾਈ ਜੋਗੀਆ ll
*ਆਜਾ ਤੁਸੀਂ ਦੇਰ ਕਿਉਂ, ਲਗਾਈ ਜੋਗੀਆ ll,
ਲੱਖਾਂ ਭਗਤਾਂ ਦੇ ਕਾਜ਼ ਸੰਵਾਰੇ,,,
( \"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" )
\"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" l

ਮੋਰ ਦੀ ਸਵਾਰੀ ਕਰ, ਆਜਾ ਜੋਗੀਆ l
ਭਗਤਾਂ ਨੂੰ ਦਰਸ਼, ਦਿਖਾ ਜਾ ਜੋਗੀਆ ll
*ਇੱਕ ਵਾਰੀ ਵਿਗੜੀ, ਬਣਾ ਜਾ ਜੋਗੀਆ ll,
ਅੱਜ ਕਰਦੇ ਉਡੀਕਾਂ ਸਾਰੇ,,,
( \"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" )
\"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" l

ਭਗਤਾਂ ਦਾ ਦਿਲ ਜੋਗੀ, ਤੋੜ ਜਾਈਂ ਨਾ l
ਸਾਡੇ ਕੋਲੋਂ ਨਜ਼ਰਾਂ ਨੂੰ, ਮੋੜ ਜਾਈਂ ਨਾ ll
*ਆਜਾ ਸਿੱਧ ਜੋਗੀ, ਹੁਣ ਦੇਰ ਲਾਇਓ ਨਾ ll,
ਸਾਡੀ ਜਿੰਦ ਜਾਨ ਤੇਰੇ ਹੀ ਸਹਾਰੇ,,,
( \"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" )
\"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" l

ਅੱਜ ਤ੍ਰਿਲੋਚਨ, ਦੀਦਾਰ ਮੰਗਦਾ l
ਸਿੱਧ ਜੋਗੀ ਤੇਰਾ ਹੀ, ਪਿਆਰ ਮੰਗਦਾ ll
*ਤੇਰੇ ਨਾਮ ਵਿੱਚ, ਤਨ ਮਨ ਰੰਗਦਾ ll,
ਕੁਲਦੀਪ ਮਾਹੀ ਤੇਰੇ ਹੀ ਸਹਾਰੇ,,,
( \"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" )
\"ਸਾਰੀ ਰਾਤ, ਜਾਗਰਣ ਵਿੱਚ ਜੋਗੀਆ,
ਤੇਰੇ ਨਾਂਅ ਦੇ ਬੋਲਣ ਜੈਕਾਰੇ\" l

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Chandi

Chandi

Chandi | Hinduism, Warrior, Devi

Ganesha

Ganesha

Ganesha | Meaning, Symbolism, & Facts

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Bijashan temple

Bijashan temple

Tumen, Madhya Pradesh

Bala Ji Temple

Bala Ji Temple

Hisar, Haryana

Shree Gangagarji maharaj mandir

Shree Gangagarji maharaj mandir

Jaitsisar, Rajasthan

Shivmandir Semri

Shivmandir Semri

Semri, Uttar Pradesh

Hanumanji mandir

Hanumanji mandir

Nandia, Rajasthan

Hanuman Mandir

Hanuman Mandir

Delhi, Delhi

View All
Searches leading to this page
तेरे नां दे बोलन जयकारे bhajan | तेरे नां दे बोलन जयकारे bhajan in Hindi | तेरे नां दे बोलन जयकारे devotional song | तेरे नां दे बोलन जयकारे bhajan lyrics | तेरे नां दे बोलन जयकारे bhajan youtube | तेरे नां दे बोलन जयकारे bhajan online | तेरे नां दे बोलन जयकारे religious song | तेरे नां दे बोलन जयकारे bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan youtube | बाबा जी मेरी आस ना तोड़ो religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ