The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आ गए जी बाबा पौणाहारी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आ गए जी बाबा पौणाहारी
ओ पौन्हारी आये दुधाथारी आये
आ गए जी बाबा पौनाहारी

बाहों फड बाबा मेनू पार लगाऊ
मन मंदिर विच ज्योत जगाऊ
जन्म जन्म तो मैं तेरी बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी  


चल के जलंधर मैं दर तेरे आया
हुकम वजाउन तेरा पौन्हारी आया
चरना दा देवो प्यार बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी

उना तेरा राहवा विच लस्कर ला लिया,
आ के अरिजेंट डेरा असा ला लिया
तेरा हुकम वजाया बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी


चरना दे नाल लगाऊ मेनू दाता
नाम वाला रंग चड़ाओ मेनू दाता
जय जैकार बुलाओ बाबा जी जोगी पौन्हारी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी  

धुनें वाले बाबा मेरी लाज रखाई
मेनू मन मंदिर च वसाई,
अपना दास बनाईओ  बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी

आओ बैठो मैं चरण दबावा
सजदे करा मैं तेरे शीश झुकावा
किते ला देयो मेरी वारी बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
आ गए जी बाबा पौन्हारी

आओ बैठो मैं चरण दबावा
सजदे करा मैं तेरे शीश झुकावा
किते ला देयो मेरी वारी बाबा जी
जोगी पौन्हारी
आ गए जी जोगी पौन्हारी
ओ पौनाहारी आये दुधा धारी आये
धुनें वाले आये चिमटे वाले आये
गुफा वाले आये झोली वाले आये
संगता नु तारण आ गए बाबा जी
आ गए जी बाबा पौन्हारी
ओ जय जय दुधा धारी जय जय पौन्हारी
आ गए जी बाबा पौन्हारी

ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ ll
ਆ ਗਏ ਜੀ, ਬਾਬਾ ਪੌਣਾਹਾਰੀ xll

ਬਾਂਹੋਂ ਫੜ੍ਹ ਬਾਬਾ ਮੈਨੂੰ, ਪਾਰ ਲਗਾਓ xll
ਮਨ ਮੰਦਿਰ ਵਿੱਚ, ਜੋਤ ਜਗਾਓ xll
*ਜਨਮ, ਜਨਮ ਤੋਂ ਮੈਂ ਤੇਰੀ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਬਾਬਾ ਪੌਣਾਹਾਰੀ xll

ਚੱਲ ਕੇ ਜਲੰਧਰੋਂ ਮੈਂ, ਦਰ ਤੇਰੇ ਆਇਆ xll
ਹੁਕਮ ਵਜਾਉਣ ਤੇਰਾ, ਪੌਣਾਹਾਰੀ ਆਇਆ xll
*ਚਰਨਾਂ ਦਾ, ਦੇਵੋ ਪਿਆਰ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਬਾਬਾ ਪੌਣਾਹਾਰੀ xll


ਊਨਾ ਤੇਰਾ ਰਾਹਵਾਂ ਵਿੱਚ, ਲਸ਼ਕਰ ਲਾ ਲਿਆ xll
ਆ ਕੇ ਅਰਿੰਗਟਨ, ਡੇਰਾ ਅਸਾਂ ਲਾ ਲਿਆ xll
*ਤੇਰਾ, ਹੁਕਮ ਵਜਾਇਆ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
*ਹੁਕਮ, ਵਜਾਉਣ ਤੇਰਾ ਆਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll


ਚਰਨਾਂ ਦੇ ਨਾਲ, ਲਗਾਓ ਮੈਨੂੰ ਦਾਤਾ xll
ਨਾਮ ਵਾਲਾ ਰੰਗ, ਚੜ੍ਹਾਓ ਮੈਨੂੰ ਦਾਤਾ xll
*ਜੈ ਜੈਕਾਰ, ਬੁਲਾਓ ਬਾਬਾ ਜੀ, ਜੋਗੀ ਪੌਣਾਹਾਰੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
ਆ ਗਏ ਜੀ, ਜੋਗੀ ਪੌਣਾਹਾਰੀ xll


ਧੂਣੇ ਵਾਲੇ ਬਾਬਾ ਮੇਰੀ, ਲਾਜ ਰੱਖਾਵੀਂ xll
ਮੈਨੂੰ, ਮਨ ਮੰਦਿਰ \'ਚ ਵਸਾਵੀਂ xll
*ਆਪਣਾ, ਦਾਸ ਬਣਾਇਓ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫ਼ਾ ਵਾਲੇ ਆਏ, ਝੋਲੀ ਵਾਲੇ ਆਏ l
*ਭਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll

ਆਓ ਬੈਠੋ, ਮੈਂ ਚਰਨ ਦਬਾਵਾਂ xll
ਸੱਜਦੇ ਕਰਾਂ ਮੈਂ ਤੇਰੇ, ਸੀਸ ਝੁਕਾਵਾਂ xll
*ਕਿਤੇ, ਲਾ ਦਿਓ ਮੇਰੀ, ਵਾਰੀ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਜੋਗੀ ਪੌਣਾਹਾਰੀ xll
*ਓ ਪੌਣਾਹਾਰੀ ਆਏ, ਦੁੱਧਾਧਾਰੀ ਆਏ l
*ਧੂਣੇ ਵਾਲੇ ਆਏ, ਚਿਮਟੇ ਵਾਲੇ ਆਏ l
*ਗੁਫਾ ਵਾਲੇ ਆਏ, ਝੋਲੀ ਵਾਲੇ ਆਏ l
*ਸੰਗਤਾਂ ਨੂੰ, ਤਾਰਨ ਆ ਗਏ ਬਾਬਾ ਜੀ,
ਜੋਗੀ ਪੌਣਾਹਾਰੀ xll
ਆ ਗਏ ਜੀ, ਬਾਬਾ ਪੌਣਾਹਾਰੀ xll
*ਓ ਜੈ ਜੈ ਦੁੱਧਾਧਾਰੀ, ਜੈ ਜੈ ਪੌਣਾਹਾਰੀ ll
ਆ ਗਏ ਜੀ, ਬਾਬਾ ਪੌਣਾਹਾਰੀ xll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Kalkin

Kalkin

Kalkin | Avatar, Destroyer & Preserver

Vishvakarman

Vishvakarman

Vishvakarman | God of Creation, Craftsmen & Architects

Parvati

Parvati

Parvati | Shakti, Shiva’s Consort & Mother Goddess

Nataraja

Nataraja

Nataraja | Shiva, Cosmic Dance & Symbolism

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Bagatgar Dadoji Temple

Bagatgar Dadoji Temple

Bikaner, Rajasthan

Vasupoojya Digamber Jain Temple

Vasupoojya Digamber Jain Temple

Puranpura, Madhya Pradesh

Perumal Temple

Perumal Temple

Kalakurichi Punjai, Punjab

Ravel Ashram

Ravel Ashram

Ludhiana, Punjab

Shiv Mandir

Shiv Mandir

Pandori Nijjaran, Punjab

Shiv Mandir, Gali No. 2

Shiv Mandir, Gali No. 2

Jind, Haryana

View All
Searches leading to this page
आ गए जी बाबा पौणाहारी bhajan | आ गए जी बाबा पौणाहारी bhajan in Hindi | आ गए जी बाबा पौणाहारी devotional song | आ गए जी बाबा पौणाहारी bhajan lyrics | आ गए जी बाबा पौणाहारी bhajan youtube | आ गए जी बाबा पौणाहारी bhajan online | आ गए जी बाबा पौणाहारी religious song | आ गए जी बाबा पौणाहारी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो