The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय जय सिद्ध बालक नाथ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय जय सिद्ध बालक नाथ भरथरी नाथ
शिव दे भगत प्यारे ने दो नाथ जी मेरे,
सारी दुनिया पुज्दी ऐ,
लखा सेवक तारे ने दो नाथ जी मेरे
शिव दे भगत प्यारे ने दो नाथ जी मेरे

पेहला बालक नाथ स्वामी जग विच अमर कहानी ऐ,
दूजा नाथ भरथरी जिसने छड ती पिंगला रानी ऐ
जग नु छड के साध हो गये
फेर वी बख्शन हारे ने दो नाथ जी मेरे
शिव दे भगत प्यारे ने दो नाथ जी मेरे

सिंगियाँ वाले नाथ एह दोवो झोली चिमटे वाले ने
सिर उते जटा सुनेहरी तेज वी बड़े निराले ने
कलयुग दे विच सिद्ध ने दोवे,
झुक्दे चरनी सारे ने दो नाथ जी मेरे
हा शिव दे भगत प्यारे ने दो नाथ जी मेरे

सोखी नही फकीरी भगतो सुख ठुकराउना पेंदा ऐ,
ताहियो दर ते मेले लगदे सच बलिहारे कहंदा ऐ,,
भर देंदे एह सब दी झोली भर देंदे,
मंगदे ताहियो सारे ने दो नाथ जी मेरे
हां शिव दे भगत प्यारे ने दो नाथ जी मेरे


ਜੈ ਜੈ ਸਿੱਧ ਬਾਲਕ ਨਾਥ / ਭਰਥਰੀ ਨਾਥ xll
ਸ਼ਿਵ ਦੇ ਭਗਤ, ਪਿਆਰੇ ਨੇ, ਦੋ \'ਨਾਥ ਜੀ ਮੇਰੇ\' ll
*ਸਾਰੀ ਦੁਨੀਆਂ, ਪੂਜਦੀ ਏ ll,
ਲੱਖਾਂ ਸੇਵਕ, ਤਾਰੇ ਨੇ, ਦੋ \'ਨਾਥ ਜੀ ਮੇਰੇ\' l
ਸ਼ਿਵ ਦੇ ਭਗਤ, ਪਿਆਰੇ ਨੇ, ਦੋ \'ਨਾਥ ਜੀ ਮੇਰੇ\' ll

ਪਹਿਲਾਂ ਬਾਲਕ, ਨਾਥ ਸੁਆਮੀ, ਜੱਗ ਵਿੱਚ ਅਮਰ ਕਹਾਣੀ ਏ*,
ਦੂਜਾ ਨਾਥ, ਭਰਥਰੀ ਜਿਸਨੇ, ਛੱਡ ਤੀ ਪਿੰਗਲਾ ਰਾਣੀ ਏ ll
ਜੱਗ ਨੂੰ ਛੱਡ ਕੇ, ਸਾਧ ਹੋ ਗਏ, ਜੱਗ ਨੂੰ ਛੱਡ ਕੇ*,,,
ਜੱਗ ਨੂੰ ਛੱਡ ਕੇ, ਸਾਧ ਹੋ ਗਏ,
ਫੇਰ ਵੀ ਬਖਸ਼ਣ, ਹਾਰੇ ਨੇ, ਦੋ ਨਾਥ ਜੀ ਮੇਰੇ l
ਹਾਂ ਸ਼ਿਵ ਦੇ ਭਗਤ, ਪਿਆਰੇ ਨੇ, ਦੋ \'ਨਾਥ ਜੀ ਮੇਰੇ\' ll

ਸਿੰਗੀਆਂ ਵਾਲੇ, ਨਾਥ ਏਹ ਦੋਵੇਂ, ਝੋਲੀ ਚਿਮਟੇ ਵਾਲੇ ਨੇ*,  
ਸਿਰ ਉੱਤੇ ਨੇ, ਜੱਟਾਂ ਸੁਨਿਹਰੀ, ਤੇਜ਼ ਵੀ ਬੜੇ ਨਿਰਾਲੇ ਨੇ ll
ਕਲਯੁੱਗ ਦੇ ਵਿੱਚ, ਸਿੱਧ ਨੇ ਦੋਵੇਂ, ਕਲਯੁੱਗ ਦੇ ਵਿੱਚ*,,,
ਕਲਯੁੱਗ ਦੇ ਵਿੱਚ, ਸਿੱਧ ਨੇ ਦੋਵੇਂ,
ਝੁੱਕਦੇ ਚਰਣੀ, ਸਾਰੇ ਨੇ, ਦੋ ਨਾਥ ਜੀ ਮੇਰੇ l
ਹਾਂ ਸ਼ਿਵ ਦੇ ਭਗਤ, ਪਿਆਰੇ ਨੇ, ਦੋ \'ਨਾਥ ਜੀ ਮੇਰੇ\' ll

ਸੌਖੀ ਨਹੀਂ, ਫ਼ਕੀਰੀ ਭਗਤੋ, ਸੁੱਖ ਠੁਕਰਾਉਣਾ ਪੈਂਦਾ ਏ*,
ਤਾਂਹੀਓਂ ਦਰ ਤੇ, ਮੇਲੇ ਲੱਗਦੇ, ਸੱਚ ਬਲਿਹਾਰੇ ਕਹਿੰਦਾ ਏ ll
ਭਰ ਦੇਂਦੇ ਏਹ, ਸਭ ਦੀ ਝੋਲੀ, ਭਰ ਦੇਂਦੇ*,,,
ਭਰ ਦੇਂਦੇ ਏਹ, ਸਭ ਦੀ ਝੋਲੀ,
ਮੰਗਦੇ ਤਾਂਹੀਓਂ, ਸਾਰੇ ਨੇ, ਦੋ ਨਾਥ ਜੀ ਮੇਰੇ l
ਹਾਂ ਸ਼ਿਵ ਦੇ ਭਗਤ, ਪਿਆਰੇ ਨੇ, ਦੋ \'ਨਾਥ ਜੀ ਮੇਰੇ\' ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Hanuman

Hanuman

Hanuman | Hindu Monkey God, Ramayana Character

Yama

Yama

Yama | Ruler of Dead, Judge of Souls & Lord of Dharma

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Durga Mata Mandir

Durga Mata Mandir

Ludhiana, Punjab

Shree Raghunath Ji Mandir

Shree Raghunath Ji Mandir

New Delhi, Delhi

Veer Hanuman Balaji Mandir Lalas

Veer Hanuman Balaji Mandir Lalas

Lalas, Rajasthan

Radha Krishan Mandir

Radha Krishan Mandir

Maira, Himachal Pradesh

BABA GARIB NATH MANDIR

BABA GARIB NATH MANDIR

Gandhra, Haryana

Shiv Mandir

Shiv Mandir

Nuna Majra, Haryana

View All
Searches leading to this page
जय जय सिद्ध बालक नाथ bhajan | जय जय सिद्ध बालक नाथ bhajan in Hindi | जय जय सिद्ध बालक नाथ devotional song | जय जय सिद्ध बालक नाथ bhajan lyrics | जय जय सिद्ध बालक नाथ bhajan youtube | जय जय सिद्ध बालक नाथ bhajan online | जय जय सिद्ध बालक नाथ religious song | जय जय सिद्ध बालक नाथ bhajan for meditation
Other related searches
बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ