The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी दे रंग बरसे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਬਾਬਾ ਜੀ ਦੇ ਰੰਗ ਬਰਸੇ, ਨਾਮ ਵਾਲਾ ਰੰਗ ਬਰਸੇ ll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ, ਨਾਮ ਵਾਲਾ ਰੰਗ ਬਰਸੇ l
ਜੋਗੀ, ਸ਼ਾਹ ਤਲਾਈਆਂ, ਕਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਜੋਗੀ, ਦਿਓਟ ਗੁਫਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਏਹ ਗੁਫ਼ਾ ਵਾਲਾ,,, ਜੈ ਬਾਬੇ ਦੀ l
ਏਹ ਸਿੰਗੀਆਂ ਵਾਲਾ,,, ਜੈ ਬਾਬੇ ਦੀ l
*ਏਹ ਧੂਣੇਆਂ ਵਾਲਾ,,, ਜੈ ਬਾਬੇ ਦੀ l
*ਏਹ ਚਿਮਟੇ ਵਾਲਾ,,, ਜੈ ਬਾਬੇ ਦੀ l
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਏਹਦੀ ਮੋਰ ਸਵਾਰੀ,,, ਜੈ ਬਾਬੇ ਦੀ l
ਸਾਨੂੰ ਲੱਗੇ ਪਿਆਰੀ,,, ਜੈ ਬਾਬੇ ਦੀ l  
*ਕਲਯੁੱਗ ਅਵਤਾਰੀ,,, ਜੈ ਬਾਬੇ ਦੀ l  
*ਏਹਦੀ ਲੀਲਾ ਨਿਆਰੀ,,, ਜੈ ਬਾਬੇ ਦੀ l
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਓ ਦਿਓਟ, ਗੁਫ਼ਾ ਦੇ ਮਾਲਕਾ, ਦਿਲਾਂ ਦੇ ਰਾਜਾ,
ਅੱਖੀਆਂ ਵਾਜ਼ਾਂ ਮਾਰਦੀਆਂ, ਹੁਣ ਤੇ ਆਜਾ ll

ਪਿੰਕਾ ਵੀ ਬੋਲੇ,,, ਜੈ ਬਾਬੇ ਦੀ ll  
ਓ ਸਾਰੇ ਬੋਲੋ,,, ਜੈ ਬਾਬੇ ਦੀ l  
ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ l  
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਦਰ ਆਏ ਸਵਾਲੀ,,, ਜੈ ਬਾਬੇ ਦੀ l  
ਨਾ ਜਾਏ ਖ਼ਾਲੀ,,, ਜੈ ਬਾਬੇ ਦੀ l
*ਏਹ ਝੋਲੀਆਂ ਭਰਦਾ,,, ਜੈ ਬਾਬੇ ਦੀ l  
*ਏਹ ਦੁੱਖੜੇ ਹਰਦਾ,,, ਜੈ ਬਾਬੇ ਦੀ l
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,  

ਮਾਂ ਰਤਨੋ ਦਾ ਪਾਲੀ,,, ਜੈ ਬਾਬੇ ਦੀ l  
ਓਹ ਦੁਨੀਆਂ ਦਾ ਬਾਲੀ,,, ਜੈ ਬਾਬੇ ਦੀ l  
*ਦੁੱਧ ਪੁੱਤ ਦਾ ਦਾਨੀ,,, ਜੈ ਬਾਬੇ ਦੀ l  
*ਓਹਦਾ ਕੋਈ ਨਾ ਸਾਹਨੀ,,, ਜੈ ਬਾਬੇ ਦੀ l  
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,  

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Parashurama

Parashurama

Parashurama | Axe-wielding Warrior, Avatar, Brahmin

Ganesha

Ganesha

Ganesha | Meaning, Symbolism, & Facts

Balarama

Balarama

Balarama | Avatar, Brother & Warrior

Ayyappan

Ayyappan

Ayyappan | Hinduism, Sabarimala, Lord Vishnu

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shri Chandraprabh Digambar Jain Mandir

Shri Chandraprabh Digambar Jain Mandir

Bhonrda, Uttar Pradesh

govid dev ji temple

govid dev ji temple

Tonk, Rajasthan

SATKUNDA MANDIR

SATKUNDA MANDIR

Faridabad, Haryana

Mata Chandi Dham

Mata Chandi Dham

Jabalpur, Madhya Pradesh

Sati Mandir

Sati Mandir

Bharthana, Uttar Pradesh

Shree Gel mataji temple

Shree Gel mataji temple

Rajgadh, Gujarat

View All
Searches leading to this page
बाबा जी दे रंग बरसे bhajan | बाबा जी दे रंग बरसे bhajan in Hindi | बाबा जी दे रंग बरसे devotional song | बाबा जी दे रंग बरसे bhajan lyrics | बाबा जी दे रंग बरसे bhajan youtube | बाबा जी दे रंग बरसे bhajan online | बाबा जी दे रंग बरसे religious song | बाबा जी दे रंग बरसे bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो