The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुःख कट दुनिआं दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दुःख कट दुनिया दे,वंद खुशिया खेड़े,
अरदास दातिया,चरणा विच तेरे,
दुःख कट दुनिया दे कर दूर हनेरे,
अरदास दतिया चरणा च तेरे,

तेरे नाम तो दाता,जो नफरत करदे,
तू मेहर दातिया,ओहना ते वि करदे,
तेखो दूर जो वसदे,आ जावन नेड़े,
अरदास दतिया चरणा च तेरे.....

तेरे दर तो दाता,जो दूर ने भजदे,
ओहना ते वी दातिया,एसी रहमत करदे,
जेह्दे करदे नफरत सिहदे रस्ते पा दे
अरदास दतिया चरणा च तेरे,,,,,,

सहनु प्यार करण दी,एसी जाच सिखा दे,
कदे वैर ईरखा,ना मन विच आवे,
मूक जान घर चो,सब झगडे झड्रे,
अरदास दतिया चरणा च तेरे

कर नजर मेहर दी,होवे खुशहाली,
उजड़े भागा नु,मुड दे हरयाली,
हुन गम कोई दाता ना सहनु घेरे
अरदास दतिया चरणा च तेरे


तेरे नाम दे रंग विच,तू सब नु रंग दे,
कदे नशा न उतरे,ऐसे प्यार दा रंग दे,
गुना संत वाले,पा झोली मेरे,
अरदास दतिया चरणा च तेरे

तेरा सत्संग सिमरन,सदा करदे रहिये,
तेरे भगत कोलो सदा डरदे रहिये,
सादे दिल विच नाम दी,एसी जोत जगा दे
अरदास दतिया चरणा च तेरे......

ਦੁੱਖ ਕੱਟ ਦੁਨੀਆਂ ਦੇ, ਵੰਡ ਖੁਸ਼ੀਆਂ ਖੇੜੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ
ਦੁੱਖ ਕੱਟ ਦੁਨੀਆਂ ਦੇ, ਕਰ ਦੂਰ ਹਨੇਰੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰੇ ਨਾਮ ਤੋਂ ਦਾਤਾ, ਜੋ ਨਫਰਤ ਕਰਦੇ
ਤੂੰ ਮੇਹਰ ਦਾਤਿਆ, ਓਹਨਾ ਤੇ ਵੀ ਕਰਦੇ
ਤੈਥੋਂ ਦੂਰ ਜੋ ਵੱਸਦੇ,ਆ ਜਾਵਣ ਨੇੜੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰੇ ਦਰ ਤੋਂ ਦਾਤਾ, ਜੋ ਦੂਰ ਨੇ ਭੱਜਦੇ
ਉਹਨਾਂ ਤੇ ਵੀ ਦਾਤਿਆ, ਐਸੀ ਰਹਿਮਤ ਕਰਦੇ
ਜਿਹੜੇ ਕਰਦੇ ਨਫਰਤ, ਸਿੱਧੇ ਰਸਤੇ ਪਾ ਦੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਸਾਨੂੰ ਪਿਆਰ ਕਰਨ ਦੀ, ਐਸੀ ਜਾਚ ਸਿਖਾ ਦੇ
ਕਦੇ ਵੈਰ ਈਰਖਾ, ਨਾ ਮਨ ਵਿਚ ਆਵੇ
ਮੁੱਕ ਜਾਣ ਘਰਾਂ ਚੋਂ, ਸਭ ਝਗੜੇ ਝੇੜੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਕਰ ਨਜ਼ਰ ਮੇਹਰ ਦੀ, ਹੋਵੇ ਖੁਸ਼ਹਾਲੀ
ਉਜੜੇ ਬਾਗਾਂ ਨੂੰ, ਮੁੜ ਦੇ ਹਰਿਆਲੀ
ਹੁਣ ਗਮ ਕੋਈ ਦਾਤਾ, ਨਾ ਸਾਨੂੰ ਘੇਰੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰੇ ਨਾਮ ਦੇ ਰੰਗ ਵਿਚ, ਤੂੰ ਸਭ ਨੂੰ ਰੰਗ ਦੇ
ਕਦੇ ਨਸ਼ਾ ਨਾ ਉੱਤਰੇ, ਐਸੇ ਪਿਆਰ ਦਾ ਰੰਗ ਦੇ
ਗੁਣ ਸੰਤਾ ਵਾਲੇ, ਪਾ ਝੋਲੀ ਮੇਰੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਤੇਰਾ ਸਤਸੰਗ ਸਿਮਰਨ, ਸਦਾ ਕਰਦੇ ਰਹੀਏ
ਤੇਰੇ ਭਗਤਾਂ ਕੋਲੋਂ, ਸਦਾ ਡਰਦੇ ਰਹੀਏ
ਸਾਡੇ ਦਿਲ ਵਿਚ ਨਾਮ ਦੀ, ਐਸੀ ਜੋਤ ਜਗਾ ਦੇ
ਅਰਦਾਸ ਦਾਤਿਆ, ਚਰਨਾਂ ਵਿਚ ਤੇਰੇ

ਧੁਨ- ਰਾਹ ਤੱਕਦੇ ਤੇਰਾ ਅਸੀਂ ਸ਼ਾਮ ਸਵੇਰੇ

Immerse Yourself in Melodious Bhajans / Aartis

Discover videos, songs and lyrics that connect to you spiritually

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Shiva

Shiva

Shiva | Definition, Forms, God, Symbols, Meaning, & Facts

Skanda

Skanda

Skanda | God of War, Warrior God, Son of Shiva

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Mehal Naag Temple

Mehal Naag Temple

R.F.Sambal, Himachal Pradesh

Hanuman Ji Ka Mandir

Hanuman Ji Ka Mandir

Deori Sudeki, Madhya Pradesh

श्री हरीनामाश्रम मन्दिर (खपडिया बाबा आश्रम)

श्री हरीनामाश्रम मन्दिर (खपडिया बाबा आश्रम)

Uttar Pradesh

Chotu Nath Mandir

Chotu Nath Mandir

Paharo Chak, Punjab

Kaura Temple

Kaura Temple

Talwandi Rai, Punjab

Devi Mandir

Devi Mandir

Bulandshahar, Uttar Pradesh

View All
Searches leading to this page
दुःख कट दुनिआं दे bhajan | दुःख कट दुनिआं दे bhajan in Hindi | दुःख कट दुनिआं दे devotional song | दुःख कट दुनिआं दे bhajan lyrics | दुःख कट दुनिआं दे bhajan youtube | दुःख कट दुनिआं दे bhajan online | दुःख कट दुनिआं दे religious song | दुःख कट दुनिआं दे bhajan for meditation
Other related searches
गुरु जी मेरी पूजा करो स्वीकार bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | मोहे लागी लगन गुरु चरणन की bhajan | मोहे लागी लगन गुरु चरणन की bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | गुरु जी मेरी पूजा करो स्वीकार bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | गुरु जी मेरी पूजा करो स्वीकार devotional song | मोहे लागी लगन गुरु चरणन की bhajan online | मोहे लागी लगन गुरु चरणन की bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | गुरु जी मेरी पूजा करो स्वीकार religious song | गुरु जी मेरी पूजा करो स्वीकार bhajan youtube | गुरु जी मेरी पूजा करो स्वीकार bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | मोहे लागी लगन गुरु चरणन की devotional song | मोहे लागी लगन गुरु चरणन की bhajan for meditation | मोहे लागी लगन गुरु चरणन की religious song | गुरु जी मेरी पूजा करो स्वीकार bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | मोहे लागी लगन गुरु चरणन की bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | गुरु जी मेरी पूजा करो स्वीकार bhajan for meditation
Similar Bhajans
गुरु जी मेरी पूजा करो स्वीकारਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂमोहे लागी लगन गुरु चरणन कीआज भगवन गरीबों के घर आयेंगेजगत माहि संत परम हितकारीगुरु के सामान नहीं दूसरा जहान में